NEW
Font size
S
M
L
XL
Worksheetsਸਮਾਸੀ ਸ਼ਬਦ
Total questions: 21
Worksheet time: 11mins
Name
Class
Date
1.
1. ਵਿਰੋਧਾਰਥਕ ਸਮਾਸੀ ਸ਼ਬਦ ਚੁਣੋ:-
a)
(ੳ) ਭੈਣ-ਭਰਾ
b)
(ਅ) ਸਿਰ-ਪੈਰ
c)
(ੲ) ਘਿਓ-ਸ਼ੱਕਰ
d)
(ਸ) ਨਿੱਕਾ-ਮੋਟਾ
2.
2. ਵਿਰੋਧਾਰਥਕ ਸਮਾਸੀ ਸ਼ਬਦ ਚੁਣੋ:-
a)
(ੳ) ਦੀਵਾ-ਵੱਤੀ
b)
(ਅ) ਹਾਲ-ਚਾਲ
c)
(ੲ) ਤੇਰ-ਮੇਰ
d)
(ਸ) ਸੋਨਾ-ਚਾਂਦੀ
3.
3. ਵਿਰੋਧਾਰਥਕ ਸਮਾਸੀ ਸ਼ਬਦ ਚੁਣੋ:-
a)
(ੳ) ਦੇਵ-ਦੇਵਤਾ
b)
(ਅ) ਦੇਵ-ਰੰਕ
c)
(ੲ) ਦੇਵ-ਦੈਂਤ
d)
(ਸ) ਅੰਨ੍ਹਾ-ਬੋਲਾ
4.
4. ਵਿਰੋਧਾਰਥਕ ਸਮਾਸੀ ਸ਼ਬਦ ਚੁਣੋ:-
a)
(ੳ) ਹਾੜ੍ਹੀ-ਸਾਉਣੀ
b)
(ਅ) ਹੱਡ-ਮਾਸ
c)
(ੲ) ਸਵੇਰੇ-ਸ਼ਾਮ
d)
(ਸ) ਚੰਨ-ਤਾਰੇ
5.
5. ਵਿਰੋਧਾਰਥਕ ਸਮਾਸੀ ਸ਼ਬਦ ਚੁਣੋ:-
a)
(ੳ) ਦੇਸ਼-ਭਗਤ
b)
(ਅ) ਗਲੀ-ਮੁਹੱਲਾ
c)
(ੲ) ਅਮੀਰ-ਗ਼ਰੀਬ
d)
(ਸ) ਗੁਰਦੁਆਰਾ
6.
1. ਸਮਾਨਾਰਥਕ ਸਮਾਸੀ ਸ਼ਬਦ ਚੁਣੋ :-
a)
(ੳ) ਵਿਆਹ-ਸ਼ਾਦੀ
b)
(ਅ) ਹਾਰ-ਜਿੱਤ
c)
(ੲ) ਬੇਟਾ-ਬੇਟੀ
d)
(ਸ) ਹੱਸ-ਹੱਸ
7.
2. ਸਮਾਨਾਰਥਕ ਸਮਾਸੀ ਸ਼ਬਦ ਚੁਣੋ :-
a)
(ੳ) ਚੰਗਾ-ਮੰਦਾ
b)
(ਅ) ਵੇਦ-ਪੁਰਾਣ
c)
(ੲ) ਘਰੋ-ਘਰੀ
d)
(ਸ) ਰੈਣ-ਬਸੇਰਾ
8.
3. ਸਮਾਨਾਰਥਕ ਸਮਾਸੀ ਸ਼ਬਦ ਚੁਣੋ :-
a)
(ੳ) ਵੈਰੀ-ਮਿੱਤਰ
b)
(ਅ) ਵੈਰੀ-ਦੁਸ਼ਮਣ
c)
(ੲ) ਸੱਚ-ਝੂਠ
d)
(ਸ) ਖ਼ੁਸ਼-ਖ਼ਬਰੀ
9.
4. ਸਮਾਨਾਰਥਕ ਸਮਾਸੀ ਸ਼ਬਦ ਚੁਣੋ :-
a)
(ੳ) ਰਾਮ-ਲਛਮਣ
b)
(ਅ) ਜੀਵਨ-ਮੌਤ
c)
(ੲ) ਪੀਲਾ-ਜ਼ਰਦ
d)
(ਸ) ਜੱਗ ਨੂੰ ਜਿੱਤਣਾ
10.
5. ਸਮਾਨਾਰਥਕ ਸਮਾਸੀ ਸ਼ਬਦ ਚੁਣੋ :-
a)
(ੳ) ਆਈ-ਚਲਾਈ
b)
(ਅ) ਖੱਟੀ-ਕਮਾਈ
c)
(ੲ) ਅੰਗ-ਸੰਗ
d)
(ਸ) ਦੇਵ-ਦੈਂਤ
11.
1. ਦੁਹਰਾਵੇਂ ਸ਼ਬਦ ਵਾਲਾ ਸਮਾਸੀ ਸ਼ਬਦ ਚੁਣੋ
a)
(ੳ) ਰੱਬੀ-ਨੂਰ
b)
(ਅ) ਦੁੱਖ-ਸੁੱਖ
c)
(ੲ) ਵੰਡ-ਵੰਡਾਈ
d)
(ਸ) ਵੰਡ-ਵੜੇਵੇਂ
12.
