
ਨਾਂਵ
Authored by Jaswinder Kaur
Other
6th - 8th Grade
Used 4+ times

AI Actions
Add similar questions
Adjust reading levels
Convert to real-world scenario
Translate activity
More...
Content View
Student View
5 questions
Show all answers
1.
MULTIPLE CHOICE QUESTION
30 sec • 1 pt
ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ।
ਤਿੰਨ
ਚਾਰ
ਪੰਜ
ਛੇ
2.
MULTIPLE CHOICE QUESTION
30 sec • 1 pt
ਇਕੱਠਵਾਚਕ ਨਾਂਵ ਚੁਣੋ:
ਦਿੱਲੀ
ਦੁੱਖ
ਸੋਨਾ
ਸੰਗਤ
3.
MULTIPLE CHOICE QUESTION
30 sec • 1 pt
ਬਚਪਨ, ਜਵਾਨੀ ਨਾਂਵ ਦੀ ਕਿਸਮ ਦੱਸੋ
ਆਮ ਨਾਂਵ
ਖ਼ਾਸ ਨਾਂਵ
ਵਸਤੂਵਾਚਕ ਨਾਂਵ
ਭਾਵਵਾਚਕ ਨਾਂਵ
4.
MULTIPLE CHOICE QUESTION
30 sec • 1 pt
ਮੇਰੇ ਪਿਤਾ ਜੀ ਲੁਧਿਆਣੇ ਗਏ ਹਨ। ਵਾਕ ਪੜ੍ਹ ਕੇ ਖ਼ਾਸ ਨਾਂਵ ਚੁਣੋ
ਮੇਰੇ
ਪਿਤਾ
ਲੁਧਿਆਣੇ
ਗਏ
5.
MULTIPLE CHOICE QUESTION
30 sec • 1 pt
ਦੇਸ਼- ਭਗਤ ਦੇਸ਼ ਲਈ ਜਾਨਾਂ ਕੁਰਬਾਨ ਕਰ ਗਏ। ਆਮ ਨਾਂਵ ਚੁਣੋ
ਦੇਸ਼ - ਭਗਤ
ਲਈ
ਵਾਰ
ਗਏ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?