Punjabi test

Punjabi test

Assessment

Flashcard

Other

6th - 8th Grade

Hard

Created by

Quizizz Content

FREE Resource

Student preview

quiz-placeholder

9 questions

Show all answers

1.

FLASHCARD QUESTION

Front

ਉਂਗਲ ਕਰਨੀ

Back

ਦੋਸ਼ ਲਾਉਣਾ

2.

FLASHCARD QUESTION

Front

ਅੱਗ ਲਾਉਣਾ

Back

ਭੜਕਾਉਣਾ

3.

FLASHCARD QUESTION

Front

3. ਅੱਖ ਖੁੱਲਣੀ'

Back

ਜਾਗ ਆਉਣੀ

4.

FLASHCARD QUESTION

Front

4. ਆਈ ਚਲਾਈ ਕਰਨੀ

Back

ਮਸਾਂ ਗੁਜ਼ਾਰਾ ਕਰਨਾ

5.

FLASHCARD QUESTION

Front

5. ਆਪਣਾ ਉੱਲੂ ਸਿੱਧਾ ਕਰਨਾ

Back

ਆਪਣਾ ਮਤਲਬ ਕੱਢਣਾ

6.

FLASHCARD QUESTION

Front

6.ਈਨ ਮੰਨਣਾ

Back

ਹਾਰ ਸਵੀਕਾਰ ਕਰਨੀ

7.

FLASHCARD QUESTION

Front

ਵਚਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ?

Back

ਦੋ ਤਰ੍ਹਾਂ ਦੇ

8.

FLASHCARD QUESTION

Front

ਆਲਸੀ ਦਾ ਵਿਰੋਧੀ ਸ਼ਬਦ

Back

ਨਿਕੰਮਾ

9.

FLASHCARD QUESTION

Front

ਔਲਾਦ ਨਾ ਹੋਣ ਦਾ ਇੱਕ ਸ਼ਬਦ:

Back

ਔਂਤਰਾ