Search Header Logo
ਵਿਆਕਰਣ : ਲਿੰਗ ਬਦਲੋ

ਵਿਆਕਰਣ : ਲਿੰਗ ਬਦਲੋ

Assessment

Presentation

World Languages

12th Grade

Practice Problem

Hard

Created by

Amandeep Chhina

Used 1+ times

FREE Resource

13 Slides • 2 Questions

1


ਵਿਆਕਰਣ : ਲਿੰਗ

ਇਸਤਰੀ - ਲਿੰਗ ਅਤੇ ਪੁਲਿੰਗ

2

ਨਾਂਵ ਦੇ ਜਿਸ ਰੂਪ ਤੋਂ ਮਰਦਾਵੇਂ ਰੂਪ ਦਾ ਪਤਾ ਲੱਗਦਾ ਹੈ|

ਪੁਲਿੰਗ 

ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ/ ਇਸਤਰੀ ਰੂਪ ਦਾ ਪਤਾ ਲਗੇ |

ਇਸਤਰੀ-ਲਿੰਗ

ਲਿੰਗ
ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਵੇਂ ਭੇਦ ਦਾ ਪਤਾ ਲੱਗਦਾ ਹੈ, ਵਿਆਕਰਨ ਵਿੱਚ ਉਸ ਨੂੰ ਲਿੰਗ ਕਿਹਾ ਜਾਂਦਾ ਹੈ।

3

Fill in the Blanks

Type answer...

4

Fill in the Blanks

Type answer...

5

1. ਪੰਜਾਬੀ ਵਿੱਚ ਪੁਲਿੰਗ ਤੋਂ ਇਸਤਰੀ-ਲਿੰਗ ਬਣਾਉਣ ਦੇ ਕੁਝ ਨਿਯਮ ਹੇਠ ਲਿਖੇ ਅਨੁਸਾਰ ਹਨ :
() ਅੰਤ ਵਿੱਚ ਬਿਹਾਰੀ () ਲਾ ਕੇ

 ਹਿਰਨ     ਹਿਰਨੀ        

ਬਾਂਦਰ             

ਕੁੱਕੜ               

ਦਾਸ                

ਪੁੱਤਰ              

ਗੁੱਜਰ              

ਜੱਟ                 

ਗਿੱਦੜ             

6

1. ਪੰਜਾਬੀ ਵਿੱਚ ਪੁਲਿੰਗ ਤੋਂ ਇਸਤਰੀ-ਲਿੰਗ ਬਣਾਉਣ ਦੇ ਕੁਝ ਨਿਯਮ ਹੇਠ ਲਿਖੇ ਅਨੁਸਾਰ ਹਨ :
() ਅੰਤ ਵਿੱਚ ਬਿਹਾਰੀ () ਲਾ ਕੇ


 ਹਿਰਨ             ਹਿਰਨੀ

ਬਾਂਦਰ              ਬਾਂਦਰੀ 

ਕੁੱਕੜ               ਕੁਕੜੀ 

ਦਾਸ                ਦਾਸੀ 

ਪੁੱਤਰ               ਪੁੱਤਰੀ 

ਗੁੱਜਰ               ਗੁਜਰੀ 

ਜੱਟ                  ਜੱਟੀ 

ਗਿੱਦੜ              ਗਿਦੜੀ

7

 ਜਿਹੜੇ ਪੁਲਿੰਗ-ਸ਼ਬਦਾਂ ਦੇ ਅੰਤ ਉੱਤੇ ਕੰਨਾ ਆਉਂਦਾ ਹੈ, ਉਹਨਾਂ ਦਾ ਇਸਤਰੀ-ਲਿੰਗ ਰੂਪ ਬਣਾਉਣ ਲਈ ਹੇਠ ਲਿਖੀਆਂ ਵਿੱਚੋਂ ਕੋਈ ਵਿਧੀ ਵਰਤੀ ਜਾਂਦੀ

(ੳ) ਕੰਨੇ ਦੀ ਥਾਂ ‘ਬਿਹਾਰੀ” ਲਾ ਕੇ : 

ਮਾਮਾ ਮਾਮੀ 

ਘੋੜਾ ਘੋੜੀ 

ਮੁਰਗਾ ਮੁਰਗ਼ੀ 

ਬਿੱਲਾ ਬਿੱਲੀ 

ਚਿੜਾ ਚਿੜੀ 

8


(ਅ) ਅੰਤ ਵਿੱਚ ਕੰਨਾ ( ) ਲਾ ਕੇ : 


ਅਧਿਆਪਕ ਅਧਿਆਪਕਾ


ਨਾਇਕ    


ਸੇਵਕ    


ਲੇਖਕ   


ਪਾਠਕ   

9


(ਅ) ਅੰਤ ਵਿੱਚ ਕੰਨਾ ( ) ਲਾ ਕੇ : 

