Search Header Logo

ਪਿਛਲੇ ਪੇਪਰਾਂ ਵਿੱਚ ਪੁੱਛੇ ਗਏ ਹੋਰ ਮਹੱਤਵਪੂਰਨ ਪ੍ਰਸ਼ਨ

Authored by GOVT SHERON

Science

8th Grade

ਪਿਛਲੇ ਪੇਪਰਾਂ ਵਿੱਚ ਪੁੱਛੇ ਗਏ ਹੋਰ ਮਹੱਤਵਪੂਰਨ ਪ੍ਰਸ਼ਨ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

26 questions

Show all answers

1.

MULTIPLE CHOICE QUESTION

30 sec • 1 pt

ਆਸਥਾ ਨੇ ਆਪਣੀ ਕਾਰ ਦੇ ਡੈਸ਼ਬੋਰਡ 'ਤੇ ਇੱਕ ਮੀਟਰ ਦੇਖਿਆ ਜੋ ਕਾਰ ਦੁਆਰਾ ਤੈਅ ਕੀਤੀ ਦੂਰੀ ਮਾਪਦਾ ਹੈ । ਇਸ ਮੀਟਰ ਨੂੰ ਕੀ ਕਹਿੰਦੇ ਹਨ ?

ਮਲਟੀਮੀਟਰ

ਉਡੋ ਮੀਟਰ

ਬੈਰੋਮੀਟਰ

ਸਪੀਡੋਮੀਟਰ

2.

MULTIPLE CHOICE QUESTION

30 sec • 1 pt

ਲੋਹੜੀ ਦੇ ਤਿਉਹਾਰ ਦੀ ਰਾਤ ਇਕ ਵਿਅਕਤੀ ਅੱਗ ਦੇ ਨੇੜੇ ਬੈਠਾ ਹੈ । ਹੇਠ ਲਿਖਿਆ ਵਿਚੋਂ ਕਿਹੜੀ ਵਿਧੀ ਨਾਲ ਉਸਨੂੰ ਗਰਮੀ ਮਹਿਸੂਸ ਹੋ ਰਹੀ ਹੈ ?

ਵਿਕਿਰਨ

ਸੋਖਣ

ਸੰਵਿਹਣ

ਚਾਲਣ

3.

MULTIPLE CHOICE QUESTION

30 sec • 1 pt

ਫਿਨੋਲਫਥੈਲੀਨ ਇੱਕ ਸੰਸਲਿਸ਼ਟ ਸੂਚਕ ਹੈ । ਜੇਕਰ ਇਸ ਨੂੰ ਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ 'ਤੇ ਮਿਲਾਇਆ ਜਾਵੇ ਤਾਂ ਕ੍ਰਮਵਾਰ ਕਿਹੜਾ ਰੰਗ ਪ੍ਰਾਪਤ ਹੋਵੇਗਾ ?

ਰੰਗਹੀਣ ਅਤੇ ਗੁਲਾਬੀ

ਲਾਲ ਅਤੇ ਨੀਲਾ

ਨੀਲਾ ਅਤੇ ਲਾਲ

ਗੁਲਾਬੀ ਅਤੇ ਰੰਗਹੀਣ

4.

MULTIPLE CHOICE QUESTION

30 sec • 1 pt

ਮੈਗਨੀਸ਼ੀਅਮ, ਆਕਸੀਜਨ ਨਾਲ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ । MgO ਦਾ ਜਲਮਈ ਘੋਲ ਦਾ ਕੀ ਪ੍ਰਭਾਵ ਹੋਵੇਗਾ ?

ਨੀਲੇ ਲਿਟਮਸ ਨੂੰ ਲਾਲ

ਲਾਲ ਲਿਟਮਸ ਨੂੰ ਨੀਲਾ

ਲਿਟਮਸ ਪੇਪਰ 'ਤੇ ਕੋਈ ਅਸਰ ਨਹੀਂ ਹੁੰਦਾ

ਫਿਨੋਲਫਥਲੀਨ ਨੂੰ ਰੰਗਹੀਣ ਕਰ ਦਿੰਦਾ ਹੈ ।

5.

MULTIPLE CHOICE QUESTION

30 sec • 1 pt

ਰਸ ਅੰਕੁਰ ਕਿੱਥੇ ਮਿਲਦੇ ਹਨ ?

ਵੱਡੀ ਆਂਦਰ

ਛੋਟੀ ਆਂਦਰ

ਲੁੱਬਾ

ਜਿਗਰ

6.

MULTIPLE CHOICE QUESTION

30 sec • 1 pt

98 ਨਿਊਟਨ ਭਾਰ ਦਾ ਇੱਕ ਧਾਤ ਦਾ ਬਲਾਕ ਇੱਕ ਮੇਜ਼ ਉੱਤੇ ਰੱਖਿਆ ਗਿਆ ਹੈ , ਇੱਕ ਬਲਾਕ ਦਾ ਤਲ 0.5 ਮੀਟਰ ਅਤੇ ਚੌੜਾਈ 0.2 ਮੀਟਰ ਹੈ ਮੇਜ਼ ਉੱਤੇ ਬਲਾਕ ਦੁਆਰਾ ਲਗਾਏ ਗਏ ਦਬਾਅ ਨੂੰ ਲੱਭੋ ।

98 Pa

0.98 Pa

9.8 Pa

980 Pa

7.

MULTIPLE CHOICE QUESTION

30 sec • 1 pt

ਕਿਹੜਾ ਤਾਰਾ ਧਰਤੀ ਦੇ ਸਭ ਤੋਂ ਨੇੜੇ ਹੈ ?

ਧਰੁਵ ਤਾਰਾ

ਉਰੱਯਨ

ਸੂਰਜ

ਕੰਸਿਯੋਪਿਕਾ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?