
10 SST Quiz G - L1-2 (1) by Gupta Sir
Authored by Vijay Gupta, Lecturer in History SOE Fazilka
Social Studies
9th - 12th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
38 questions
Show all answers
1.
MULTIPLE CHOICE QUESTION
30 sec • 1 pt
ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ?
ਨਾ-ਨਵਿਆਉਣ ਯੋਗ
ਲਗਾਤਾਰ ਰਹਿਣ ਵਾਲਾ
ਜੈਵਿਕ ਸੋਮਾ
ਨਵਿਆਉਣ ਯੋਗ
2.
MULTIPLE CHOICE QUESTION
30 sec • 1 pt
ਕਰਦਸ਼ੇਵ ਸਕੇਲ ਅਨੁਸਾਰ ਸਭਿਆਤਾਵਾਂ ਦਾ ਵਰਗੀਕਰਨ ਕਿੰਨੇ ਪੱਧਰਾਂ ਤੇ ਕੀਤਾ ਜਾਂਦਾ ਹੈ?
ਤਿੰਨ
ਚਾਰ
ਪੰਜ
ਛੇ
3.
MULTIPLE CHOICE QUESTION
30 sec • 1 pt
ਉਪਲੱਬਧਤਾ ਦੇ ਆਧਾਰ ਤੇ ਸੋਮਿਆਂ ਦੀ ਕਿਹੜੀ ਵੰਡ ਸਹੀ ਹੈ?
ਅਸਲ ਸੋਮੇ ਤੇ ਲੁਕੇ ਹੋਏ ਸੋਮੇ
ਜੈਵਿਕ ਸੋਮੇ ਤੇ ਅਜੈਵਿਕ ਸੋਮੇ
ਨਵਿਆਉਣ ਯੋਗ ਤੇ ਨਾ-ਨਵਿਆਉਣ ਯੋਗ ਸੋਮੇ
ਬ੍ਰਹਿਮੰਡ ਤੋਂ ਧਰਤੀ ਤੱਕ ਪਹੁੰਚਣ ਵਾਲੇ ਸੋਮੇ
4.
MULTIPLE CHOICE QUESTION
30 sec • 1 pt
ਵਿਕਾਸ ਦੀ ਵਰਤੋਂ ਦੇ ਆਧਾਰ ਤੇ ਸੋਮਿਆਂ ਦੀ ਕਿਹੜੀ ਵੰਡ ਸਹੀ ਹੈ?
ਅਸਲ ਸੋਮੇ ਤੇ ਲੁਕੇ ਹੋਏ ਸੋਮੇ
ਜੈਵਿਕ ਸੋਮੇ ਤੇ ਅਜੈਵਿਕ ਸੋਮੇ
ਨਵਿਆਉਣ ਯੋਗ ਤੇ ਨਾ-ਨਵਿਆਉਣ ਯੋਗ ਸੋਮੇ
ਬ੍ਰਹਿਮੰਡ ਤੋਂ ਧਰਤੀ ਤੱਕ ਪਹੁੰਚਣ ਵਾਲੇ ਸੋਮੇ
5.
MULTIPLE CHOICE QUESTION
30 sec • 1 pt
ਉਤਪਤੀ ਦੇ ਆਧਾਰ ਤੇ ਸੋਮਿਆਂ ਦੀ ਕਿਹੜੀ ਵੰਡ ਸਹੀ ਹੈ?
ਅਸਲ ਸੋਮੇ ਤੇ ਲੁਕੇ ਹੋਏ ਸੋਮੇ
ਜੈਵਿਕ ਸੋਮੇ ਤੇ ਅਜੈਵਿਕ ਸੋਮੇ
ਨਵਿਆਉਣ ਯੋਗ ਤੇ ਨਾ-ਨਵਿਆਉਣ ਯੋਗ ਸੋਮੇ
ਬ੍ਰਹਿਮੰਡ ਤੋਂ ਧਰਤੀ ਤੱਕ ਪਹੁੰਚਣ ਵਾਲੇ ਸੋਮੇ
6.
MULTIPLE CHOICE QUESTION
30 sec • 1 pt
ਭੂਗੋਲਿਕ ਤੌਰ ਤੇ ਹਰ ਉਹ ਵਸਤੂ ਤੇ ਊਰਜਾ ਜੋ ਸਾਨੂੰ ਕੁਦਰਤ ਤੋਂ ਮਿਲਦੀ ਹੈ ਤੇ ਮਨੁੱਖ ਸਮੇਤ ਸਾਰੇ ਜੀਵ-ਜੰਤੂ ਜਿਸ ਨੂੰ ਜਿਸ ਨੂੰ ਆਪਣੇ ਫਾਇਦੇ ਲਈ ਵਰਤਦੇ ਹਨ, ਸੋਮਾ ਕਿਹਾ ਜਾਂਦਾ ਹੈ।
ਸਹੀ
ਗਲਤ
7.
MULTIPLE CHOICE QUESTION
30 sec • 1 pt
ਸੌਰ ਊਰਜਾ, ਜਵਾਰੀ ਊਰਜਾ ਤੇ ਪੌਣ ਊਰਜਾ ਕਿਸ ਕਿਸਮ ਦੇ ਸੋਮੇ ਹਨ?
ਅਸਲ ਸੋਮੇ
ਜੈਵਿਕ ਸੋਮੇ
ਨਵਿਆਉਣ ਯੋਗ ਸੋਮੇ
ਬ੍ਰਹਿਮੰਡ ਤੋਂ ਧਰਤੀ ਤੱਕ ਪਹੁੰਚਣ ਵਾਲੇ ਸੋਮੇ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?