Search Header Logo

c9 SST History Quiz Revision Lesson 3-4

Authored by Vijay Gupta, Lecturer in History SOE Fazilka

Social Studies

9th - 12th Grade

c9 SST History Quiz Revision Lesson 3-4
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

40 questions

Show all answers

1.

MULTIPLE CHOICE QUESTION

30 sec • 1 pt

ਮੁਗਲ ਬਾਦਸ਼ਾਹ ਅਕਬਰ ਕਿਹੜੇ ਗੁਰੂ ਜੀ ਨੂੰ ਮਿਲਣ ਗੋਇੰਦਵਾਲ ਵਿਖੇ ਆਏ?

ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਅੰਗਦ ਦੇਵ ਜੀ
ਸ਼੍ਰੀ ਗੁਰੂ ਰਾਮਦਾਸ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ

2.

MULTIPLE CHOICE QUESTION

30 sec • 1 pt

ਕਿਹੜੇ ਗੁਰੂ ਜੀ ਨੇ ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ?

ਸ਼੍ਰੀ ਗੁਰੂ ਅੰਗਦ ਦੇਵ ਜੀ
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਰਾਮਦਾਸ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ

3.

MULTIPLE CHOICE QUESTION

30 sec • 1 pt

ਮੰਜੀਦਾਰਾਂ ਦੀ ਕੁੱਲ ਸੰਖਿਆ ਕਿੰਨੀ ਸੀ?

15
22
25
28

4.

MULTIPLE CHOICE QUESTION

30 sec • 1 pt

ਭਾਈ ਲਹਿਣਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਿੱਥੇ ਗਏ?

ਕੀਰਤਪੁਰ
ਗੋਇੰਦਵਾਲ ਸਾਹਿਬ
ਕਰਤਾਰਪੁਰ
ਖਡੂਰ ਸਾਹਿਬ

5.

MULTIPLE CHOICE QUESTION

30 sec • 1 pt

ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕਿਹੜੇ ਪੁੱਤਰ ਨੂੰ ਗੁਰਗੱਦੀ ਦਿੱਤੀ?

ਪਿਰਥੀਆ
ਮਹਾਂਦੇਵ
ਅਰਜਨ ਦੇਵ

6.

MULTIPLE CHOICE QUESTION

30 sec • 1 pt

ਕਿਸ ਗੁਰੂ ਜੀ ਦਾ ਜਨਮ ਸਰਾਏਨਾਗਾ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਹੋਇਆ?

ਗੁਰੂ ਨਾਨਕ ਦੇਵ ਜੀ
ਗੁਰੂ ਅੰਗਦ ਦੇਵ ਜੀ
ਗੁਰੂ ਤੇਗ ਬਹਾਦਰ ਜੀ
ਗੁਰੂ ਹਰਿਗੋਬਿੰਦ ਜੀ

7.

MULTIPLE CHOICE QUESTION

30 sec • 1 pt

ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਦਾ ਨਾਂ ____________ ਸੀ।

ਬੀਬੀ ਭਾਨੀ
ਬੀਬੀ ਅਮਰੋ
ਮਾਤਾ ਗੁਜਰੀ
ਮਾਤਾ ਖੀਵੀ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?