wayground logo

Free Printable Worksheets

NEW

Font size

S
M
L
XL
Worksheets

ਕੁਲਫ਼ੀ (ਬਹੁ ਵਿਕਲਪੀ ਪ੍ਰਸ਼ਨ)

Total questions: 21

Worksheet time: 11mins

Name
Class
Date
1.
1. ‘ਕੁਲਫੀ’ ਕਹਾਣੀ ਦਾ ਲੇਖਕ ਕੌਣ ਹੈ?
a)
(ੳ) ਗੁਰਬਖ਼ਸ਼ ਸਿੰਘ
b)
(ਅ) ਵਰਿਆਮ ਸਿੰਘ ਸੰਧੂ
c)
(ੲ) ਸੁਜਾਨ ਸਿੰਘ
d)
(ਸ) ਕੁਲਵੰਤ ਸਿੰਘ ਵਿਰਕ
2.
2. ਕਹਾਣੀਕਾਰ ਸੁਜਾਨ ਸਿੰਘ ਅਨੁਸਾਰ ਮਹੀਨੇ ਦੇ ਪਹਿਲੇ ਕਿੰਨੇ ਦਿਨ ਝੱਟ – ਪੱਟ ਮੁੱਕ ਜਾਂਦੇ ਹਨ?
a)
(ੳ) ਦਸ
b)
(ਅ) ਪੰਦਰਾਂ
c)
(ੲ) ਵੀਹ
d)
(ਸ) ਪੰਝੀ
3.
3. ਕਹਾਣੀਕਾਰ ਸੁਜਾਨ ਸਿੰਘ ਅਨੁਸਾਰ ਉਸ ਦੀ ਤਨਖ਼ਾਹ ਮਹੀਨੇ ਦੇ ਪਹਿਲੇ ਕਿੰਨੇ ਦਿਨਾਂ ਵਿੱਚ ਉੱਡ – ਪੁੱਡ ਜਾਂਦੀ ਹੈ?
a)
(ੳ) ਦਸ ਦਿਨਾਂ ਵਿੱਚ
b)
(ਅ) ਦਸ – ਬਾਰਾਂ ਦਿਨਾਂ ਵਿੱਚ
c)
(ੲ) ਪੰਦਰਾਂ ਦਿਨਾਂ ਵਿੱਚ
d)
(ਸ) ਵੀਹ ਦਿਨਾਂ ਵਿੱਚ
4.
4. ਕਿਸ ਦਾ ਹੌਕਾ ਸੁਣ ਕੇ ਕਹਾਣੀਕਾਰ ਦੇ ਮੂੰਹ ਵਿੱਚ ਪਾਣੀ ਆ ਗਿਆ?
a)
(ੳ) ਮੁਰਮੁਰੇ ਵਾਲੇ ਦਾ
b)
(ਅ) ਗੋਲ – ਗੱਪੇ ਵਾਲ਼ੇ ਦਾ
c)
(ੲ) ਕੁਲਫੀ ਵਾਲ਼ੇ ਦਾ
d)
(ਸ) ਅੰਬਾਂ ਵਾਲ਼ੇ ਦਾ
5.
5. ਕਹਾਣੀਕਾਰ ਅਨੁਸਾਰ ਪੈਸੇ ਦੀ ਤੰਗੀ ਕਿਸ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ?
a)
(ੳ) ਜੇਲ੍ਹ ਦੀ
b)
(ਅ) ਹਵਾਲਾਤ ਦੀ
c)
(ੲ) ਕੈਦ ਦੀ
d)
(ਸ) ਗ਼ੁਲਾਮੀ ਦੀ
6.
6. ਕਹਾਣੀਕਾਰ ਨੂੰ ਕਿਸ ਨੇ ਹਲੂਣ ਕੇ ਜਗਾ ਦਿੱਤਾ?
