
RPSC 1st grade, 2nd grade
Authored by Kuldeep Singh
World Languages
1st Grade
Used 1+ times

AI Actions
Add similar questions
Adjust reading levels
Convert to real-world scenario
Translate activity
More...
Content View
Student View
10 questions
Show all answers
1.
MULTIPLE CHOICE QUESTION
1 min • 1 pt
ਪੰਜਾਬੀ ਕਾਵਿ ਪਹਿਲੀ ਵਾਰ ਇਸ ਲੋਕ ਨਾਲ਼ ਜੁੜਦਾ ਹੈ -
ਵਾਰ ਰਾਹੀਂ
ਕਿੱਸੇ ਰਾਹੀਂ
ਕਾਫ਼ੀ ਰਾਹੀਂ
ਨਾਵਲ ਰਾਹੀਂ
Answer explanation
ਪਹਿਲਾਂ ਕਵਿਤਾ ਧਾਰਮਿਕ ਵਲਗਣਾਂ ਵਿੱਚ ਰਚੀ ਜਾ ਰਹੀ ਸੀ।ਕਿੱਸਾ ਕਾਵਿ ਰਾਹੀਂ ਪਹਿਲੀ ਵਾਰ ਪੰਜਾਬੀ ਕਵਿਤਾ ਇਸ ਲੋਕ ਦੀ ਗੱਲ ਕਰਦੀ ਹੈ।
2.
MULTIPLE CHOICE QUESTION
1 min • 1 pt
ਵਾਰਿਸ ਸ਼ਾਹ ਕਿੱਸਾ ਹੀਰ ਦਾ ਅਰੰਭ ਲੋਕ ਨਾਲ਼ ਕਰਕੇ ਪਰਲੋਕ ਵੱਲ ਮੋੜਨ ਲਈ ਕਿਹੜੀ ਵਿਧੀ ਅਪਣਾਉਂਦਾ ਹੈ-
ਦ੍ਰਿਸ਼ ਵਰਣਨ ਰਾਹੀਂ
ਰੂਪਕ ਰਾਹੀਂ
ਪਰਾਸਰੀਰਕਤਾ ਰਾਹੀਂ
ਅਲੰਕਾਰ ਚਮਤਕਾਰ ਰਾਹੀਂ
Answer explanation
ਵਾਰਿਸ ਸ਼ਾਹ ਹੀਰ ਨੂੰਰੂਹ ਅਤੇ ਰਾਂਝੇ ਨੂੰ
ਕਲਬੂਤ ਦਾ ਰੂਪਕ ਦੇ ਕੇ ਕਿੱਸੇ ਨੂੰ ਰਹੱਸਵਾਦੀ ਬਣਾ ਦਿੰਦਾ ਹੈ।
3.
MULTIPLE CHOICE QUESTION
1 min • 1 pt
ਪੂਰਬੀ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਹੈ-
ਹੀਰ- ਰਾਂਝਾ
ਮਿਰਜ਼ਾ -ਸਾਹਿਬਾ
ਸੱਸੀ ਪੁੰਨੂੰ
ਸੋਹਣੀ -ਮਹੀਂਵਾਲ
4.
MULTIPLE CHOICE QUESTION
1 min • 1 pt
ਇਸਤਰੀ ਨਿੰਦਾ ਦੀ ਕਿੱਸਾ ਕਾਵਿ ਵਿੱਚ ਖੁੱਲ੍ਹੇ ਤੌਰ 'ਤੇ ਵਰਤੋਂ ਹੋਈ ਹੋਈ ਹੈ । ਕਿਹੜਾ ਕਿੱਸਾ ਕਾਰ ਇਸ ਦੀ ਵਰਤੋਂ ਨਹੀਂ ਕਰਦਾ-
ਕਾਦਰਯਾਰ
ਵਾਰਿਸ ਸ਼ਾਹ
ਪੀਲੂ
ਕੋਈ ਨਹੀਂ
5.
MULTIPLE CHOICE QUESTION
1 min • 1 pt
ਨਜਾਬਤ ਆਪਣੀ ਵਾਰ ਨੂੰ ਇਤਿਹਾਸਕ ਤੋਂ ਮਿਥਿਹਾਸਕ ਵੱਲ ਮੋੜਨ ਲਈ ਕਿਹੜੀ ਵਿਧੀ ਦੀ ਵਰਤੋਂ ਕਰਦਾ ਹੈ?
ਕਲ੍ਹ ਅਤੇ ਨਾਰਦ
ਰੂਪਕ
ਨਾਇਕ ਯਸਗਾਣ
ਕਾਵਿ ਨਿਆਂ
6.
MULTIPLE CHOICE QUESTION
1 min • 1 pt
ਕਿੱਸਾ ਕਾਵਿ ਦੀ ਪ੍ਰਮਾਣਿਕ ਰਚਨਾ ਮਿਲ਼ਦੀ ਹੈ -
ਪੂਰਵ ਨਾਨਕ ਕਾਲ
ਨਾਨਕ ਕਾਲ
ਉੱਤਰ ਨਾਨਕ ਕਾਲ
ਆਦਿ ਕਾਲ
7.
MULTIPLE CHOICE QUESTION
1 min • 1 pt
ਪਰਾਯਥਾਰਥਕ ਛੋਹਾਂ ਜੀ ਦੀ ਵਰਤੋਂ ਮੁੱਖ ਰੂਪ ਤੋਂ ਹੁੰਦੀ ਹੈ -
ਪ੍ਰੀਤ ਕਿੱਸਿਆਂ ਵਿੱਚ
ਰੁਮਾਂਟਿਕ ਕਿੱਸਿਆਂ ਵਿੱਚ
ਸਦਾਚਾਰਕ ਕਿੱਸਿਆਂ ਵਿੱਚ
ਵੀਰਤਾ ਪ੍ਰਧਾਨ ਕਿੱਸਿਆਂ ਵਿੱਚ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?