
ਜੈਵਿਕ ਪ੍ਕਿਰਿਆਂ, ਪਾਠ 6,10ਵੀ, ਮੋਨਿਕਾ ਮਹਿਤਾ ਸਸਸਸ ਲੌਹਗੜ੍ਹ ਮੁਹਾਲੀ।
Authored by monika Mehta
Science
10th Grade
Used 1+ times

AI Actions
Add similar questions
Adjust reading levels
Convert to real-world scenario
Translate activity
More...
Content View
Student View
20 questions
Show all answers
1.
MULTIPLE CHOICE QUESTION
30 sec • 1 pt
ਰਮੇਸ਼ ਨੂੰ ਅੱਜ ਪਤਾ ਲੱਗਾ ਹੈ ਕਿ ਸਵੈ-ਪੋਸ਼ੀ ਜੀਵਾਂ ਦੀਆਂ ਊਰਜਾ ਦੀਆਂ ਲੋੜਾਂ ਪ੍ਰਕਾਸ਼-ਸੰਸਲੇਸ਼ਣ ਦੁਆਰਾ ਪੂਰੀਆਂ ਹੁੰਦੀਆਂ ਹਨ।ਹੇਠ ਲਿਖਿਆਂ ਵਿੱਚੋਂ ਕਿਹੜੀ ਘਟਨਾ ਪ੍ਰਕਾਸ਼-ਸੰਸ਼ਲੇਸ਼ਣ ਵਾਪਰਦੀ ਹੈ
ਕਲੋਰੋਫਿਲ ਦੁਆਰਾ ਪ੍ਰਕਾਸ਼ ਊਰਜਾ ਨੂੰ ਸੋਖਿਤ ਕਰਨਾ
ਪ੍ਰਕਾਸ਼ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਬਦਲਣਾ
ਕਾਰਬਨ ਡਾਈਆਕਸਾਈਡ ਦਾ ਕਾਰਬੋਹਾਈਡੇਟ ਵਿੱਚ ਲਘੂਕਰਨ
ਉਪਰੋਕਤ ਸਾਰੇ
2.
MULTIPLE CHOICE QUESTION
30 sec • 1 pt
ਇੱਕ ਪ੍ਰਯੋਗ ਦੌਰਾਨ ਅਧਿਆਪਕ ਨੇ ਪੌਦੇ ਨੂੰ ਤਿੰਨ ਦਿਨ ਹਨੇਰੇ ਕਮਰੇ ਵਿੱਚ ਰੱਖਿਆ।
ਤਾਂ ਜੋ ਇਹ ਪੂਰਨ ਤੌਰ ਤੇ ਸਟਾਰਤ ਰਹਿਤ ਹੋ ਜਾਵੇ।
ਤਾਂ ਜੋ ਇਸ ਵਿੱਚ ਸਟਾਰਚ ਭਰ ਜਾਵੇ।
ਤਾਂ ਜੋ ਇਹ ਪੂਰਨ ਤੌਰ ਤੇ ਮਰ ਜਾਵੇ।
ਉਪਰੋਕਤ ਸਾਰੇ
3.
MULTIPLE CHOICE QUESTION
30 sec • 1 pt
ਇੱਕ ਪ੍ਰਯੋਗ ਦੌਰਾਨ ਕਾਰਤਿਕ ਨੇ ਵੇਖਿਆ ਕਿ ਅਧਿਆਪਕ ਨੇ ਪੌਦੇ ਨੇੜੇ ਵਾਚ ਗਲਾਸ ਵਿੱਚ ਪੋਟਾਸ਼ੀਅਮ ਹਾਈਡਰੋਆਕਸਾਈਡ ਰੱਖਿਆ ਹੈ। ਪੁੱਛਣ ਤੇ ਅਧਿਆਪਕ ਨੇ ਹੇਠ ਲਿਖੇ ਵਿੱਚੋਂ ਕੀ ਉੱਤਰ ਦਿੱਤਾ?