2. ਦੁਹਰਾਵੇਂ ਸ਼ਬਦ ਵਾਲਾ ਸਮਾਸੀ ਸ਼ਬਦ ਚੁਣੋ
a)
(ੳ) ਗਲੀ-ਬਜ਼ਾਰ
b)
(ਅ) ਗਲੀ-ਗਲੀਆਂ
c)
(ੲ) ਗਲੀਓ-ਗਲੀ
d)
(ਸ) ਤੰਗ-ਗਲੀ
13.
3. ਦੁਹਰਾਵੇਂ ਸ਼ਬਦ ਵਾਲਾ ਸਮਾਸੀ ਸ਼ਬਦ ਚੁਣੋ
a)
(ੳ) ਆਨੇ-ਬਹਾਨੇ
b)
(ਅ) ਤਾਅਨੇ-ਮਿਹਣੇ
c)
(ੲ) ਸੌ-ਸੌ
d)
(ਸ) ਘਰ-ਬਾਹਰ
14.
4. ਦੁਹਰਾਵੇਂ ਸ਼ਬਦ ਵਾਲਾ ਸਮਾਸੀ ਸ਼ਬਦ ਚੁਣੋ
a)
(ਅ) ਵੇਚ-ਵੱਟ
b)
(ਅ) ਕਾਂਵਾਂ-ਰੌਲੀ
c)
(ੲ) ਦਿਨ-ਦਿਹਾੜੇ
d)
(ਸ) ਡਰ ਦਾ ਨਕਸ਼ਾ
15.
5. ਦੁਹਰਾਵੇਂ ਸ਼ਬਦ ਵਾਲਾ ਸਮਾਸੀ ਸ਼ਬਦ ਚੁਣੋ
a)
(ੳ) ਦੁੱਖ-ਦਰਦ
b)
(ਅ) ਵੈਰੀ-ਦੁਸ਼ਮਣ
c)
(ੲ) ਸੜਕੇ-ਸੜਕੇ
d)
(ਸ) ਲੋਕ-ਸਭਾ
16.
1.ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਮੇਲ ਤੋਂ ਬਣਿਆ ਸਮਾਸੀ ਸ਼ਬਦ ਚੁਣੋ:-
a)
(ੳ) ਕਿਤਾਬ-ਕਤੂਬ
b)
(ਅ) ਥਾਂ-ਕੁਥਾਂ
c)
(ੲ) ਘੜੀ-ਪਲ
d)
(ਸ) ਹੀਲਾ-ਵਸੀਲਾ
17.
2. ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਮੇਲ ਤੋਂ ਬਣਿਆ ਸਮਾਸੀ ਸ਼ਬਦ ਚੁਣੋ:-
a)
(ੳ) ਹਾਕੀ-ਹੂਕੀ
b)
(ਅ) ਮਿਰਚ-ਮਸਾਲਾ
c)
(ੲ) ਪਿੱਟ-ਸਿਆਪਾ
d)
(ਸ) ਲੋਕ-ਲਾਜ
18.
3. ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਮੇਲ ਤੋਂ ਬਣਿਆ ਸਮਾਸੀ ਸ਼ਬਦ ਚੁਣੋ:-
a)
(ੳ) ਲੀੜਾ-ਕੱਪੜਾ
b)
(ਅ) ਕੱਪੜਾ-ਲੀੜਾ।
c)
(ੲ) ਲੀੜਾ-ਲੱਤਾ
d)
(ਸ) ਲੀਰੋ-ਲੀਰ
19.
4. ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਮੇਲ ਤੋਂ ਬਣਿਆ ਸਮਾਸੀ ਸ਼ਬਦ ਚੁਣੋ:-
a)
ੳ) ਰਜਾਈ-ਤਲਾਈ
b)
(ਅ) ਰਜਾਈ-ਰਜੂਈ
c)
(ੲ) ਰਜਾਈ-ਖੇਸ
d)
(ਸ) ਖੇਸ-ਕੰਬਲ
20.
5. ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਮੇਲ ਤੋਂ ਬਣਿਆ ਸਮਾਸੀ ਸ਼ਬਦ ਚੁਣੋ:-
a)
(ੳ) ਬੂਹਾ-ਬੂਹਾ
b)
(ਅ) ਆਉਣਾ-ਜਾਣਾ
c)
(ੲ) ਅੰਦਰ-ਅੰਦਰ
d)
(ਸ) ਬੂਹਾ-ਦਰਵਾਜ਼ਾ
21.
ਸਮਾਨਾਰਥਕ ਸਮਾਸੀ ਸ਼ਬਦ ਚੁਣੋ :-
a)
(ੳ) ਪ੍ਰੇਮ-ਪਿਆਰ
b)
(ਅ) ਪ੍ਰੇਮ-ਮੋਹ
c)
(ੲ) ਪ੍ਰੇਮ-ਇਸ਼ਕ
d)
(ਸ) ਪ੍ਰੇਮ-ਪਿਆਰ
Reset
