wayground logo

Free Printable Worksheets

Font size

S
M
L
XL
Worksheets

CEP10, FRICTION, 8TH, MONIKA MEHTA, GSSSLOHGARH MOHALI

Total questions: 15

Worksheet time: 8mins

Name
Class
Date
1.

ਹੇਠ ਲਿਖਿਆਂ ਵਿਚੋਂ ਕਿਸ ਤਰੀਕੇ ਨਾਲ ਰਗੜ ਨੂੰ ਘਟਾਇਆ ਨਹੀਂ ਜਾ ਸਕਦਾ ਹੈ?

Which of the following is not a method to reduce friction

a)

ਤੇਲ ਲਗਾ ਕੇ

Oiling

b)

ਲੁਬੀਕੈਂਟ/ ਸਨੇਹਕ ਲਗਾ ਕੇ

By applying lubricants/By greasing

c)

ਰੋਲਰ ਦੀ ਵਰਤੋਂ ਕਰਕੇ

Using rollers

d)

ਸਤ੍ਹਾ ਨੂੰ ਖੁਰਦਰਾ ਬਣਾ ਕੇ

By making the surface rough

2.

. ਹੇਠਾਂ ਦਿੱਤੇ ਚਿੱਤਰ ਵਿਚ ਰਾਮ ਇੱਕ ਸਾਈਕਲ ਚਲਾ ਰਿਹਾ ਹੈ ਅਤੇ ਸਾਈਕਲ ਨੂੰ ਅੱਗੇ ਵਧਾਉਣ ਲਈ ਬਲ ਲਗਾ ਰਿਹਾ ਹੈ। ਇਸ ਸਥਿਤੀ ਵਿੱਚ ਰਗੜ ਕਿਸ ਦਿਸ਼ਾ ਵਿੱਚ ਕੰਮ ਕਰੇਗੀ?In the above picture, Ram is riding a bicycle and applying force to move it forward. In this situation, what direction will friction act in?

a)

A ਵੱਲ

b)

B ਵੱਲ

c)

C ਵੱਲ

d)

D ਵੱਲ

3.

ਵਿਖਾਏ ਯੰਤਰ ਨੂੰ ਪਹਿਚਾਣੇ।

Identify the instrument shown in the figure from the following options.

a)

ਬਾਲ ਬੇਅਰਿੰਗ

Ball bearing

b)

ਪਹੀਆ

Wheel

c)

ਚੁੰਬਕੀ ਕੰਪਾਸ

Magnetic compass

d)

ਨਿਊਟਨ ਡਿਸਕ

Newton disc

4.

ਅਧਿਆਪਕ ਜਮਾਤ ਨੂੰ ਦੋ ਸਤਾਵਾਂ ਦੇ ਆਪਸ ਵਿੱਚ ਸੰਪਰਕ ਦਾ ਅਧਿਐਨ ਕਰਵਾ ਰਿਹਾ ਹੈ। ਉਸਨੇ ਕਿਹਾ "ਦੋ ਸਤਾਵਾਂ ਦੇ ਆਪਸ ਵਿਚ ਪਰਸਪਰ ਮਿਲਣ ਅਨੁਸਾਰ ਕਿੰਨੀ ਕਿਸਮ ਦਾ ਰਗੜ ਬਲ ਪੈਦਾ ਹੋ ਸਕਦਾ ਹੈ"? ਸਹੀ ਉੱਤਰ ਚੁਣੋ।A teacher is teaching about the interaction between two surfaces in the class. He asked, "How many types of friction exist when two surfaces come into contact"? Choose the correct option.

a)

ਇੱਕ

One

b)

ਦੋ

Two

c)

ਤਿੰਨ

Three

d)

ਚਾਰ

Four

5.

"ਤੁਸੀ ਇੱਕ ਵਿਗਿਆਨ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹੋ ਜਿੱਥੇ ਤੁਹਾਨੂੰ ਰਗੜ ਬਲ ਦੇ ਫਾਇਦੇ ਅਤੇ ਨੁਕਸਾਨ ਬਾਰੇ ਚਰਚਾ ਕਰਨ ਲਈ ਕਿਹਾ ਜਾਂਦਾ ਹੈ। ਹੇਠ ਦਿੱਤੇ ਵਿਕਲਪਾ ਵਿੱਚੋਂ, ਕਿਹੜਾ ਰਗੜ ਬਲ ਦੇ ਲਾਭ ਦੀ ਮਿਸਾਲ ਹੈ?

