
ਪਾਠ - 4 ਜਾਲਣ ਅਤੇ ਲਾਟ
Authored by NARESH SINGLA
Science
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
27 questions
Show all answers
1.
MULTIPLE CHOICE QUESTION
30 sec • 1 pt
ਹੇਠ ਲਿਖੀਆ ਵਿੱਚੋਂ ਕਿਹੜੀਆਂ ਗੈਸਾਂ ਬਲਣ ਵਿੱਚ ਸਹਾਇਕ ਹੁੰਦੀਆਂ ਹਨ ?
ਹਾਈਡ੍ਰੋਜਨ
ਆਕਸੀਜਨ
ਨਾਈਟ੍ਰੋਜਨ
ਕਾਰਬਨ ਡਾਈਆਕਸਾਈਡ
2.
MULTIPLE CHOICE QUESTION
30 sec • 1 pt
ਨਪੀੜਤ ਕੁਦਰਤੀ ਗੈਸ ਦਾ ਬਲਣਾ ਕਿਸ ਦੀ ਇੱਕ ਉਦਾਹਰਣ ਹੈ ?
ਤੇਜ਼ ਬਲਣ
ਸੁਭਾਵਕ ਬਲਣ
ਹੌਲੀ ਬਲਣ
ਉਪਰੋਕਤ ਵਿੱਚੋਂ ਕੋਈ ਨਹੀਂ
3.
MULTIPLE CHOICE QUESTION
30 sec • 1 pt
ਹੇਠ ਲਿਖੇ ਵਿੱਚੋਂ ਕਿਹੜਾ ਸੁਭਾਵਕ ਬਲਣ ਦੀ ਉਦਾਹਰਨ ਹੈ ?
ਪੈਟਰੋਲ ਨੂੰ ਜਲਾਉਣਾ
ਮੈਗਨੀਸ਼ੀਅਮ ਰਿਬਨ ਨੂੰ ਜਲਾਉਣਾ
ਕਪੂਰ ਨੂੰ ਜਲਾਉਣਾ
ਚਿੱਟੇ ਫਾਸਫੋਰਸ ਨੂੰ ਜਲਾਉਣਾ
4.
MULTIPLE CHOICE QUESTION
30 sec • 1 pt
ਘੱਟੋ - ਘੱਟ ਤਾਪਮਾਨ ਜਿਸ 'ਤੇ ਬਾਲਣ ਅੱਗ ਫੜਦਾ ਹੈ ।
ਪਿਘਲਣ ਦਾ ਤਾਪਮਾਨ
ਉਬਲਣ ਤਾਪਮਾਨ
ਜਲਣ ਤਾਪਮਾਨ (ਪ੍ਰਜਲਣ)
ਇਹਨਾਂ ਵਿੱਚੋਂ ਕੋਈ
5.
MULTIPLE CHOICE QUESTION
30 sec • 1 pt
ਆਰੂ ਨੂੰ ਅੱਜ ਪਤਾ ਲੱਗਿਆ ਕਿ ਕੁੱਝ ਵਸਤੂਆਂ ਜਲਣਸ਼ੀਲ ਹੁੰਦੀਆਂ ਹਨ ਜਦੋਂਕਿ ਕੁਝ ਵਸਤੂਆਂ ਨਾ- ਜਲਣਸ਼ੀਲ਼ । ਹੇਠਾਂ ਲਿਖਿਆਂ ਵਿਚੋਂ ਕਿਹੜੀ ਵਸਤੂ ਨਾ-ਜਲਣਸ਼ੀਲ ਹੈ ?
ਪਲਾਸਟਿਕ
ਲੱਕੜ
ਅਖਬਾਰ
ਲੋਹੇ ਦੀ ਰਾਡ
6.
MULTIPLE CHOICE QUESTION
30 sec • 1 pt
ਕਿਸੇ ਵਸਤੂ ਦੇ ਬਲਣ ਲਈ ਬਾਲਣ ਅਤੇ ਜਲਣ ਤਾਪ ਦੇ ਨਾਲ - ਨਾਲ ਇੱਕ ਗੈਸ ਦਾ ਹੋਣਾ ਵੀ ਜ਼ਰੂਰੀ ਹੈ । ਉਸ ਗੈਸ ਦਾ ਨਾਂ ਕੀ ਹੈ ?
ਨਾਈਟਰੋਜ਼ਨ
ਆਕਸੀਜਨ
ਕਾਰਬਨ ਡਾਈਆਕਸਾਈਡ
ਇਹਨਾਂ ਵਿਚੋਂ ਕੋਈ ਨਹੀਂ
7.
MULTIPLE CHOICE QUESTION
30 sec • 1 pt
ਹਰਮਨ ਨੂੰ ਅੱਜ ਪਤਾ ਲੱਗਿਆ ਕਿ ਸੂਰਜ ਊਰਜਾ ਦਾ ਮੁੱਢਲਾ ਸਰੋਤ ਹੈ । ਸੂਰਜ ਵਿੱਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੁੰਦੀ ਹੈ ਜਿਸ ਨਾਲ ਊਰਜਾ ਪੈਦਾ ਹੁੰਦੀ ਹੈ ?
ਨਿਊਕਲੀਅਰ ਪ੍ਰਤੀਕਿਰਿਆ
ਬਿਜਲਈ ਅਪਘਟਨ
ਤਾਪ ਸੋਖੀ ਕਿਰਿਆ
ਉਪਰੋਕਤ ਸਾਰੇ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Microsoft
or continue with
%20(1).png)
Apple
Others
Already have an account?