

Punjabi( grade 4)
Flashcard
•
Other
•
4th Grade
•
Practice Problem
•
Hard
Wayground Content
FREE Resource
Student preview

10 questions
Show all answers
1.
FLASHCARD QUESTION
Front
ਜਿਹੜੇ ਸ਼ਬਦ ਕਿਸੇ ਨਾਂਵ ਦੀ ਵਿਸ਼ੇਸ਼ਤਾ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਦੇ ਹਨ, ਉਹ ____।
Back
ਵਿਸ਼ੇਸ਼ਣ
2.
FLASHCARD QUESTION
Front
ਕਰੇਲੇ ਬਹੁਤ ਕੌੜੇ ਹਨ। ਵਿਸ਼ੇਸ਼ਣ?
Back
ਕੌੜੇ
3.
FLASHCARD QUESTION
Front
ਰਾਮ ਹੁਸ਼ਿਆਰ ਵਿਦਿਆਰਥੀ ਹੈ। ਵਿਸ਼ੇਸ਼ਣ ਦਸੋ
Back
ਹੁਸ਼ਿਆਰ
4.
FLASHCARD QUESTION
Front
ਗੀਤਾ ਗਿਟਾਰ____ ਹੈ।
Back
ਵਜਾ ਰਹੀ
5.
FLASHCARD QUESTION
Front
ਮੋਰ______ ਹੈ । ਕਿਰਿਆ ਦੱਸੋ
Back
ਨੱਚਦਾ
6.
FLASHCARD QUESTION
Front
ਭਾਰਤ ____ਦਾ ਦੇਸ਼ ਹੈ
Back
ਤਿਉਹਾਰਾਂ
7.
FLASHCARD QUESTION
Front
ਕ੍ਰਿਕੇਟ ਦੀ ਹਰ ਟੀਮ ਵਿਚ ____ ਖਿਡਾਰੀ
Back
11
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?