a)
(ੳ) ਘਰਵਾਲੀ ਨੇ
b)
(ਅ) ਪਿਤਾ ਨੇ
c)
(ੲ) ਦਾਰ ਜੀ ਨੇ
d)
(ਸ) ਕਾਕੇ ਨੇ
7.
7. ਕਾਕੇ ਨੇ ਆਪਣੇ ਪਿਤਾ/ਦਾਰ ਜੀ ਤੋਂ ਟਕਾ ਕੀ ਲੈਣ ਲਈ ਮੰਗਿਆ?
a)
(ੳ) ਕੁਲਫੀ
b)
(ਅ) ਮੁਰਮੁਰੇ
c)
(ੲ) ਚਾਕਲੇਟ
d)
(ਸ) ਮਰੂੰਡਾ
8.
ਕਹਾਣੀਕਾਰ ਸੁਜਾਨ ਸਿੰਘ ਜੂਨ ਮਹੀਨੇ ਦੀ ਕਿਸ ਤਾਰੀਖ ਦੀ ਗੱਲ ਕਰਦਾ ਹੈ?
a)
(ੳ) ਪੰਦਰਾਂ ਦੀ
b)
(ਅ) ਅਠਾਰਾਂ ਦੀ
c)
(ੲ) ਵੀਹ ਦੀ
d)
(ਸ) ਛੱਬੀ ਦੀ
9.
9. ਪਹਿਲੀ ਜੰਗ ਤੋਂ ਮਗਰੋਂ ਜਦੋਂ ਬਹੁਤ ਮਹਿੰਗਾਈ ਹੋ ਗਈ ਸੀ ਤਾਂ ਲੇਖਕ ਨੂੰ ਖਰਚਣ ਲਈ ਕੀ ਮਿਲਦਾ ਸੀ ?
a)
(ੳ) ਟਕਾ
b)
(ਅ) ਧੋਲਾ
c)
(ੲ) ਆਨਾ
d)
(ਸ) ਦੁਆਨੀ
10.
10. ਕਿੰਨੇ ਦੇ ਲਿਆਂਦੇ ਛੋਲੇ ਮੁੱਕਣ ਵਿੱਚ ਨਹੀਂ ਸਨ ਆਉਂਦੇ ?
a)
(ੳ) ਆਨੇ ਦੇ
b)
(ਅ) ਦੁਆਨੀ ਦੇ
c)
(ੲ) ਟਕੇ ਦੇ
d)
(ਸ) ਧੇਲੇ ਦੇ
11.
11. ਕਹਾਣੀਕਾਰ ਕੋਲ ਟਕਾ ਨਾ ਹੋਣ ਕਾਰਨ ਉਸ ਨੇ ਕਾਕੇ ਨੂੰ ਟਾਲਣ ਲਈ ਕਿਹੜਾ ਲਾਲਚ ਦਿੱਤਾ?
a)
(ੳ) ਖਿਡੌਣੇ ਲੈ ਕੇ ਦੇਣ ਦਾ
b)
(ਅ) ਕੱਪੜੇ ਲੈ ਕੇ ਦੇਣ ਦਾ
c)
(ੲ) ਸ਼ਾਮੀਂ ਕੁਲਫ਼ੀ ਖਵਾਉਣ ਦਾ
d)
(ਸ) ਪੰਘੂੜੇ ਝੂਟਣ ਦਾ
12.
12. ਕਹਾਣੀਕਾਰ ਟਕੇ ਦੀ ਮੰਗ ਤੋਂ ਬਚਣ ਲਈ ਕੀਮਤੀ ਸਮੇਂ ਨੂੰ ਕਿੱਥੇ ਬਰਬਾਦ ਕਰਦਾ ਰਿਹਾ?
a)
(ੳ) ਸੜਕਾਂ ‘ਤੇ
b)
(ਅ) ਕੋਠੇ ‘ਤੇ
c)
(ੲ) ਬਜ਼ਾਰ ਵਿੱਚ
d)
(ਸ) ਪਾਰਕ ਵਿੱਚ
13.
13. ਕਾਕੇ ਲਈ ਅਸਮਾਨ ਦੇ ਤਾਰੇ ਕੀ ਸਨ?
a)
(ੳ) ਫੁੱਲ
b)
(ਅ) ਰੁਪਈਏ
c)
(ੲ) ਪੈਸੇ
d)