"You are participating in a science program where you are asked to discuss the advantages and disadvantages of friction. Which of the following options is an example of a benefit of friction?"

a)

ਰਗੜ ਬਲ ਬਿਨ੍ਹਾਂ ਕਿਸੇ ਲੋੜ ਦੇ ਵਸਤੂ ਦੀ ਗਤੀ ਨੂੰ ਧੀਮਾ ਕਰ ਦਿੰਦਾ ਹੈ

Friction slows down the motion of an object without any need

b)

ਰਗੜ ਬਲ ਬੋਲੋੜਾ ਤਾਪ ਪੈਦਾ ਕਰਦਾ ਹੈ

Friction produces undesired heat

c)

ਰਗੜ ਬਲ ਵਸਤੂਆਂ ਵਿੱਚ ਟੁੱਟ ਭੱਜ ਪੈਦਾ ਕਰਦਾ ਹੈ

Friction causes wear and tear

d)

ਰਗੜ ਬਲ ਸਾਨੂੰ ਚੱਲਣ ਵਿੱਚ ਸਹਾਇਤਾ ਕਰਦਾ ਹੈ

Friction enables us to walk

6.

ਤੁਸੀਂ ਕਿਸੇ ਕੰਮ ਲਈ ਆਪਣੇ ਪਿਤਾ ਜੀ ਨਾਲ ਇੱਕ ਆਟੋ ਮਕੈਨਿਕ ਦੀ ਦੁਕਾਨ ਤੇ ਗਏ ਹੋਏ ਸੀ। ਕਿਸੇ ਗਾਹਕ ਨੇ ਆਟੋ ਮਕੈਨਿਕ ਤੋਂ ਪੁੱਛਿਆ ਕਿ ਟਾਇਰਾਂ ਦੇ ਉੱਪਰ ਟੈਡਸ ਕਿਉਂ ਬਣਾਏ ਜਾਂਦੇ ਹਨ। ਆਟੋ ਮਕੈਨਿਕ ਨੇ ਹੇਠ ਲਿਖਿਆਂ ਵਿੱਚੋਂ ਗਾਹਕ ਨੂੰ ਕਿਹੜਾ ਜਵਾਬ ਦਿੱਤਾ?

You have visited to a shop of an auto mechanic with your father for some work. A customer asked auto mechanic that why treading is done on tyres. What response did auto mechanic have given to the customer from the following?

a)

ਰਗੜ ਬਲ ਨੂੰ ਘਟਾਉਣ ਲਈ

To reduce friction

b)

ਰਗੜ ਬਲ ਨੂੰ ਵਧਾਉਣ ਲਈ

To increase the friction

c)

ਟਾਇਰਾਂ ਨੂੰ ਸੁੰਦਰ ਬਣਾਉਣ ਲਈ

To make tyres beautiful

d)

ਉਪਰੋਕਤ ਵਿਚੋਂ ਕੋਈ ਨਹੀਂ

None of these

7.

ਸਾਇੰਸ ਅਧਿਆਪਕ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਸਤ੍ਰਾਂ ਉੱਪਰ ਵਸਤੂਆਂ ਦੀ ਚਾਲ ਦਾ ਅਧਿਐਨ ਕਰਵਾ ਰਿਹਾ ਸੀ। ਉਸ ਅਨੁਸਾਰ ਹੇਠਾਂ ਵਿਖਾਈ ਗਈ ਸਥਿਤੀ ਵਿੱਚ ਕਿਸ ਸਥਿਤੀ ਵਿੱਚ ਰਗੜ ਬਲ ਸਭ ਤੋਂ ਘੱਟ ਹੋਵੇਗਾ?A science teacher was teaching the students about the motion of objects on three different

surfaces. According to him, in which case the friction will be least in the situations given above?

a)

A

b)

B

c)

C

8.

