
8th Class Computer Ch 3
Authored by RAJNI GUPTA
Computers
8th Grade
Used 4+ times

AI Actions
Add similar questions
Adjust reading levels
Convert to real-world scenario
Translate activity
More...
Content View
Student View
10 questions
Show all answers
1.
MULTIPLE CHOICE QUESTION
30 sec • 1 pt
ਇਕ ਜਾਂ ਇਕ ਤੋਂ ਜਿਆਦਾ ਵੈਬ ਪੇਜਾਂ ਦੇ ਸਮੂਹ ਨੂੰ ____________________ ਕਿਹਾ ਜਾਂਦਾ ਹੈ।
ਵੈਬ ਬ੍ਰਾਊਜ਼ਰ (Web Browser)
ਵੈਬਸਾਈਟ (Website)
ਹੋਮ ਪੇਜ਼ (Home Page)
ਇਹਨਾਂ ਵਿਚੋਂ ਕੋਈ ਨਹੀਂ (None of These)
2.
MULTIPLE CHOICE QUESTION
30 sec • 1 pt
_____________ ਟੈਕਨੋਲੋਜੀ ਸਾਨੂੰ ਗਿਆਨ ਅਤੇ ਸੂਚਨਾ ਇਕੱਠੀ ਕਰਨ ਲਈ ਨਵੇਂ ਸੰਚਾਰ ਟੂਲ ਪ੍ਰਦਾਨ ਕਰਵਾ ਰਹੀ ਹੈ।
ਡਾਟਾ (Data)
ਮੋਸ਼ਨ (Motion)
ਸੂਚਨਾ (Information)
ਗਿਆਨ (Knowledge)
3.
MULTIPLE CHOICE QUESTION
30 sec • 1 pt
____________ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਨਾ ਹੋਣਾ।
ਇਨਲਾਈਨ (Inline)
ਆਫਲਾਈਨ (Offline)
ਆਨਲਾਈਨ (Online)
ਆਊਟਲਾਈਨ (Outline)
4.
MULTIPLE CHOICE QUESTION
30 sec • 1 pt
ਇੰਟਰਨੈਟ ਬੈਂਕਿੰਗ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਬੈਂਕਾਂ ਨੂੰ __________ ਬੈਂਕ ਵੀ ਕਿਹਾ ਜਾਂਦਾ ਹੈ।
ਆਫਲਾਈਨ ਬੈਂਕ (Offline Banks)
ਇੰਟਰਨੈਸ਼ਨਲ ਬੈਂਕ (International Banks)
ਵਰਚੁਅਲ ਬੈਂਕ (Virtual Banks)
ਉਪਰੋਕਤ ਸਾਰੇ (All of the above)
5.
MULTIPLE CHOICE QUESTION
30 sec • 1 pt
ਅਸੀਂ ਘਰ ਬੈਠੇ ਹੀ ___________ ਦੀ ਮਦਦ ਨਾਲ ਚੀਜ਼ਾਂ ਖਰੀਦ ਸਕਦੇ ਹਾਂ।
ਇੰਟਰਨੈਸ਼ਨਲ ਸ਼ਾਪਿੰਗ (International Shopping)
ਆਫਲਾਈਨ ਸ਼ਾਪਿੰਗ (Offline Shopping)
ਆਨਲਾਈਨ ਸ਼ਾਪਿੰਗ (Online Shopping)
ਉਪਰੋਕਤ ਸਾਰੇ (All of the above)
6.
MULTIPLE CHOICE QUESTION
30 sec • 1 pt
ਵੈੱਬ ਸਾਈਟ ਨੂੰ ਖੋਲਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈਬ ਪੇਜ਼ ਖੁੱਲਦਾ ਹੈ, ਉਸਨੂੰ _______________ ਕਿਹਾ ਜਾਂਦਾ ਹੈ।
ਹੋਮ ਪੇਜ਼ (Home Page )
ਵੈਬ ਪੇਜ਼ (Web Page )
ਮੇਨ ਪੇਜ਼ (Main Page )
ਇਹਨਾਂ ਵਿਚੋਂ ਕੋਈ ਨਹੀਂ (None of these)
7.
MULTIPLE CHOICE QUESTION
30 sec • 1 pt
_________ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।
ਅਪਲੋਡਿੰਗ (Uploading )
ਡਾਊਨਲੋਡਿੰਗ (Downloading )
ਸਰਫਿੰਗ (Surfing )
ਇਹਨਾਂ ਵਿਚੋਂ ਕੋਈ ਨਹੀਂ (None of these)
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?