Search Header Logo

ਵਿਸ਼ੇਸ਼ਣ

Authored by Bhupinder Kaur

Other

5th - 8th Grade

Used 6+ times

ਵਿਸ਼ੇਸ਼ਣ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

6 questions

Show all answers

1.

MULTIPLE CHOICE QUESTION

30 sec • 1 pt

ਨਾਂਵ , ਪੜਨਾਂਵ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ।

ਪੜਨਾਂਵ

ਨਾਂਵ

ਵਿਸ਼ੇਸ਼ਣ

ਕਿਰਿਆ

2.

MULTIPLE CHOICE QUESTION

30 sec • 1 pt

ਵਿਸ਼ੇਸ਼ਣ ਦੀਆਂ ਕਿੰਨੇ ਪ੍ਰਕਾਰ ਦਾ ਹੁੰਦਾ ਹੈ।

4

5

6

3

3.

MULTIPLE CHOICE QUESTION

30 sec • 1 pt

ਰਾਣੀ ਇੱਕ ਹੁਸ਼ਿਆਰ ਕੁੜੀ ਹੈ, ਵਿਸ਼ੇਸ਼ਣ ਸ਼ਬਦ ਚੁਣੋ -

ਰਾਣੀ

ਕੁੜੀ

ਇੱਕ

ਹੁਸ਼ਿਆਰ

4.

MULTIPLE CHOICE QUESTION

30 sec • 1 pt

ਦੋ, ਪੰਜ ਆਦਿ ਸ਼ਬਦ ਵਿਸ਼ੇਸ਼ਣ ਦੀ ਕਿਸ ਕਿਸਮ ਨਾਲ ਸੰਬੰਧਤ ਹਨ।

ਗੁਣਵਾਚਕ ਵਿਸ਼ੇਸ਼ਣ

ਸੰਖਿਆਵਾਚਕ ਵਿਸ਼ੇਸ਼ਣ

ਪੜਨਾਂਵੀ ਵਿਸ਼ੇਸ਼ਣ

ਪਰਿਮਾਣ ਵਾਚਕ ਵਿਸ਼ੇਸ਼ਣ

5.

MULTIPLE CHOICE QUESTION

30 sec • 1 pt

ਕਾਲਾ , ਗੋਰਾ , ਬਹਾਦਰ ਆਦਿ ਪੜਨਾਂਵ ਦੀ ਕਿਸ ਕਿਸਮ ਨਾਲ ਸੰਬੰਧਤ ਹਨ ।

ਗੁਣਵਾਚਕ ਵਿਸ਼ੇਸ਼ਣ

ਸੰਖਿਆਵਾਚਕ ਵਿਸ਼ੇਸ਼ਣ

ਪਰਿਮਾਣਵਾਚਕ ਵਿਸ਼ੇਸ਼ਣ

ਪੜਨਾਂਵੀ ਵਿਸ਼ੇਸ਼ਣ

6.

MULTIPLE CHOICE QUESTION

30 sec • 1 pt

ਮੱਝ ਕਾਲੇ ਰੰਗ ਦੀ ਹੈ। ਵਿਸ਼ੇਸ਼ਣ ਚੁਣੋ -

ਦੀ ਹੈ

ਕਾਲੇ

ਹਰੇ

ਮੱਝ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?