Search Header Logo

ਭੁਲੱਕੜ ਕਾਟੋ

Authored by deptpunjabi primary

Other

4th Grade

Used 2+ times

ਭੁਲੱਕੜ ਕਾਟੋ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

7 questions

Show all answers

1.

MULTIPLE CHOICE QUESTION

30 sec • 1 pt

1.ਭੂਰੋ ਤੇ ਕਾਲੋ ਕੀ ਸਨ ?

ਖਰਗੋਸ਼

ਕੀੜੀਆਂ

ਬਿੱਲੀਆਂ

ਇਹ ਸਾਰੇ

2.

MULTIPLE CHOICE QUESTION

30 sec • 1 pt

2.ਕਾਟੋ ਆਪਣੀ ਸਹੇਲੀਆਂ ਨਾਲ ਕਿਹੜੀ ਖੇਡ ਖੇਡ ਰਹੀ ਸੀ?

ਅੱਡੀ ਟੱਪਾ

ਕਿ੍ਕਟ

ਛੁਪਣ ਛੁਪਾਈ

ਫੁੱਟਬਾਲ

3.

MULTIPLE CHOICE QUESTION

30 sec • 1 pt

3.ਕਿਹੜੀ ਰੁੱਤ ਆਉਣ ਵਾਲੀ ਸੀ?

ਗਰਮੀ

ਸਰਦੀ

ਪਤਝੜ

ਵਰਖਾ

4.

MULTIPLE CHOICE QUESTION

30 sec • 1 pt

ਕਿਸ ਦੀ ਮੰਮੀ ਨੇ ਅਵਾਜ਼ ਮਾਰੀ ?

ਕਾਟੋ ਦੀ

ਭੂਰੋ ਤੇ ਕਾਲੋ

ਕੋਇਲ ਦੀ

ਕੋਈ ਨਹੀਂ

5.

MULTIPLE CHOICE QUESTION

30 sec • 1 pt

ਕੁੜੀ ਸ਼ਬਦ ਦਾ ਬਹੁ ਵਚਨ ਚੁਣੋ।

ਮੁੰਡਾ

ਲੜਕਾ

ਕੁੜੀਆਂ

ਇਹ ਸਾਰੇ

6.

MULTIPLE CHOICE QUESTION

30 sec • 1 pt

ਰਾਜਾ ਸ਼ਬਦ ਦਾ ਬਹੁ ਵਚਨ ਚੁਣੋ।

ਰਾਜੇ

ਰਾਣੀ

ਰਾਜਿਆਂ

ਮਹਾਰਾਜਾ

7.

MULTIPLE CHOICE QUESTION

30 sec • 1 pt

ਰਾਜਾ ਸ਼ਬਦ ਦਾ ਬਹੁ ਵਚਨ ਚੁਣੋ।

ਰਾਜੇ

ਰਾਣੀ

ਰਾਜਿਆਂ

ਮਹਾਰਾਜਾ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?