ਅਧਿਆਪਕ ਅਧਿਆਪਕਾ

ਨਾਇਕ     ਨਾਇਕਾ 

ਸੇਵਕ     ਨਾਇਕਾ 

ਲੇਖਕ     ਲੇਖਕਾ 

ਪਾਠਕ     ਪਾਠਕਾ 

10

 ਜਿਹੜੇ ਪੁਲਿੰਗ-ਸ਼ਬਦਾਂ ਦੇ ਅੰਤ ਵਿੱਚ ਬਿਹਾਰੀ ਆਉਂਦੀ ਹੈ, ਉਹਨਾਂ ਦੇ ਇਸਤਰੀ-ਲਿੰਗ ਰੂਪ ਬਣਾਉਣ ਲਈ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਵਿਧੀ ਵਰਤੀ ਜਾਂਦੀ ਹੈ:

(ੳ) ਬਿਹਾਰੀ ਦੀ ਥਾਂ ‘ਨ’ ਲਾ ਕੇ 

ਹਾਣੀ ਹਾਣਨ 

ਖਿਡਾਰੀ

ਲਿਖਾਰੀ

ਸ਼ਿਕਾਰੀ

ਸ਼ਹਿਰੀ

11

 ਜਿਹੜੇ ਪੁਲਿੰਗ-ਸ਼ਬਦਾਂ ਦੇ ਅੰਤ ਵਿੱਚ ਬਿਹਾਰੀ ਆਉਂਦੀ ਹੈ, ਉਹਨਾਂ ਦੇ ਇਸਤਰੀ-ਲਿੰਗ ਰੂਪ ਬਣਾਉਣ ਲਈ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਵਿਧੀ ਵਰਤੀ ਜਾਂਦੀ ਹੈ:

(ੳ) ਬਿਹਾਰੀ ਦੀ ਥਾਂ ‘ਨ’ ਲਾ ਕੇ 

ਹਾਣੀ ਹਾਣਨ 

ਖਿਡਾਰੀ ਖਿਡਾਰਨ

ਲਿਖਾਰੀ ਲਿਖਾਰਨ 

ਸ਼ਿਕਾਰੀ ਸ਼ਿਕਾਰਨ 

ਸ਼ਹਿਰੀ ਸ਼ਹਿਰਨ 

12

ਜਿਹੜੇ ਪੁਲਿੰਗ-ਸ਼ਬਦਾਂ ਦੇ ਅੰਤ ਉੱਤੇ ਕੰਨਾ ਆਉਂਦਾ ਹੈ, ਉਹਨਾਂ ਦਾ ਇਸਤਰੀ-ਲਿੰਗ ਰੂਪ ਬਣਾਉਣ ਲਈ ਹੇਠ ਲਿਖੀਆਂ ਵਿੱਚੋਂ ਕੋਈ ਵਿਧੀ ਵਰਤੀ ਜਾਂਦੀ ਹੈ :

(ੳ) ਕੰਨੇ ਦੀ ਥਾਂ ‘ਬਿਹਾਰੀ” ਲਾ ਕੇ : 

ਮਾਮਾ = ਮਾਮੀ 

ਘੋੜਾ =
ਮੁਰਗਾ =
ਬਿੱਲਾ =

ਚਿੜਾ =

13

ਜਿਹੜੇ ਪੁਲਿੰਗ-ਸ਼ਬਦਾਂ ਦੇ ਅੰਤ ਉੱਤੇ ਕੰਨਾ ਆਉਂਦਾ ਹੈ, ਉਹਨਾਂ ਦਾ ਇਸਤਰੀ-ਲਿੰਗ ਰੂਪ ਬਣਾਉਣ ਲਈ ਹੇਠ ਲਿਖੀਆਂ ਵਿੱਚੋਂ ਕੋਈ ਵਿਧੀ ਵਰਤੀ ਜਾਂਦੀ ਹੈ :

(ੳ) ਕੰਨੇ ਦੀ ਥਾਂ ‘ਬਿਹਾਰੀ” ਲਾ ਕੇ : 

ਮਾਮਾ ਮਾਮੀ 

ਘੋੜਾ ਘੋੜੀ 

ਮੁਰਗਾ ਮੁਰਗ਼ੀ 

ਬਿੱਲਾ ਬਿੱਲੀ 

ਚਿੜਾ ਚਿੜੀ 

14

ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਗਏ ਨਾਂਵ-ਸ਼ਬਦ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ:

ਉਹ ਇੱਕ ਕਮਜ਼ੋਰ ਆਦਮੀ ਹੈ।
ਵੀਰ ਜੀ ਘਰ ਪਹੁੰਚ ਗਏ ਹਨ।
ਵਿਦਿਆਰਥੀ ਪੜ੍ਹ ਰਿਹਾ ਹੈ। 

ਹਾਥੀ ਨਦੀ ਵਿੱਚ ਪਾਣੀ ਪੀ ਰਿਹਾ ਸੀ। 

ਮੈਂ ਚਿੜੀਆ-ਘਰ ਵਿੱਚ ਸ਼ੇਰ ਦੇਖਿਆ। 

15

What's one important thing you learned in class today? Why is it important?

One thing that I learned today  is —--------because —-----------

media
media
media

My partner, _______, said ________

media


ਵਿਆਕਰਣ : ਲਿੰਗ

ਇਸਤਰੀ - ਲਿੰਗ ਅਤੇ ਪੁਲਿੰਗ

Show answer

Auto Play

Slide 1 / 15

SLIDE