
10th Revision Test Civics Lesson 10-11 by Gupta Sir
Authored by Vijay Gupta, Lecturer in History SOE Fazilka
Social Studies
10th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
46 questions
Show all answers
1.
MULTIPLE CHOICE QUESTION
30 sec • 1 pt
ਭਾਰਤ ਦਾ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ?
26 ਜਨਵਰੀ 1950
15 ਅਗਸਤ 1947
9 ਦਸੰਬਰ 1946
26 ਨਵੰਬਰ 1949
2.
MULTIPLE CHOICE QUESTION
30 sec • 1 pt
ਪ੍ਰਭੂੱਸਤਾਧਾਰੀ ਰਾਜ ਦੇ ਸੰਬੰਧ ਵਿੱਚ ਹੇਠ ਲਿਖੀ ਕਿਹੜੀ ਧਾਰਨਾ ਸਹੀ ਨਹੀਂ ਹੈ?
ਸੰਪੂਰਨ ਸੁਤੰਤਰ ਰਾਜ
ਅੰਦਰੂਨੀ ਮਾਮਲਿਆਂ ਵਿੱਚ ਸਰਵ ਸ਼੍ਰੇਸ਼ਠ
ਆਪਣੇ ਦੇਸ਼ ਅਤੇ ਵਿਦੇਸ਼ ਨੀਤੀਨਿਰਮਾਣ ਵਿੱਚ ਸਮਰੱਥ
ਵਿਦੇਸ਼ੀ ਸੰਬੰਧਾਂ ਲਈ ਦੂਜੇ ਰਾਜਾਂ ਦੇ ਨਿਯੰਤਰਨ ਦੇ ਅਧੀਨ
3.
MULTIPLE CHOICE QUESTION
30 sec • 1 pt
ਸਮਾਜਵਾਦੀ ਰਾਜ ਲਈ ਹੇਠ ਲਿਖਿਆ ਕਿਹੜਾ ਤਰਕ ਗਲਤ ਹੈ?
ਨਾਗਰਿਕਾਂ ਨੂੰ ਆਪਣਾ ਵਿਕਾਸ ਕਰਨ ਲਈ ਸਮਾਨ ਮੌਕੇ ਮਿਲਦੇ ਹਨ
ਗਰੀਬ ਤੇ ਅਮੀਰ ਵਿੱਚ ਵਧੇਰੇ ਅੰਤਰ ਨਹੀਂ ਹੁੰਦਾ
ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲਦਾ ਹੈ
ਨਾਗਰਿਕਾਂ ਦੇ ਸ਼ੋਸ਼ਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
4.
MULTIPLE CHOICE QUESTION
30 sec • 1 pt
ਧਰਮ ਨਿਰਪੱਖ ਰਾਜ ਦੇ ਸੰਬੰਧ ਵਿੱਚ ਹੇਠ ਲਿਖੀ ਕਿਹੜੀ ਧਾਰਨਾ ਗਲਤ ਹੈ?
ਰਾਜ ਕਿਸੇ ਵਿਸ਼ੇਸ਼ ਧਰਮ ਦੀ ਸਰਪ੍ਰਸਤੀ ਨਹੀਂ ਕਰੇਗਾ
ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕੀਤਾ ਜਾਵੇਗਾ
ਕਿਸੇ ਧਰਮ ਦਾ ਵਿਰੋਧ ਨਹੀਂ ਕੀਤਾ ਜਾਵੇਗਾ
ਨਾਗਰਿਕਾਂ ਨੂੰ ਆਪਣੀ ਇੱਛਾ ਅਨੁਸਾਰ ਧਰਮ ਅਪਣਾਉਣ ਦੀ ਆਜ਼ਾਦੀ ਨਹੀਂ ਹੋਵੇਗੀ
5.
MULTIPLE CHOICE QUESTION
30 sec • 1 pt
ਲੋਕਤੰਤਰੀ ਰਾਜ ਦੇ ਸੰਬੰਧ ਵਿੱਚ ਹੇਠ ਲਿਖਿਆ ਕਿਹੜਾ ਤੱਥ ਸਹੀ ਨਹੀਂ ਹੈ?
ਸ਼ਾਸਨ ਦੀ ਸਰਵਉੱਚ ਸ਼ਕਤੀ ਜਨਤਾ ਦੀ ਥਾਂ ਕਿਸੇ ਵਰਗ, ਸ਼੍ਰੇਣੀ ਜਾਂ ਦਲ ਕੋਲ ਹੁੰਦੀ ਹੈ
ਲੋਕ ਨਿਯਤਕਾਲੀ ਚੋਣਾਂ ਦੁਆਰਾ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਆਪਣੇ ਸ਼ਾਸਨ ਨੂੰ ਚਲਾਉਂਦੇ ਹਨ
ਸਰਕਾਰ ਆਪਣੇ ਕਾਰਜਾਂ ਤੇ ਨੀਤੀਆਂ ਲਈ ਲੋਕਾਂ ਸਾਹਮਣੇ ਜ਼ਿੰਮੇਵਾਰ ਹੈ
ਨਾਗਰਿਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਮਾਨ ਅਧਿਕਾਰ ਤੇ ਲੋਕਤੰਤਰੀ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ
6.
MULTIPLE CHOICE QUESTION
30 sec • 1 pt
ਭਾਰਤ ਦੇ ਗਣਰਾਜ ਹੋਣ ਤੋਂ ਭਾਵ ਹੈ ਕਿ ਰਾਜ ਦਾ ਮੁੱਖੀ _____ ਹੋਵੇਗਾ ਜੋ ਬਾਦਸ਼ਾਹ ਦੀ ਤਰ੍ਹਾਂ ਜੱਦੀ ਨਹੀਂ ਸਗੋਂ ਜਨਤਾ ਦੇ ਪ੍ਰਤੀਨਿਧੀਆਂ ਦੁਆਰਾ ਨਿਸ਼ਚਿਤ ਸਮੇਂ ਲਈ ਚੁਣਿਆ ਜਾਵੇਗਾ।
ਪ੍ਰਧਾਨ ਮੰਤਰੀ
ਮੁੱਖ ਮੰਤਰੀ
ਰਾਜਪਾਲ
ਰਾਸ਼ਟਰਪਤੀ
7.
MULTIPLE CHOICE QUESTION
30 sec • 1 pt
ਸਾਲ 1976 ਵਿੱਚ ਕਿਹੜੀ ਸੰਵਿਧਾਨਿਕ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਸਮਾਜਵਾਦੀ, ਧਰਮ ਨਿਰਪੱਖ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਸ਼ਬਦ ਜੋੜੇ ਗਏ ਸਨ?
42ਵੀਂ ਸੰਵਿਧਾਨਿਕ ਸੋਧ ਰਾਹੀਂ
46ਵੀਂ ਸੰਵਿਧਾਨਿਕ ਸੋਧ ਰਾਹੀਂ
48ਵੀਂ ਸੰਵਿਧਾਨਿਕ ਸੋਧ ਰਾਹੀਂ
32ਵੀਂ ਸੰਵਿਧਾਨਿਕ ਸੋਧ ਰਾਹੀਂ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?