Search Header Logo

10 SST Revision Quiz G - L7 - ਆਵਾਜਾਈ ਤੇ ਸੰਚਾਰ : ਭਾਰਤ ਦੀ ਜਿੰਦ-ਜਾਨ

Authored by Vijay Gupta, Lecturer in History SOE Fazilka

Social Studies

9th - 12th Grade

10 SST Revision Quiz G - L7 - ਆਵਾਜਾਈ ਤੇ ਸੰਚਾਰ : ਭਾਰਤ ਦੀ ਜਿੰਦ-ਜਾਨ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

40 questions

Show all answers

1.

MULTIPLE CHOICE QUESTION

30 sec • 1 pt

ਪੂਰਬ-ਪੱਛਮ ਗਲਿਆਰੇ ਸਬੰਧੀ ਕਿਹੜਾ ਜੋੜਾ ਸਭ ਤੋਂ ਵੱਧ ਦੂਰ ਅਤੇ ਸਹੀ ਹੈ?

ਮੁਬੰਈ-ਨਾਗਪੁਰ
ਮੁਬੰਈ-ਕੋਲਕਾਤਾ
ਸਿਲਚਰ-ਪੋਰਬੰਦਰ
ਨਾਗਪੁਰ-ਸਿਲੀਗੁੜੀ

2.

MULTIPLE CHOICE QUESTION

30 sec • 1 pt

ਆਵਾਜਾਈ ਦੀ ਕਿਹੜੀ ਵੰਨਗੀ ਸ਼ਿੱਪਮੈਂਟ (ਵਪਾਰਕ ਆਵਾਜਾਈ) ਦੇ ਨੁਕਸਾਨਾਂ ਤੇ ਦੇਰੀ ਤੋਂ ਬਚਾਅ ਕਰਦੀ ਹੈ?

ਰੇਲਵੇਜ਼
ਪਾਈਪਲਾਈਨਜ਼
ਰੋਡਵੇਜ਼
ਵਾਟਰਵੇਜ਼

3.

MULTIPLE CHOICE QUESTION

30 sec • 1 pt

ਇਨ੍ਹਾਂ ਵਿੱਚੋਂ ਕਿਹੜਾ ਰਾਜ H.V.J. ਪਾਈਪਲਾਈਨ ਨਾਲ ਜੁੜਿਆ ਹੋਇਆ ਨਹੀਂ ਹੈ?

ਮੱਧ ਪ੍ਰਦੇਸ਼
ਮਹਾਂਰਾਸ਼ਟਰ
ਗੁਜਰਾਤ
ਉੱਤਰ ਪ੍ਰਦੇਸ਼

4.

MULTIPLE CHOICE QUESTION

30 sec • 1 pt

ਪੂਰਬੀ ਤੱਟੀ ਇਲਾਕੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਬੰਦਰਗਾਹ ਸਭ ਤੋਂ ਡੂੰਘੀ ਤੇ ਚੁਫ਼ੇਰਿਓਂ ਘਿਰੀ ਹੋਣ ਕਾਰਨ ਸੁਰੱਖਿਅਤ ਹੈ?

ਚੇਨਈ
ਪਾਰਾਦੀਪ
ਤੂਤੀਕੋਰਿਨ
ਵਿਸ਼ਾਖਾਪਟਨਮ

5.

MULTIPLE CHOICE QUESTION

30 sec • 1 pt

ਭਾਰਤ ਵਿੱਚ ਆਵਾਜਾਈ ਦਾ ਕਿਹੜਾ ਢੰਗ ਸਭ ਤੋਂ ਵੱਧ ਹਰਮਨ ਪਿਆਰਾ ਹੈ?

ਪਾਈਪਲਾਈਨ
ਰੇਲਵੇਜ਼
ਰੋਡਵੇਜ਼
ਏਅਰਵੇਜ਼

6.

MULTIPLE CHOICE QUESTION

30 sec • 1 pt

ਦੇਸ਼ ਦੀ ਕਿਹੜੀ ਬੰਦਰਗਾਹ ਜਵਾਰ-ਭਾਟੇ ਨਾਲ ਚੱਲਣ ਵਾਲੀ ਬੰਦਰਗਾਹ ਹੈ, ਜਿਸ ਨੂੰ ਦੀਨ ਦਿਆਲ ਬੰਦਰਗਾਹ ਵਜੋਂ ਵੀ ਜਾਣਿਆ ਜਾਂਦਾ ਹੈ?

ਮੁਬੰਈ
ਕਾਂਡਲਾ
ਤੂਤੀਕੋਰਿਨ
ਹਲਦੀਆ

7.

MULTIPLE CHOICE QUESTION

30 sec • 1 pt

ਦੋ ਜਾਂ ਵੱਧ ਦੇਸ਼ਾਂ ਵਾਲੇ ਵਪਾਰ ਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਮ ਸਭ ਤੋਂ ਵੱਧ ਵਧੀਆ ਦਰਸਾਾਉਂਦਾ ਹੈ?

ਅੰਦਰੂਨੀ ਵਪਾਰ
ਬਾਹਰੀ ਵਪਾਰ
ਕੌਮਾਂਤਰੀ ਵਪਾਰ
ਸਥਾਨਕ ਵਪਾਰ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?