(ਸ) ਟਕੇ
14.
14. ਕਹਾਣੀਕਾਰ ਨੇ ਆਪਣੇ ਸਾਥੀ ਤੋਂ ਕਿੰਨੇ ਰੁਪਏ ਲਏ ?
a)
(ੳ) ਤਿੰਨ
b)
(ਅ) ਦਸ
c)
(ੲ) ਪੰਜ
d)
(ਸ) ਪੰਦਰਾਂ
15.
15. ਨੀਂਦ ਵਿੱਚ ਬੁੜਬੁੜਾਉਂਦਾ ਕਾਕਾ ਕਿਸ ਚੀਜ਼ ਦੀ ਮੰਗ ਕਰ ਰਿਹਾ ਸੀ ?
a)
(ੳ) ਮੁਰਮਰੇ ਦੀ
b)
(ਅ) ਕੁਲਫ਼ੀ ਦੀ
c)
(ੲ) ਟਕੇ ਦੀ
d)
(ਸ) ਪੈਸਿਆਂ ਦੀ
16.
16. ਕੁਲਫ਼ੀ ਵਾਲਾ ਕਿਸ ਨੂੰ ਕੁਲਫ਼ੀ ਦੇਣ ਦੇ ਆਹਰ ਵਿੱਚ ਸੀ ?
a)
(ੳ) ਬੱਚਿਆਂ ਨੂੰ
b)
(ਅ) ਕਹਾਣੀਕਾਰ ਨੂੰ
c)
(ੲ) ਸ਼ਾਹ ਜੀ ਦੇ ਲੜਕੇ ਨੂੰ
d)
(ਸ) ਸ਼ਾਹ ਜੀ ਦੇ ਨੌਕਰ ਨੂੰ
17.
17. ਸ਼ਾਹ ਜੀ ਦੇ ਮੁੰਡੇ ਦੀ ਉਮਰ ਕਿੰਨੀ ਕੁ ਸੀ?
a)
(ੳ) ਪੰਜ ਕੁ ਸਾਲਾਂ ਦੀ
b)
(ਅ) ਅੱਠਾਂ ਕੁ ਸਾਲਾਂ ਦੀ
c)
(ੲ) ਦਸ ਸਾਲਾਂ ਦੀ
d)
(ਸ) ਬਾਰਾਂ ਸਾਲਾਂ ਦੀ
18.
18. ਸ਼ਾਹ ਜੀ ਦਾ ਲੜਕਾ ਕਾਕੇ ਤੋਂ ਕਿੰਨਾ ਵੱਡਾ ਸੀ?
a)
(ੳ) ਦੋ ਕੁ ਸਾਲ
b)
(ਅ) ਤਿੰਨ ਕੁ ਸਾਲ
c)
(ੲ) ਪੰਜ ਕੁ ਸਾਲ
d)
(ਸ) ਛੇ ਕੁ ਸਾਲ
19.
19. ਸ਼ਾਹ ਜੀ ਦਾ ਲੜਕਾ ਕਿੱਥੇ ਜਾ ਡਿੱਗਾ ਸੀ?
a)
(ੳ) ਮੌਰੀ ਵਿੱਚ
b)
(ਅ) ਗਲੀ ਵਿੱਚ
c)
(ੲ) ਨਾਲੀ ਵਿੱਚ
d)
(ਸ) ਪਾਣੀ ਵਿੱਚ
20.
20. ਕਹਾਣੀਕਾਰ ਦੇ ਘਰ ਕੌਣ ਉਲਾਂਭਾ ਲੈ ਕੇ ਆਇਆ?
a)
(ੳ) ਕੁਲਫੀ ਵਾਲਾ
b)
(ਅ) ਸ਼ਾਹ ਜੀ ਦਾ ਲੜਕਾ
c)
(ੲ) ਸ਼ਾਹ ਜੀ
d)
(ਸ) ਸ਼ਾਹਣੀ
21.
21. ਕਿਸ ਦਾ ਸਰੀਰ ਭਖ ਰਿਹਾ ਸੀ?
a)
(ੳ) ਕੁਲਫ਼ੀ ਵਾਲ਼ੇ ਦਾ
b)
(ਅ) ਸ਼ਾਹਣੀ ਦਾ
c)
(ੲ) ਕਾਕੇ ਦਾ
d)
(ਸ) ਕਹਾਣੀਕਾਰ ਦਾ