NEW
Font size
WorksheetsQuiz on Guru Gobind Singh ji
Total questions: 12
Worksheet time: 6mins
ਗੁਰੂ ਗੋਬਿੰਦ ਸਿੰਘ ਨੇ ਕਿਸ ਪਵਿੱਤਰ ਗ੍ਰੰਥ ਨੂੰ ਅੰਤਿਮ ਰੂਪ ਦਿੱਤਾ ਹੈ?
Guru Gobind Singh has finalized which holy book?
ਦਸਮ ਗ੍ਰੰਥ ਜੀ
Dasam Granth ji
ਆਦਿ ਗ੍ਰੰਥ ਜੀ
Adi Granth ji
ਗੁਰੂ ਗੋਬਿੰਦ ਗ੍ਰੰਥ ਜੀ
Guru Gobind Granth ji
ਗੁਰੂ ਗ੍ਰੰਥ ਸਾਹਿਬ ਜੀ
Guru Granth Sahib ji
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ?
Where was Guru Gobind Singh born?
ਅੰਮ੍ਰਿਤਸਰ, ਭਾਰਤ
Amritsar, India
ਪਟਨਾ, ਬਿਹਾਰ
Patna, Bihar
ਲਾਹੌਰ, ਪਾਕਿਸਤਾਨ
Lahore, Pakistan
ਦਿੱਲੀ, ਭਾਰਤ
Delhi, India
ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ?
What was the name of Guru Gobind Singh ji's father?
ਗੁਰੂ ਅਰਜਨ ਸਾਹਿਬ ਜੀ
Guru Arjan Sahib ji
ਗੁਰੂ ਨਾਨਕ ਸਾਹਿਬ ਜੀ
Guru Nanak Sahib ji
ਗੁਰੂ ਅੰਗਦ ਸਾਹਿਬ ਜੀ
Guru Angad Sahib ji
ਗੁਰੂ ਤੇਗ ਬਹਾਦਰ ਜੀ
Guru Tegh Bahadur ji
ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਕੀ ਸੀ?
What was the name of Guru Gobind Singh ji's mother?
ਮਾਤਾ ਨਾਨਕੀ ਜੀ
Mata Nanki ji
ਮਾਤਾ ਗੁਜਰੀ ਜੀ
Mata Gujri ji
ਮਾਤਾ ਸੁਲਖਣੀ ਜੀ
Mata Sulkhani ji
ਮਾਤਾ ਸਾਹਿਬ ਕੌਰ ਜੀ
Mata Sahib Kur ji
ਗੁਰੂ ਗੋਬਿੰਦ ਸਿੰਘ ਜੀ ਦੀ ਗੁਰ ਗੱਦੀ ਤੇ ਬੈਠਣ ਸਮੇਂ ਕੀ ਉਮਰ ਸੀ?
What was the age of Guru Gobind Singh when he sat on the throne?
9
7
6
8
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਥਾਪਨਾ ਕਦੋਂ ਤੇ ਕਿਥੇ ਕੀਤੀ ਸੀ?
When and where did Guru Gobind Singh establish the Khalsa?
1648, ਅਨੰਦਪੁਰ ਸਾਹਿਬ
1715, ਨਾੰਦੇੜ
1699, ਅਨੰਦਪੁਰ ਸਾਹਿਬ
1672, ਅਨੰਦਪੁਰ ਸਾਹਿਬ
ਗੁਰੂ ਗੋਬਿੰਦ ਸਿੰਘ ਦੀ ਦੇ ਕਿੰਨੇ ਸੁਪੁੱਤਰ ਸਨ?
How many sons does Guru Gobind Singh ji had?
5
4
3
6
ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਜੰਗਾਂ ਲੜੀਆ ਸਨ?
How many battles Guru Gobind Singh ji fought in his life time?
13
14
13
10
ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਜੰਗ ਕਦੋਂ ਤੇ ਕਿਥੇ ਲੜੀ ਸੀ?
When and where did Guru Gobind Singh fight the first war?
ਗੁਰੂ ਗੋਬਿੰਦ ਸਿੰਘ ਜੀ ਕਦੋਂ ਤੇ ਕਿਥੇ ਜੋਤੀ ਜੋਤ ਸਮਾਏ?
When and where Guru Gobind Singh Ji's Jyoti Jot?
1708 ਨਾਂਦੇੜ
1708 in Nanded
1708 ਪਟਨਾ
1708 in Patna
1708 ਆਨੰਦਪੁਰ ਸਾਹਿਬ
1708 in Anandpur Sahib
1704 ਨਾਂਦੇੜ
1704 in Nanded
ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਕਿੰਨੇ ਪਿਆਰੇ ਸਾਜੇ ਸਨ?
How many pyaaras were baptised by Guru Gobind Singh ji on Baisakhi in 1699?
6
3
4
5
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਅਤੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਕਦੋਂ ਛੱਡਿਆ ਸੀ?
When did Guru Gobind Singh ji left the Anandpur Sahib Qila along with Sikhs and his family?
1704
1701
1708
1699