ਜਮਾਤ ਅੱਠਵੀਂ ਇੱਕ ਐਕਵੇਰੀਅਮ ਦੀ ਯਾਤਰਾਂ ਲਈ ਗਈ। ਉਥੇ ਉਹਨਾਂ ਨੇ ਮੱਛੀਆਂ ਨੂੰ ਪਾਣੀ ਵਿੱਚ ਤੇਜ਼ੀ ਨਾਲ ਤਰਦ ਹਨ

ਦੇਖਿਆ। ਹੇਠਾਂ ਦਿੱਤੀ ਕਿਹੜੀ ਵਿਸ਼ੇਸ਼ਤਾ ਮੱਛੀ ਨੂੰ ਤੈਰਨ ਦੌਰਾਨ ਰਗੜ ਬਲ ਨੂੰ ਘਟਾਉਣ ਵਿੱਚ ਸਹਾਇਤਾ ਕਰਦੀ ਹੈ?Class 8th went for a trip to an aquarium. They saw the fishes swimming swiftly in the water.

Which of the following feature of fish helps a fish to move through water with a minimum

friction?

a)

ਗਲਫੜੇ

Gills

b)

ਫਿਨ

Fins

c)

ਪੂਛ

Tail

d)

ਧਾਰਾ ਰੇਖੀ ਸਰੀਰ

Streamlined body

9.

ਹੇਠ ਲਿਖਿਆਂ ਵਿਚੋਂ ਕਿਸ ਸਤ੍ਹਾ ਉੱਤੇ ਰਗੜ ਬਲ ਸਭ ਤੋਂ ਵੱਧ ਹੋਵੇਗਾ?Which of the following surface has maximum friction?

a)

ਸ਼ੀਸ਼ਾ

Glass

b)

ਬਰਫ਼

Ice

c)

ਲੱਕੜ

Wood

d)

ਕੇਲੇ ਦਾ ਛਿਲਕਾ

Banana peel

10.

ਇੱਕ ਵਿਅਕਤੀ ਇੱਕ ਬਕਸਾ ਫਰਸ਼ 'ਤੇ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਉਸ ਬਕਸੇ ਦਾ ਭਾਰ ਬਹੁਤ ਵੱਧ ਹੈ ਤਾਂ ਉਹ ਕਿਸ ਤਰ੍ਹਾਂ ਦੀ ਰਗੜ ਦਾ ਸਾਹਮਣਾ ਕਰੇਗਾ?

A person is trying to drag a box across the floor. If the weight of box is very heavy, what kind of friction will it face?

a)

ਸਥਿਤਿਕ ਰਗੜ

Static friction

b)

ਸਰਕਰਨਸ਼ੀਲ ਰਗੜ

Sliding friction

c)

ਉਪਰੋਕਤ ਦੋਵੇਂ

Both above

d)

ਕੋਈ ਨਹੀਂ

None

11.

ਤੁਸੀਂ 8ਵੀਂ ਜਮਾਤ ਦੇ ਵਿਦਿਆਰਥੀ ਹੋ ਅਤੇ ਆਪਣੇ ਵਿਗਿਆਨ ਦੀਆਂ ਕਲਾਸਾਂ ਵਿੱਚ ਹਵਾਈ ਜਹਾਜ਼ਾਂ ਬਾਰੇ ਸਿੱਖ ਰਹੇ ਹੋ। ਤੁਸੀਂ ਕਲਪਨਾ ਕਰੋ ਕਿ ਤੁਸੀਂ ਆਪਣਾ ਖੁਦ ਦਾ ਹਵਾਈ ਜਹਾਜ਼ ਬਨਾਉਣਾ ਚਾਹੁੰਦੇ ਹੋ। ਤੁਸੀਂ ਹਵਾਈ ਜਹਾਜ਼ ਦੀ ਬਣਤਰ ਧਾਰਾ ਰੇਪੀ ਕਿਉ ਰੱਖੋਗੇ?"

"You are an 8th-grade student learning about airplanes in your science class. Imagine you are designing your own airplane. Why would you give your airplane a streamlined shape?"

a)

ਰਗੜ ਬਲ ਨੂੰ ਘਟਾਉਣ ਲਈ

b)

ਰਗੜ ਬਲ ਨੂੰ ਵਧਾਉਣ ਲਈ

c)

ਜਹਾਜ਼ ਨੂੰ ਸੋਹਣਾ ਬਣਾਉਣ ਲਈ

d)

ਇਹਨਾਂ ਵਿਚੋਂ ਕੋਈ ਨਹੀਂ

12.

