Search Header Logo

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 61ਵੇਂ ਸਥਾਪਨਾ ਦਿਵਸ ਸਬੰਧੀ ਕੁਇਜ਼

Authored by Gurpreet Singh

World Languages

University

Used 3+ times

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 61ਵੇਂ ਸਥਾਪਨਾ ਦਿਵਸ ਸਬੰਧੀ ਕੁਇਜ਼
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

10 questions

Show all answers

1.

MULTIPLE CHOICE QUESTION

45 sec • 1 pt

Media Image

ਭਾਸ਼ਾ ਦੇ ਆਧਾਰ ਤੇ ਵਿਸ਼ਵ ਵਿੱਚ ਪਹਿਲੀ ਯੂਨੀਵਰਸਿਟੀ ਕਿਹੜੀ ਹੈ ਅਤੇ ਇਸ ਦੀ ਸਥਾਪਨਾ ਕਦੋਂ ਹੋਈ ?

ਪੰਜਾਬੀ ਯੂਨੀਵਰਸਿਟੀ, ਪਟਿਆਲਾ 1961

ਹੀਬਰੂ ਯੂਨੀਵਰਸਿਟੀ ਇਜ਼ਰਾਇਲ, 1925

ਚਿਤਕਾਰਾ ਯੂਨੀਵਰਸਿਟੀ, 2010

ਦਿੱਲੀ ਯੂਨੀਵਰਸਿਟੀ, ਦਿੱਲੀ, 1922

2.

MULTIPLE CHOICE QUESTION

45 sec • 1 pt

Media Image

ਅਜਿਹੇ ਕਿਹੜੇ-ਕਿਹੜੇ ਵਿਭਾਗ ਹਨ ਜਿਨ੍ਹਾਂ ਵਿਚ ਕੰਮਕਾਜ ਦੀ ਭਾਸ਼ਾ ਜ਼ਿਆਦਾਤਰ ਅੰਗਰੇਜ਼ੀ ਹੈ ?

ਸਿੱਖਿਆ, ਡਾਕਟਰ, ਬਿਜਲੀ ਬੋਰਡ

ਗੁਰਦੁਆਰਾ, ਮੰਦਿਰ, ਮਸਜਿਦ

ਕੋਰਟ-ਕਚਹਿਰੀ, ਫੌਜ਼, ਬਿਜਲੀ ਬੋਰਡ

ਕਚਹਿਰੀ, ਸਿੱਖਿਆ, ਫੌਜ

3.

MULTIPLE CHOICE QUESTION

30 sec • 1 pt

Media Image

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ।

ਸਹੀ

ਗਲਤ

4.

MULTIPLE CHOICE QUESTION

45 sec • 1 pt

Media Image

PISA ਦਾ ਪੂਰਾ ਨਾਮ ਕੀ ਹੈ?

Primary Induction Student Assessment

Parameter for International Student Assessment

Principles for International Student Assessment

Program for International Student Assessment

5.

MULTIPLE CHOICE QUESTION

45 sec • 1 pt

Media Image

PEPSU ਦਾ ਪੂਰਾ ਨਾਮ ਕੀ ਹੈ?

Punjab Education Private Student Union

Punjab Education Professor and Student Union

Patiala and East Punjab States Union

Punjab and End Patiala States Union

6.

MULTIPLE CHOICE QUESTION

45 sec • 1 pt

Media Image

ਦੋ ਪ੍ਰਮੁੱਖ ਦੇਸ਼ ਜੋ ਆਪਣੀ ਸਿੱਖਿਆ ਅਤੇ ਵਸਤੂਆਂ ਦਾ ਆਦਾਨ ਪ੍ਰਦਾਨ ਮਾਤ ਭਾਸ਼ਾ ਵਿੱਚ ਕਰਦੇ ਹਨ|

ਜਾਪਾਨ ਅਤੇ ਅਮਰੀਕਾ

ਭਾਰਤ ਅਤੇ ਚੀਨ

ਰੂਸ ਅਤੇ ਇੰਗਲੈਂਡ

ਚੀਨ ਅਤੇ ਜਾਪਾਨ

7.

MULTIPLE CHOICE QUESTION

30 sec • 1 pt

Media Image

ਸਿੱਖਿਆ ਦਾ ਮਾਧਿਅਮ ਮਾਤ-ਭਾਸ਼ਾ ਹੋਣਾ ਚਾਹੀਦਾ ਹੈ|

ਸਹੀ

ਗਲਤ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?