Search Header Logo

ਪਾਠ- 4 ਮਾਂ

Authored by Sukhwant Kaur

Other

6th - 8th Grade

Used 1+ times

ਪਾਠ- 4 ਮਾਂ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

6 questions

Show all answers

1.

MULTIPLE CHOICE QUESTION

30 sec • 1 pt

1.ਮਾਂ ਦਾ ਦਰਜਾ ਕਿਸ ਸਮਾਨ ਹੈ?

ਕਿਸੇ ਵਰਗਾ ਨਹੀਂ

ਰੱਬ ਵਾਂਗ

ਕੁਝ ਵੀ ਨਹੀਂ

ਆਮ ਲੋਕਾਂ ਵਾਂਗ

2.

MULTIPLE CHOICE QUESTION

30 sec • 1 pt

2. ਮਾਂ ਬੱਚੇ ਨੂੰ ਕੀ ਕਰਨਾ ਸਿਖਾਉਂਦੀ ਹੈ?

ਗਲਤ ਗੱਲਾਂ

ਝੂਠ ਬੋਲਣਾ

ਪਿਆਰ ਨਾਲ ਬੋਲਣਾ

ਨਫ਼ਰਤ ਕਰਨਾ

3.

MULTIPLE CHOICE QUESTION

30 sec • 1 pt

3. ਮਾਂ ਤੋਂ ਬਗੈਰ ਵਿਹੜਾ ਕਿਵੇਂ ਲੱਗਦਾ ਹੈ?

ਸੁੰਨਾ-ਸੁੰਨਾ ਜਿਹਾ

ਵਧੀਆ ਜਿਹਾ

ਰੌਣਕ ਵਾਲਾ

ਖੂਬਸੂਰਤ

4.

MULTIPLE CHOICE QUESTION

30 sec • 1 pt

4.ਬਾਂਹ ਫੜਨੀ ਦਾ ਕੀ ਅਰਥ ਹੈ?

ਬਾਂਹ ਫੜ ਲੈਣੀ

ਸਹਾਰਾ ਦੇਣਾ

ਬਾਂਹ ਫੜ ਕੇ ਰੱਖਣੀ

ਕੋਈ ਨਹੀਂ

5.

MULTIPLE CHOICE QUESTION

30 sec • 1 pt

5. ਮਾਂ ਬੱਚੇ ਦੇ ਦੁੱਖ ਦੂਰ ਕਰਨ ਲਈ ਉਸ ਦੇ ਉਪਰੋਂ ਕੀ ਵਾਰਦੀ ਹੈ?

ਨਮਕ

ਮਸਾਲਾ

ਮਿਰਚਾਂ

ਹਲਦੀ

6.

MULTIPLE CHOICE QUESTION

30 sec • 1 pt

6. ਮਾਂ ਦੀ ਕਿਹੜੀ ਚੀਜ਼ ਬੱਚੇ ਨੂੰ ਅਸੀਸਾਂ ਹੀ ਦਿੰਦੀ ਹੈ?

ਦਿਮਾਗ਼

ਆਂਦਰਾਂ

ਮੂੰਹ

ਸਿਰ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?