ਉਸ਼ਾ ਇੱਕ ਖੇਡ ਮੁਕਾਬਲੇ ਦੌਰਾਨ ਦੌੜਾਂ ਵਿੱਚ ਹਿੱਸਾ ਲੈ ਰਹੀ ਸੀ। ਅਮਨ ਨੇ ਦੇਖਿਆ ਕਿ ਉਸਦੇ ਬੂਟਾਂ ਦੇ ਤਲੇ 'ਤੇ ਮੇਖਾਂ ਲੱਗੀਆਂ ਸਨ। ਉਸਨੂੰ ਦੌੜਾਂ ਵਿੱਚ ਅਜਿਹੇ ਬੂਟਾਂ ਦਾ ਕੀ ਲਾਭ ਹੋ ਸਕਦਾ Usha was participating in a race during a sports competition. Aman saw that the soles of her shoes were having spikes. What could be the benefit to her form such a soles in the

race?

a)

ਰਗੜ ਬਲ ਨੂੰ ਘਟਾਉਣ ਲਈ

To reduce frictional force

b)

ਰਗੜ ਬਲ ਨੂੰ ਵਧਾਉਣ ਲਈ

To increase frictional force

c)

ਬੂਟਾਂ ਨੂੰ ਸੋਹਣਾ ਬਣਾਉਣ ਲਈ

To make shoes beautiful

d)

ਇਹਨਾਂ ਵਿਚੋਂ ਕੋਈ ਨਹੀਂ

None of these

13.

ਰਗੜ ਬਲ ਦੀ ਅਣਹੋਂਦ ਵਿੱਚ ਹੇਠ ਲਿਖਿਆਂ ਵਿਚੋਂ ਕੀ ਸੰਭਵ ਨਹੀਂ ਹੋਵੇਗਾ?In the absence of friction, which of the following is not possible?

a)

ਲਿਖਣਾ

Writing

b)

ਚੱਲਣਾ

Walking

c)

ਸਾਈਕਲ ਚਲਾਉਣਾ

Cycling

d)

ਉਪਰੋਕਤ ਸਾਰੇ

All of these

14.

ਹੇਠ ਲਿਖਿਆਂ ਵਿਚੋਂ ਕਿਹੜੀ ਵੇਲਣੀ ਰਗੜ ਦੀ ਉਦਾਹਰਣ ਹੈ?Which of the following is an example of rolling friction?

a)

ਬਾਲ ਬੇਅਰਿੰਗ ਦੀ ਵਰਤੋਂ

Use of ball bearing.

b)

ਫਰਸ਼ ਤੇ ਬਕਸੇ ਨੂੰ ਸਰਕਾਉਣਾ

Dragging a box on floor

c)

ਕਿਤਾਬ ਨੂੰ ਮੇਜ਼ ਤੇ ਧਕੇਲਣਾ

Pushing a book on table

d)

ਫਰਸ਼ ਤੇ ਮੇਜ਼ ਨੂੰ ਖਿੱਚਣਾ

Pulling a table on floor

15.
  1. ਰਗੜ ਦੀਆਂ ਵੱਖ-ਵੱਖ ਕਿਸਮਾਂ ਨੂੰ ਸਮਝਦੇ ਹੋਏ, ਤੁਸੀਂ ਕਿਹੜਾ ਬਿਆਨ ਸਹੀ ਸਮਝਦੇ ਹੋ? ਸਰਕਰਨਸ਼ੀਲ ਰਗੜ ਬੇਲਣੀ ਰਗੜ ਨਾਲੇ ਹੁੰਦੀ ਹੈ? Understanding the different types of friction, which statement do you believe is correct? Sliding friction is than rolling friction.

a)

ਹਮੇਸ਼ਾ ਘੱਟ

Always less

b)

ਹਮੇਸ਼ਾ ਵੱਧ

Always more

c)

ਹਮੇਸ਼ਾ ਬਰਾਬਰ

Always equal

d)

ਕਦੇ ਘੱਟ ਜਾਂ ਕਦੇ ਵੱਧ

sometimes less or sometimes more