
ਪਾਠ - 6 ਆਫ਼ਤ ਪ੍ਰਬੰਧਨ
Authored by NARESH SINGLA
Social Studies
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
31 questions
Show all answers
1.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚੋਂ ਕਿਹੜੀ ਆਫ਼ਤ ਕੁਦਰਤੀ ਆਫ਼ਤ ਨਹੀਂ ਹੈ ?
ਭੂਚਾਲ
ਜਵਾਲਾਮੁਖੀ
ਮਹਾਂਮਾਰੀ
ਸੋਕਾ
2.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚੋਂ ਕਿਹੜੀ ਆਫਤ ਮਨੁੱਖੀ ਆਫਤ ਨਹੀਂ ਹੈ ?
ਬੰਬ ਧਮਾਕੇ
ਦਹਿਸ਼ਤਵਾਦ
ਬੰਨ੍ਹਾਂ ਦਾ ਟੁੱਟ ਜਾਣਾ
ਭੂਮੀ ਦਾ ਖਿਸਕਣਾ
3.
MULTIPLE CHOICE QUESTION
30 sec • 1 pt
ਧਰਤੀ ਦੇ ਹਿੱਲਣ ਨੂੰ ਅਸੀਂ--------ਦਾ ਨਾਂ ਦਿੰਦੇ ਹਾਂ ।
ਸੁਨਾਮੀ
ਭੂਚਾਲ
ਜਵਾਲਾਮੁਖੀ
ਜਵਾਰ ਭਾਟਾ
4.
MULTIPLE CHOICE QUESTION
30 sec • 1 pt
-----------ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ ।
ਮਰਕਾਲੀ ਪੈਮਾਨਾ
ਰਿਕਟਰ ਪੈਮਾਨਾ
ਥਰਮਾਮੀਟਰ
ਸਕੇਲ
5.
MULTIPLE CHOICE QUESTION
30 sec • 1 pt
ਭੂਚਾਲ ਰਿਕਾਰਡ ਕਰਨ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ ?
ਬਾਰਗ੍ਰਾਫ
ਕਰੈਸਕੋਗ੍ਰਾਫ
ਸਿਜ਼ਮੋਗ੍ਰਾਫ
ਪਾਈਗ੍ਰਾਫ
6.
MULTIPLE CHOICE QUESTION
30 sec • 1 pt
ਭੂਚਾਲ ਨਾਲ ਕਿੰਨਾ ਨੁਕਸਾਨ ਹੋਇਆ ? ਇਸ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ।
ਰਿਕਟਰ ਪੈਮਾਨਾ
ਮਰਕਾਲੀ ਪੈਮਾਨਾ
ਸਿਜ਼ਮੋਗ੍ਰਾਫ
ਪਾਈਗ੍ਰਾਫ
7.
MULTIPLE CHOICE QUESTION
30 sec • 1 pt
----------ਜਵਾਲਾਮੁਖੀ ਉਸ ਨੂੰ ਕਹਿੰਦੇ ਹਨ, ਜਿਸਦਾ ਨਿਸ਼ਾਨ ਤਾਂ ਦਿਖਾਈ ਦਿੰਦਾ ਹੈ ਪਰੰਤੂ ਉਸਦੇ ਫਟਣ ਬਾਰੇ ਇਤਿਹਾਸ ਵਿੱਚ ਕੋਈ ਰਿਕਾਰਡ ਨਹੀਂ ਮਿਲਦਾ ।
ਬੁਝਿਆ ਹੋਇਆ
ਸੁੱਤਾ ਹੋਇਆ
ਕਿਰਿਆਸ਼ੀਲ
ਕੋਈ ਨਹੀਂ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?