
ਪਾਠ 2 ਮਹਾਰਾਜ ਦਾ ਨਿਆਂ ਜ-5
Authored by Ramandeep Kaur
Other
5th Grade
Used 1+ times

AI Actions
Add similar questions
Adjust reading levels
Convert to real-world scenario
Translate activity
More...
Content View
Student View
5 questions
Show all answers
1.
MULTIPLE CHOICE QUESTION
30 sec • 1 pt
ਮਹਾਰਾਜਾ ਰਣਜੀਤ ਸਿੰਘ ਕਿੱਥੋਂ ਦਾ ਮਹਾਰਾਜਾ ਸੀ?
ਲੰਡਨ
ਪੰਜਾਬ
ਅਫਗਾਨਿਸਤਾਨ
ਪਾਕਿਸਤਾਨ
2.
MULTIPLE CHOICE QUESTION
30 sec • 1 pt
ਖੂਹ ਦਾ ਅਸਲੀ ਮਾਲਕ ਕੌਣ ਸੀ?
ਮਹਾਰਾਜਾ
ਬੁੱਢੀ ਔਰਤ ਦਾ ਦਿਓਰ
ਬੁੱਢੀ ਔਰਤ
ਵਜੀਰ
3.
MULTIPLE CHOICE QUESTION
30 sec • 1 pt
ਥੈਲੀ ਵਿਚ ਕਿੰਨੀਆਂ ਮੋਹਰਾਂ ਸਨ?
ਪੰਜ ਸੌ
ਪੰਜਾਹ ਸੌ
ਪੰਜ
ਸੌ
4.
MULTIPLE CHOICE QUESTION
30 sec • 1 pt
ਦੱਸ ਬਈ, ਇਹ ਖੂਹ ਕਿਸ ਦਾ ਹੈ?
ਇਹ ਵਾਕ ਕਿਸ ਨੂੰ ਕਹੇ-
ਲੋਕਾਂ ਨੂੰ
ਬੁੱਢੀ ਔਰਤ ਨੂੰ
ਬੁੱਢੀ ਔਰਤ ਦੇ ਦਿਓਰ ਨੂੰ
ਸਿਪਾਹੀ ਨੂੰ
5.
MULTIPLE CHOICE QUESTION
30 sec • 1 pt
ਮਹਾਰਾਜਾ ਰਣਜੀਤ ਸਿੰਘ ਨੇ ਕਹਾਣੀ ਵਿਚ ਨਿਆਂ ਕਿਸ ਨਾਲ ਕੀਤਾ?
ਦਰਬਾਰੀ ਨਾਲ
ਔਰਤ ਨਾਲ
ਦਿਓਰ ਨਾਲ
ਬੁੱਢੀ ਔਰਤ ਨਾਲ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?