Wayground logo

Free Printable Worksheets

Font size

S
M
L
XL
Worksheets

ਪਾਠ- ਮੁੜ ਵੇਖਿਆ ਪਿੰਡ

Total questions: 22

Worksheet time: 11mins

Name
Class
Date
1.

ਲੇਖਕ ਪਾਕਿਸਤਾਨ ਆਪਣੀ ਜਨਮ-ਭੂਮੀ ਵੇਖਣ ਲਈ ਕਦੋਂ ਗਿਆ ?

a)

1964 ਈ.

b)

1947 ਈ

c)

1952 ਈ.

d)

1962 ਈ.

2.

ਭੇਰਾ ਉਸ ਦੇ ਸ਼ਹਿਰ ਤੋਂ ਕਿੰਨੀ ਦੂਰ ਸੀ ?

a)

ਪੰਜਾਹ-ਸੱਠ ਮੀਲ

b)

ਸੱਤਰ-ਮੀਲ

c)

ਸੱਠ-ਸੱਤਰ ਮੀਲ

d)

ਸੱਤਰ-ਅੱਸੀ ਮੀਲ

3.

ਲੇਖਕ ਭੇਰੇ ਨੂੰ ਕਾਹਦੇ 'ਤੇ ਗਿਆ ?

a)

ਬੱਸ ਵਿੱਚ

b)

ਰੇਲ ਵਿੱਚ

c)

ਜਹਾਜ਼ ਵਿੱਚ

d)

ਕਾਰ ਵਿੱਚ

4.

ਲੇਖਕ ਨੂੰ ਭੇਰਾ ਵੇਖੇ ਕਿੰਨੀ ਦੇਰ ਹੋ ਚੁੱਕੀ ਸੀ ?

a)

ਵੀਹ ਸਾਲ

b)

ਚਾਲੀ ਸਾਲ

c)

ਪੰਜਾਹ ਸਾਲ

d)

ਤੀਹ ਸਾਲ

5.

ਲੇਖਕ ਦੇ ਤਾਈ ਜੀ ਕਿਹੜੇ ਦਰਿਆ ਵਿੱਚ ਇਸ਼ਨਾਨ ਕਰਨ ਜਾਂਦੇ ਸਨ?

a)

ਸਤਲੁਜ ਵਿੱਚ

b)

ਜੇਹਲਮ ਵਿੱਚ

c)

ਰਾਵੀ ਵਿੱਚ

d)

ਬਿਆਸ ਵਿੱਚ

6.

ਬੱਸ ਭੁਲੇਵਾਲ ਅੱਡੇ `ਤੇ ਕਿੰਨੀ ਦੇਰ ਰੁਕਣੀ ਸੀ ?

a)

ਇੱਕ ਘੰਟਾ

b)

ਪੰਦਰਾਂ ਮਿੰਟ

c)

ਅੱਧਾ ਘੰਟਾ

d)

ਪੌਣਾ ਘੰਟਾ

7.

ਭੇਰੇ ਦਾ ਆਲਾ-ਦੁਆਲਾ ਲੇਖਕ ਨੂੰ ਕਿਹੋ ਜਿਹਾ ਲੱਗਿਆ ?

a)

ਸੁੱਕਾ ਜਿਹਾ

b)

ਹਰਿਆ-ਭਰਿਆ

c)

ਬੰਜਰ

d)

ਉਜਾੜ ਜਿਹਾ

8.

ਲੇਖਕ ਦੀ ਗਲੀ ਦੇ ਨੁੱਕਰ 'ਤੇ ਕੀ ਹੁੰਦਾ ਸੀ ?

a)

ਟਿਊਬਵੈੱਲ

b)

ਬਾਗ

c)

ਪਾਰਕ

d)

ਖੂਹ

9.

ਚੌਧਰੀ ਮੁਹੰਮਦ ਲੇਖਕ ਦਾ ਕੀ ਲੱਗਦਾ ਸੀ ?

a)

ਦਾਦੇ-ਪੋਤਰੇ ਭਰਾ

b)

ਨਾਨੇ-ਦੋਹਤੇ ਭਰਾ

c)

ਚਾਚੇ-ਭਤੀਜੇ ਭਰਾ

d)

ਮਾਮੇ-ਭਾਣਜੇ ਭਰਾ

10.

ਚੌਧਰੀ ਮੁਹੰਮਦ ਲੇਖਕ ਨੂੰ ਵੇਖ ਕੇ ਕੀ ਕਹਿਣ ਲੱਗਾ ?

a)

ਗਾਲਾਂ ਕੱਢਣ ਲੱਗਾ

b)

ਗੁੱਸੇ ਵਿੱਚ ਆ ਗਿਆ

c)

ਹੱਸਣ ਲੱਗਾ

d)

ਰੋਣ ਲੱਗਾ

11.

ਦੋਸਤ ਮੁਹੰਮਦ ਕਿੰਨੇ ਕੁ ਸਾਲਾਂ ਦਾ ਸੀ ?

a)

ਸੱਠ ਸਾਲਾਂ ਦਾ

b)

ਸੱਤਰ ਸਾਲਾਂ ਦਾ

c)

ਪਜੰਤਰ ਸਾਲਾਂ ਦਾ

d)

ਅੱਸੀ ਸਾਲਾਂ ਦਾ

12.