ਪੋਟਾਸ਼ੀਅਮ ਹਾਈਡਰੋਆਕਸਾਈਡ ਦਾ ਉਪਯੋਗ ਕਾਰਬਨ ਛਾਈਆਕਸਾਈਡ ਨੂੰ ਜਜ਼ਬ ਕਰਨ ਲਈ ਕੀਤਾ ਜਾਂਦਾ ਹੈ।
ਹਾਈਡਰੋਆਕਸਾਈਡ ਦਾ ਉਪਯੋਗ
ਆਕਸੀਜਨ ਨੂੰ ਜਜ਼ਬ ਕਰਨ ਲਈ ਕੀਤਾ ਜਾਂਦਾ ਹੈ।
ਪੋਟਾਸ਼ੀਅਮ ਹਾਈਡਰੋਆਕਸਾਈਡ ਦਾ ਉਪਯੋਗ ਹਾਈਡਰੋਜਨ ਨੂੰ ਜ਼ਜ਼ਬ ਕਰਨ ਲਈ ਕੀਤਾ ਜਾਂਦਾ ਹੈ।
ਉਪਰੋਕਤ ਵਿੱਚੋਂ ਕੋਈ ਨਹੀਂ।
4.
MULTIPLE CHOICE QUESTION
30 sec • 1 pt
ਜਦੋਂ ਗਾਰਡ ਸੈੱਲਾਂ ਵਿੱਚੋਂ ਪਾਣੀ ਨਿਕਲ ਜਾਂਦਾ ਹੈ ਤਾਂ ਕੀ
ਹੁੰਦਾ ਹੈ ?
ਸਟੋਮੇਟਾ ਬੰਦ ਹੋ ਜਾਂਦੇ ਹਨ।
ਸਟੋਮੇਟਾ ਖੁੱਲ ਜਾਂਦੇ ਹਨ।
ਸਟੋਮੈਟਾ ਹਰੇ ਹੋ ਜਾਂਦੇ ਹਨ।
ਸਟੋਮੈਟਾ ਸੁੱਕ ਜਾਂਦੇ ਹਨ।
5.
MULTIPLE CHOICE QUESTION
30 sec • 1 pt
ਅਭਿਨਵ ਜਾਣਦਾ ਹੈ ਕਿ ਕੁੱਝ ਜੀਵ ਭੋਜਨ ਪਦਾਰਥਾਂ ਦਾ ਵਿਘਟਨ ਸਰੀਰ ਦੇ ਬਾਹਰ ਹੀ ਕਰ ਦਿੰਦੇ ਹਨ। ਪਰ ਅਭਿਨਵ ਨੂੰ ਉਹਨਾਂ ਦੇ ਨਾਂ ਨਹੀਂ ਪਤਾ।ਉਹਨਾਂ ਜੀਵਾਂ ਦੇ ਨਾਂ ਦੱਸੋ।
ਉੱਲੀ
ਖਮੀਰ
ੳ ਅਤੇ ਅ ਦੋਵੇਂ
ਉਪਰੋਕਤ ਵਿੱਚੋਂ ਕੋਈ ਨਹੀਂ।
6.
MULTIPLE CHOICE QUESTION
30 sec • 1 pt
ਮਨੁੱਖੀ ਛੋਟੀ ਆਂਦਰ ਨਾਲ ਸਬੰਧਤ ਸਹੀ ਤੱਥ ਦੀ ਚੋਣ
ਕਰੋ।
ਇਹ ਭੋਜਣ ਨਲੀ ਦਾ ਸਭ ਤੋਂ ਵੱਡਾ ਭਾਗ ਹੈ।
ਇਹ ਕੁੰਡਲਦਾਰ ਹੁੰਦੀ ਹੈ।
ਇਹ ਤਿੰਨ ਭਾਗਾਂ ਵਿੱਚ ਵੰਡੀ ਹੁੰਦੀ ਹੈ।
ਉਪਰੋਕਤ ਸਾਰੇ।
7.
MULTIPLE CHOICE QUESTION
30 sec • 1 pt
ਮਨੁੱਖੀ ਲਾਰ ਗ੍ਰੰਥੀਆਂ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੇ ਰਸ ਦਾ ਰਿਸਾਵ ਕੀਤਾ ਜਾਂਦਾ ਹੈ?
ਐਮਾਈਲੇਜ
ਹਾਈਡਰੋਕਲੋਰਿਕ ਐਸਿਡ
ਸੋਡੀਅਮ ਹਾਈਡੋਆਕਸਾਈਡ
ਯੂਰਿਆ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?