CEP5, CHEMICAL EFFECT OF ELECTRICITY, 8TH, MONIKA MEHTA GSSSLOHG

Quiz
•
Science
•
8th Grade
•
Hard
monika Mehta
Used 4+ times
FREE Resource
15 questions
Show all answers
1.
MULTIPLE CHOICE QUESTION
30 sec • 1 pt
ਅਧਿਆਪਕ ਨੇ ਅੱਜ ਕਲਾਸ ਵਿਚ ਦੱਸਿਆ ਕਿ ਜਿਨ੍ਹਾਂ ਵਸਤੂਆਂ ਵਿਚੋਂ ਬਿਜਲਈ ਧਾਰਾ ਲੰਘ ਜਾਂਦੀ ਹੈ ਉਸ ਨੂੰ ਬਿਜਲੀ ਦਾ ਚਾਲਕ ਕਿਹਾ ਜਾਂਦਾ ਹੈ। ਹੇਠ ਲਿਖਿਆਂ ਵਿਚੋਂ ਕਿਹੜਾ ਬਿਜਲੀ ਦਾ ਚਾਲਕ ਨਹੀਂ ਹੈ?Today, our teacher explained that substances which allow electricity to pass through them are called conductors. Which of the following, is not a conductor of electricity
ਗੋੁਫਾਈਟ
Graphite
ਨਲਕੇ ਦਾ ਪਾਣੀ
Tap water
Iron nails
ਲੋਹੇ ਦੀ ਮੇਖ
ਬੇਕਲਾਈਟ
Bakelite
2.
MULTIPLE CHOICE QUESTION
30 sec • 1 pt
ਸੀਮਾ ਨੂੰ ਅੱਜ ਪਤਾ ਲੱਗਿਆ ਕਿ ਕਾੱਪਰ ਅਤੇ ਬ੍ਰਾਸ ਬਰਤਨਾਂ ਨੂੰ ਵਰਤੋਂ ਕਰਨ ਤੋਂ ਪਹਿਲਾਂ ਉਹਨਾ ਉੱਪਰ ਇੱਕ ਵਿਸ਼ੇਸ਼ ਧਾਤ ਦੀ ਪਰਤ ਚੜ੍ਹਾਈ ਜਾਂਦੀ ਹੈ। ਕਾਪਰ ਅਤੇ ਬ੍ਰਾਸ ਦੇ ਬਰਤਨਾਂ ਤੇ ਕਿਸ ਧਾਤ ਦੀ ਪਰਤ ਚੜ੍ਹਾਈ ਜਾਂਦੀ ਹੈ।
Seema came to know that, utensils of copper and brass are coated with a special metal before use. Which of the following metal, is used for coating, these utensils?
ਲੋਹਾ
Iron
ਕ੍ਰੋਮੀਅਮ
Chromium
ਟਿਨ
Tin
ਜ਼ਿੰਕ
Zinc
3.
MULTIPLE CHOICE QUESTION
30 sec • 1 pt
ਅਧਿਆਪਕ ਨੇ ਅੱਜ ਕਲਾਸ ਵਿੱਚ ਹੇਠਾਂ ਵਿਖਾਏ ਯੰਤਰ ਬਾਰੇ ਦੱਸਿਆ ਕਿ ਇਸ ਦਾ ਇਸਤੇਮਾਲ ਦਿਸ਼ਾ ਦਾ ਪਤਾ ਕਰਨ ਲਈ ਕੀਤਾ ਜਾਂਦਾ ਹੈ। ਇਸ ਯੰਤਰ ਨੂੰ ਪਹਿਚਾਣੋ।Teacher has shown the above instrument, in the class and explained that this instrument is used, to detect the direction. Identify this instrument from following.
ਚੁੰਬਕੀ ਕੰਪਾਸ
Magnetic compass
ਐਲ. ਈ. ਡੀ
LED
ਵੋਲਟਮੀਟਰ
Voltmeter
ਟੈਸਟਰ
Tester
4.
MULTIPLE CHOICE QUESTION
30 sec • 1 pt
ਬਿਜਲੀ ਦਾ ਬਲਬ ਬਿਜਲੀ ਧਾਰਾ ਦੇ ਲੰਘਣ ਉੱਤੇ ਤੇਜ਼ ਰੋਸ਼ਨੀ ਪੈਦਾ ਕਰਦਾ ਹੈ। ਬਿਜਲੀ ਦੇ ਬਲਬ ਦਾ ਤੰਤੂ ਬਿਜਲੀ ਧਾਰਾ ਦੇ ਕਿਸ ਪ੍ਰਭਾਵ ਕਾਰਨ ਚਮਕਦਾ ਹੈ?Electric bulb glows brightly, on passing current through its filament. By which of the following effects of current, the filament of bulb glows?
1) Magnetic effect 2) Heating effect 3) Chemical effect 4) None of these
