Quiz competition on EVS week

Quiz competition on EVS week

Assessment

Quiz

Social Studies

3rd - 5th Grade

Practice Problem

Easy

Created by

Satya Bharti School Gosal

Used 4+ times

FREE Resource

Student preview

quiz-placeholder

7 questions

Show all answers

1.

MULTIPLE CHOICE QUESTION

30 sec • 1 pt

Media Image

1.ਤੁਹਾਡੇ ਦਾਦਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ?

ਚਾਚਾ ਜੀ

ਪੜਦਾਦਾ ਜੀ

ਨਾਨਾ ਜੀ

2.

MULTIPLE CHOICE QUESTION

30 sec • 1 pt

Media Image

.ਬਰੇਲ ਲਿੱਪੀ ਕਿਸ ਦੁਆਰਾ ਤਿਆਰ ਕੀਤੀ ਗਈ?

.ਲੂਈ ਬਰੇਲ

ਜਾਨਸਨ ਬਰੇਲ

ਐਡੀਸਨ

3.

MULTIPLE CHOICE QUESTION

30 sec • 1 pt

Media Image

ਜੁੱਤੀਆਂ ਕੌਣ ਬਣਾਉਂਦਾ ਹੈ?

ਮਿਸਤਰੀ

ਮੋਚੀ

ਦਰਜ਼ੀ

4.

MULTIPLE CHOICE QUESTION

30 sec • 1 pt

Media Image

ਕਿਹੜਾ ਪੱਤਾ ਚੱਟਣੀ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ?

ਕੇਲਾ

ਪੁਦੀਨਾ

ਅਮਰੂਦ

5.

MULTIPLE CHOICE QUESTION

30 sec • 1 pt

Media Image

ਕਿਸ ਦਰਖ਼ਤ ਦਾ ਪੱਤਾ ਵੱਡਾ ਹੁੰਦਾ ਹੈ?

ਟਾਹਲੀ

ਬੋਹੜ

ਨੀਮ

6.

MULTIPLE CHOICE QUESTION

30 sec • 1 pt

Media Image

.ਸਾਨੂੰ ਜਿਉਂਦੇ ਰਹਿਣ ਲਈ ਕਿਹੜੀਆਂ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ?

ਹਵਾ,ਪਾਣੀ, ਭੋਜਨ

ਦੁੱਧ,ਦਹੀਂ,ਸਬਜ਼ੀਆਂ

ਕਿਤਾਬਾਂ, ਮੇਜ਼ ,ਕੁਰਸੀਆਂ

7.

MULTIPLE CHOICE QUESTION

30 sec • 1 pt

Media Image

.ਬਰੇਲ ਲਿੱਪੀ ਕਿਸ ਦੁਆਰਾ ਤਿਆਰ ਕੀਤੀ ਗਈ?

.ਲੂਈ ਬਰੇਲ

ਜਾਨਸਨ ਬਰੇਲ

ਐਡੀਸਨ