
ਸੋ ਕਿਉ ਮੰਦਾ ਆਖੀਐ (ਬਹੁ ਵਿਕਲਪੀ ਪ੍ਰਸ਼ਨ)
Authored by Mandeep Kaur
Other
10th Grade
Used 6+ times

AI Actions
Add similar questions
Adjust reading levels
Convert to real-world scenario
Translate activity
More...
Content View
Student View
20 questions
Show all answers
1.
MULTIPLE CHOICE QUESTION
30 sec • 1 pt
1.ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਹੜੀ ਹੈ?
(ੳ) ਕਿਰਪਾ ਕਰਿ ਕੈ ਬਖਸਿ ਲੈਹੁ
(ਅ) ਸੋ ਕਿਉ ਮੰਦਾ ਆਖੀਐ
(ੲ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
(ਸ) ਸਤਿਗੁਰੂ ਨਾਨਕ ਪ੍ਰਗਟਿਆ
2.
MULTIPLE CHOICE QUESTION
30 sec • 1 pt
2. ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਮਨੁੱਖ ਨੂੰ ਕਿਸ ਨੂੰ ਮੰਦਾ ਕਹਿਣ ਤੋਂ ਵਰਜਿਆ ਗਿਆ ਹੈ?
(ੳ) ਪੁਰਸ਼ ਨੂੰ
(ਅ) ਰਾਜੇ ਨੂੰ
(ੲ) ਇਸਤਰੀ ਨੂੰ
(ਸ) ਭੰਡਾਰੀ ਨੂੰ
3.
MULTIPLE CHOICE QUESTION
30 sec • 1 pt
3. ਮਨੁੱਖ ਕਿਸ ਦੀ ਕੁੱਖ ਤੋਂ ਪੈਦਾ ਹੁੰਦਾ ਹੈ?
(ੳ) ਧਰਤੀ ਦੀ
(ਅ) ਪ੍ਰਕਿਰਤੀ ਦੀ
(ੲ) ਇਸਤਰੀ ਦੀ
(ਸ) ਪਰਬਤ ਦੀ
4.
MULTIPLE CHOICE QUESTION
30 sec • 1 pt
4. ਮਨੁੱਖ ਕਿਸ ਦੀ ਕੁੱਖ ਵਿੱਚ ਪਲ਼ਦਾ ਹੈ?
(ੳ) ਇਸਤਰੀ ਦੀ
(ਅ) ਪ੍ਰਕਿਰਤੀ ਦੀ
(ੲ) ਧਰਤੀ ਦੀ
(ਸ) ਜੰਗਲ ਦੀ
5.
MULTIPLE CHOICE QUESTION
30 sec • 1 pt
5. ਕਿਸ ਦੀ ਕੁੱਖ ਤੋਂ ਰਾਜੇ/ਵੱਡੇ-ਵੱਡੇ ਲੋਕ ਪੈਦਾ ਹੁੰਦੇ ਹਨ?
(ੳ) ਧਰਤੀ ਦੀ
(ਅ) ਇਸਤਰੀ ਦੀ
(ੲ) ਪ੍ਰਕਿਰਤੀ ਦੀ
(ਸ) ਪਰਬਤਾਂ ਦੀ
6.
MULTIPLE CHOICE QUESTION
30 sec • 1 pt
6. ਸੰਤਾਨ ਦੀ ਉਤਪਤੀ ਜਾਂ ਪਰਿਵਾਰਿਕ ਵਿਕਾਸ ਦਾ ਰਾਹ ਕਿਸ ਤੋਂ ਚੱਲਦਾ ਹੈ?
(ੳ) ਇਸਤਰੀ ਤੋਂ
(ਅ) ਜੀਵਾਂ ਤੋਂ
(ੲ) ਭੂਮੀ ਤੋਂ
(ਸ) ਖੂਨ ਤੋਂ
7.
MULTIPLE CHOICE QUESTION
30 sec • 1 pt
7. ‘ਭੰਡਿ’ ਦਾ ਕੀ ਅਰਥ ਹੈ?
(ੳ) ਭੰਡਣਾ
(ਅ) ਨਕਲਚੀ
(ੲ) ਭਾਂਡਾ
(ਸ) ਇਸਤਰੀ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Microsoft
or continue with
%20(1).png)
Apple
Others
Already have an account?