Magnetic effect
ਚੁੰਬਕੀ ਪ੍ਰਭਾਵ
Heating effect
ਤਾਪਨ ਪ੍ਰਭਾਵ
Chemical effect
ਰਸਾਇਣਿਕ ਪ੍ਰਭਾਵ
None of these
ਇਹਨਾਂ ਵਿਚੋਂ ਕੋਈ ਨਹੀਂ
5.
MULTIPLE CHOICE QUESTION
30 sec • 1 pt
ਕੁਝ ਦ੍ਰਵ ਬਿਜਲੀ ਦੇ ਸੁਚਾਲਕ ਹੁੰਦੇ ਹਨ ਅਤੇ ਕੁਝ ਦ੍ਰਵ ਬਿਜਲੀ ਦੇ ਕੁਚਾਲਕ ਹੁੰਦੇ ਹਨ। ਹੇਠ ਲਿਖਿਆਂ ਵਿ
ਕਿਹੜਾ ਦ੍ਰਵ ਬਿਜਲੀ ਦਾ ਕੁਚਾਲਕ ਹੈ?Some liquids are good conductor of electricity while some are bad conductors of
electricity. Which of the following liquid, is a bad conductor of electricity?
ਤੇਜ਼ਾਬ
Acid
ਨਿੰਬੂ ਦਾ ਰਸ
Lemon juice
ਸਿਰਕਾ
Vinegar
ਕਸ਼ੀਦਤ ਪਾਣੀ
Distilled water
6.
MULTIPLE CHOICE QUESTION
30 sec • 1 pt
ਉਹ ਪਦਾਰਥ ਜੋ ਤਰਲ ਅਵਸਥਾ ਵਿੱਚ ਬਿਜਲੀ ਧਾਰਾ ਲੰਘਾਉਣ ਤੇ ਆਇਨਾਂ ਵਿੱਚ ਵਿਖੰਡਿਤ ਹੋ ਜਾਂਦੇ ਹਨ, ਅਖਵਾਉਂਦੇ ਹਨ।
On passing current, which of the following, gets dissociated into ions
ਇਲੈਕਟ੍ਰੋਲਾਈਟ
Electrolyte
ਗੈਲਵੇਨਾਈਜ਼ੇਸ਼ਨ
Galvanization
ਇਲੈਕਟ੍ਰੋਡ
Electrode
ਕੈਥੋਡ
Cathode
7.
MULTIPLE CHOICE QUESTION
30 sec • 1 pt
Teacher discussed with the students about the iron drums that are used to store grains. He asked, which of the following metal, is used for electroplating drums? ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਜਿਨ੍ਹਾਂ ਲੋਹੇ ਦੇ ਡਰੰਮਾਂ ਵਿਚ ਤੁਸੀਂ ਘਰ ਵਿਚ ਅਨਾਜ ਦਾ ਭੰਡਾਰਨ ਕਰਦੇ ਹੋ, ਉਹਨਾਂ ਲੋਹੇ ਦੇ ਡਰੰਮਾਂ ਨੂੰ ਕਿਸ ਧਾਤ ਦਾ ਮੁਲੰਮਾਕਰਨ ਕੀਤਾ ਜਾਂਦਾ ਹੈ?
ਤਾਂਬਾ
Copper
ਚਾਂਦੀ
Silver
ਜਿੰਕ
Zinc
ਟਿਨ
Tin
Create a free account and access millions of resources
Similar Resources on Wayground
Popular Resources on Wayground
18 questions
Writing Launch Day 1

Lesson
•
3rd Grade
11 questions
Hallway & Bathroom Expectations

Quiz
•
6th - 8th Grade
11 questions
Standard Response Protocol

Quiz
•
6th - 8th Grade
40 questions
Algebra Review Topics

Quiz
•
9th - 12th Grade
4 questions
Exit Ticket 7/29

Quiz
•
8th Grade
10 questions
Lab Safety Procedures and Guidelines

Interactive video
•
6th - 10th Grade
19 questions
Handbook Overview

Lesson
•
9th - 12th Grade
20 questions
Subject-Verb Agreement

Quiz
•
9th Grade