Search Header Logo

Class 6th CHP-13 ਯੋਗਾ

Authored by Jasvir Kaur

World Languages

6th Grade

Used 2+ times

Class 6th CHP-13 ਯੋਗਾ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

7 questions

Show all answers

1.

MULTIPLE CHOICE QUESTION

30 sec • 1 pt

1.ਕਸਰਤ ਕਰਨ ਨਾਲ ਕਿਹੜੀ ਚੀਜ਼ ਪ੍ਰਾਪਤ ਹੁੰਦੀ ਹੈ ?

ਬੇਕਾਰੀ

ਸੁਸਤੀ

ਤੰਦਰੁਸਤੀ

ਕੋਈ ਵੀ ਨਹੀਂ

2.

MULTIPLE CHOICE QUESTION

30 sec • 1 pt

2.ਭੁਜੰਗ ਆਸਣ ਕਰਨ ਨਾਲ ਕਿਹੜੀ ਬਿਮਾਰੀ ਦੂਰ ਹੁੰਦੀ ਹੈ ?

ਬਲੱਡ ਪ੍ਰੈਸ਼ਰ ਦੀ

ਟੀ. ਬੀਦੀ

ਸਰਵਾਈਕਲ ਦੀ

ਕੋਈ ਵੀ ਨਹੀਂ

3.

MULTIPLE CHOICE QUESTION

30 sec • 1 pt

3.ਰਿਸ਼ੀਆਂ ਮੁਨੀਆਂ ਨੂੰ ਡਾਕਟਰਾਂ ਕੋਲ ਕਿਉਂ ਨਹੀਂ ਜਾਣਾ ਪੈਂਦਾ ?

ਕਿਉਂਕਿ ਉਹ ਸੌਂਦੇ ਹਨ

ਕਿਉਂਕਿ ਉਹ ਯੋਗਾ ਕਰਦੇ ਹਨ

ਕਿਉਂਕਿ ਉਹ ਵਿਹਲੇ ਰਹਿੰਦੇ ਹਨ

ਇਨ੍ਹਾਂ ਵਿੱਚੋਂ ਕੋਈ ਵੀ ਨਹੀਂ

4.

MULTIPLE CHOICE QUESTION

30 sec • 1 pt

4.ਯੋਗਾ ਕਿਸ ਦੇ ਨਾਲ ਮਿਲਾਉਂਦਾ ਹੈ ?

ਮਨੁੱਖ ਨਾਲ

ਰੱਬ ਨਾਲ

ਆਤਮਾ ਨਾਲ

ਕੋਈ ਵੀ ਨਹੀਂ

5.

MULTIPLE CHOICE QUESTION

30 sec • 1 pt

5. ਕਿਹੜੇ ਆਸਨ ਨੂੰ ਪਿਤਾ ਸਮਾਨ ਮੰਨਿਆ ਜਾਂਦਾ ਹੈ?

ਸਰਵਾਂਗ ਆਸਣ

ਸੀਸ ਆਸਣ

ਭੁਜੰਗ ਆਸਣ

ਕੋਈ ਵੀ ਨਹੀਂ

6.

MULTIPLE CHOICE QUESTION

30 sec • 1 pt

6.ਆਲਸ ਦਾ ਵਿਰੋਧੀ ਸ਼ਬਦ ਚੁਣੋ ।

ਸੁਸਤੀ

ਢਿੱਲ

ਚੁਸਤੀ

ਬਿਮਾਰੀ

7.

MULTIPLE CHOICE QUESTION

30 sec • 1 pt

7. ਕਿਰਿਆ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?

ਸੱਤ ਤਰਾਂ ਦੇ

ਅੱਠ ਤਰ੍ਹਾਂ ਦੇ

ਛੇ ਤਰਾਂ ਦੇ

ਕੋਈ ਵੀ ਨਹੀਂ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?