Search Header Logo

ਅਲੰਕਾਰ

Authored by Level 10

Arts, Religious Studies

6th Grade - Professional Development

Used 3+ times

ਅਲੰਕਾਰ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

13 questions

Show all answers

1.

MULTIPLE CHOICE QUESTION

30 sec • 1 pt

ਕਿਹੜਾ ਤੱਤ ਰੂਪਕ ਅਲੰਕਾਰ ਵਿਚ ਨਹੀ ਹੈ।

ਸਾਂਝਾ ਗੁਣ

ਵਾਚਿਕ ਸ਼ਬਦ

ਉਪਮਾਨ

ਉਪਮੇਯ

2.

MULTIPLE SELECT QUESTION

45 sec • 1 pt

ਕਿਹੜੇ ਤੱਤ ਉਪਮਾ ਅਲੰਕਾਰ ਵਿਚ ਹਨ। ਧਿਆਨ ਨਾਲ ਪੜਿਓ...

ਉਪਮਾਨ

ਵਾਚਕ ਸ਼ਬਦ

ਸਾਂਝਾ ਗੁਣ

ਉਪਮਾ

ਉਪਮੇਯ

3.

MULTIPLE CHOICE QUESTION

30 sec • 1 pt

ਦਿ੍ਸ਼ਟਾਂਤ ਅਲੰਕਾਰ ਵਿਚ ਕਹਿੜੇ ਤੱਤ ਹਨ।

ਸਾਂਝਾ ਗੁਣ,ਬਿੰਬ,ਪ੍ਤਿਬਿੰਬ

ਉਪਮਾ,ਉਪਮੇਯ,ਸਾਂਝਾ ਗੁਣ

ਉਪਮਾ,ਉਪਮੇਯ,ਵਾਚਕ ਸ਼ਬਦ,ਸਾਂਝਾ ਗੁਣ

ਬਿੰਬ,ਪ੍ਤਿਬਿੰਬ

4.

MULTIPLE CHOICE QUESTION

30 sec • 1 pt

ਜਾਪ ਸਾਹਿਬ ਅਤੇ ਦਸਮ ਬਾਣੀ ਵਿਚ ਕਿਹੜੇ ਸ਼ਬਦ ਅਲੰਕਾਰ ਦੀ ਬਹੁਤ ਵਰਤੋ ਕੀਤੀ ਹੈ ਸੀ੍ ਗੁਰੂ ਗੋਬਿੰਦ ਸਿੰਘ ਜੀ ਨੇ।

ਦਿ੍ਸਟਾਂਤ ਅਲੰਕਾਰ

ਉਪਮਾ ਅਲੰਕਾਰ

ਅਨੁਪਾ੍ਸ ਅਲੰਕਾਰ

ਅਤਿਕਥਨੀ ਅਲੰਕਾਰ

ਰੂਪਕ ਅਲੰਕਾਰ

5.

MULTIPLE CHOICE QUESTION

30 sec • 1 pt

ਕਿਹੜਾ ਅਲੰਕਾਰ hyperbole ਜਾਂ exaggeration ਹੈ।

ਅਨੁਪਾ੍ਸ ਅਲੰਕਾਰ

ਅਤਿਕਥਨੀ ਅਲੰਕਾਰ

ਦਿ੍ਸ਼ਟਾਂਤ ਅਲੰਕਾਰ

ਅਨੁਕਤੀ ਅਲੰਕਾਰ

6.

MULTIPLE CHOICE QUESTION

30 sec • 1 pt

ਇਸ ਪੰਕਤੀ ਵਿਚ ਕਿਹੜਾ ਅਲੰਕਾਰ ਵਰਤਿਆ ਹੈ।

ਸਭੈ ਭਾਜੇ ॥ ਚਿਤੰ ਲਾਜੇ ॥ ਭਜੇ ਭੈ ਕੈ ॥ ਜੀਯੰ ਲੈ ਕੈ ॥੭੬੩॥ ਫਿਰੇ ਜੇਤੇ ॥ ਹਣੇ ਕੇਤੇ ॥ ਕਿਤੇ ਘਾਏ ॥ ਕਿਤੇ ਧਾਏ ॥੭੬੪॥

ਅਨੁਪਾ੍ਸ ਅਲੰਕਾਰ

ਅਤਿਕਥਨੀ ਅਲੰਕਾਰ

ਦਿ੍ਸ਼ਟਾਂਤ ਅਲੰਕਾਰ

ਅਨੁਕਤੀ ਅਲੰਕਾਰ

7.

MULTIPLE CHOICE QUESTION

30 sec • 1 pt

ਇਸ ਪੰਕਤੀ ਵਿਚ ਕਿਹੜਾ ਅਲੰਕਾਰ ਵਰਤਿਆ ਹੈ।


ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ।।

ਅਨੁਪਾ੍ਸ ਅਲੰਕਾਰ

ਅਤਿਕਥਨੀ ਅਲੰਕਾਰ

ਦਿ੍ਸ਼ਟਾਂਤ ਅਲੰਕਾਰ

ਅਨੁਕਤੀ ਅਲੰਕਾਰ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?