ਉਸ ਦੇ ਘਰ ਦੇ ਕੋਲ ਪੌੜੀਆਂ ਕੋਲ ਕੌਣ ਲੰਮਾ ਪਿਆ ਸੀ ?

a)

ਬਦਮਾਸ਼ ਜਿਹਾ ਬੰਦਾ

b)

ਇੱਕ ਗਰੀਬ ਜਿਹਾ ਮੁੰਡਾ

c)

ਗਰੀਬੜਾ ਜਿਹਾ ਬੰਦਾ

d)

ਅਮੀਰ ਬੰਦਾ

13.

ਲੇਖਕ ਨੂੰ ਕੋਠੇ 'ਤੇ ਖੜੋ ਕੇ ਆਪਣੇ ਘਰ ਦਾ ਕੀ ਨਜ਼ਰ ਆਇਆ ?

a)

ਵਿਹੜਾ

b)

ਡਿਓੜੀ

c)

ਕਮਰਾ

d)

ਬਾਥਰੂਮ

14.

ਮੁੜ ਵੇਖਿਆ ਪਿੰਡ ਲੇਖ ਕਿਸ ਸਫ਼ਰਨਾਮੇ ਦਾ ਅੰਸ਼ ਹੈ?

a)

ਮੇਰਾ ਰੂਸੀ ਸਫ਼ਰਨਾਮਾ

b)

ਮੇਰਾ ਫ਼ਿਲਮੀ ਸਫ਼ਰਨਾਮਾ

c)

ਮੇਰਾ ਪਾਕਿਤਾਨੀ ਸਫ਼ਰਨਾਮਾ

d)

ਮੇਰਾ ਫਿਲਮੀ ਸਫ਼ਰਨਾਮਾ

15.

ਲੇਖਕ ਦੇ ਜੱਦੀ ਪਿੰਡ ਦਾ ਕੀ ਨਾਂ ਸੀ?

a)

ਭੰਗ

b)

ਭੇਰਾ

c)

ਸਰਗੋਧਾ

d)

ਲਾਹੌਰ

16.

ਉਹ ਥਾਂ ਜਿੱਥੇ ਔਰਤਾਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਹਨ, ਉਸਨੂੰ ਕੀ ਕਿਹਾ ਜਾਂਦਾ ਹੈ?

a)

ਮੇਲਾ

b)

ਤੀਆਂ

c)

ਕਿੱਕਲੀ

d)

ਤਿ੍ੰਝਣ

17.

ਬੱਸ ਵਿੱਚ ਆਪਣੇ ਨਾਲ ਵਾਲੀ ਬੈਠੀ ਔਰਤ ਨੂੰ ਵੇਖ ਕੇ ਲੇਖਕ ਨੂੰ ਉਹ ਕਿਸ ਵਰਗੀ ਲੱਗੀ?

a)

ਮਾਂ ਵਰਗੀ

b)

ਚਾਚੀ ਵਰਗੀ

c)

ਦਾਦੀ ਵਰਗੀ

d)

ਨਾਨੀ ਵਰਗੀ

18.

ਇੰਸਪੈਕਟਰ ਕਿਹੜੀ ਉਮਰ ਦਾ ਆਦਮੀ ਸੀ?

a)

ਜਵਾਨ

b)

ਬਜ਼ੁਰਗ

c)

ਅੱਧਖੜ

d)

ਕਿਸ਼ੋਰ ਅਵਸਥਾ

19.

ਲੇਖਕ ਕਿੰਨੇ ਸਾਲਾਂ ਬਾਅਦ ਆਪਣੇ ਪਿੰਡ ਭੇਰੇ ਜਾ ਰਿਹਾ ਸੀ?

a)

ਚਾਲੀ ਸਾਲਾਂ ਬਾਅਦ

b)

ਪੰਜਾਹ ਸਾਲਾਂ ਬਾਅਦ

c)

ਚਾਰ ਸਾਲਾਂ ਬਾਅਦ

d)

ਪੰਜ ਸਾਲਾਂ ਬਾਅਦ

20.

ਲੇਖਕ ਦੇ ਦਾਦੇ-ਪੋਤਰੇ ਭਰਾ ਦਾ ਕੀ ਨਾਂ ਸੀ?

a)

ਅਨਵਰ

b)

ਚੌਧਰੀ ਗੁਲਾਮ ਮੁਹੰਮਦ

c)

ਦੋਸਤ ਮੁਹੰਮਦ

d)

ਸਿਕੰਦਰ

21.

ਲੇਖਕ ਦੇ ਘਰ ਵਿੱਚ ਕਿਸ ਦੀ ਕੁੜਮਾਈ ਹੋਈ ਸੀ?

a)

ਉਸਦੇ ਭਰਾ ਦੀ

b)

ਉਸਦੀ ਆਪਣੀ

c)

ਉਸਦੀ ਭੈਣ ਦੀ

d)

ਕਿਸੇ ਦੀ ਵੀ ਨਹੀਂ

22.

ਲੇਖਕ ਆਪਣੇ ਘਰ ਨੂੰ ਵੇਖ ਕੇ ਕਿਸ ਨੂੰ ਯਾਦ ਕਰਦੇ ਰੋਣ ਲੱਗ ਗਿਆ?

a)

ਆਪਣੀ ਮਰ ਚੁੱਕੀ ਮਾਂ ਨੂੰ

b)

ਆਪਮੀ ਪਤਨੀ ਨੂੰ

c)

ਆਪਣੀ ਧੀ ਨੂੰ

d)

ਆਪਣੀ ਮਰ ਚੁੱਕੀ ਭੈਣ ਨੂੰ