Wayground logo

Free Printable Worksheets

Font size

S
M
L
XL
Worksheets

Samsung 2020 Best offers

Total questions: 10

Worksheet time: 2mins

Name
Class
Date
1.

Samsung Galaxy S10/S10+ ਤੇ ਜਨਵਰੀ 2020 ਚ ਕਿੰਨਾ ਕੈਸ਼ਬੇਕ ਮਿਲ ਰਿਹਾ ਹੈ ?

a)

HDFC ਬੈਂਕ ₹6000 ਕੈਸ਼ਬੇਕ

b)

Axis ਬੈਂਕ ₹5000 ਕੈਸ਼ਬੇਕ

c)

instant ਕੈਸ਼ਬੇਕ ₹8000

d)

instant ਕੈਸ਼ਬੇਕ ₹12000

2.

ਜਨਵਰੀ 2020 ਚ Samsung Galaxy S10e ਕਿਹੜੇ ਕਿਹੜੇ ਕੈਸ਼ਬੇਕ ਔਫਰ ਨੇ

a)

icici ਬੈਂਕ ₹4000

b)

Axis ਬੈਂਕ ਕੈਸ਼ਬੇਕ ₹6000

c)

instant ਕੈਸ਼ਬੇਕ ₹8000

d)

HDFC ਬੈਂਕ ਕੈਸ਼ਬੇਕ ₹6000

3.

Samsung A50s 6GB white color ਤੇ A50s 4GB black ਕ਼ੀਮਤ ਦਾ ਕਿੰਨਾ ਫ਼ਰਕ ਐ ?

a)

₹1500

b)

₹1000

c)

₹2500

d)

₹1200

4.

Samsung Galaxy A30s 128GB ਤੇ A30s 64GB ਚ ਕੀ ਫਰਕ ਐ ?

a)

ਮੈਮਰੀ

b)

ਪ੍ਰੋਸੈਸ਼ਰ

c)

ਕੈਮਰਾ

d)

ਕ਼ੀਮਤ

5.

Samsung Galaxy Note 10/ Note 10 ਤੇ Axis Bank ਦਾ ₹8000 ਕੈਸ਼ਬੇਕ ਮਿਲ ਰਿਹਾ ਹੈ ਗ਼ਲਤ ਹੈ ਜਾ ਸਹੀ ?

a)

ਗ਼ਲਤ icici ਬੈਂਕ ਦਾ ₹6000 ਕੈਸ਼ਬੇਕ

b)

ਗ਼ਲਤ

(Note10/ Note 10+ ਤੇ HDFC ਬੈਂਕ ਦਾ ₹6000 ਕੈਸ਼ਬੇਕ ਐ )

c)

ਸਹੀ

d)

ਗ਼ਲਤ

6.

Samsung Galaxy A80 ਤੇ ਕਿਸ ਬੈਂਕ ਦਾ ਤੇ ਕਿੰਨਾ ਕੈਸ਼ਬੇਕ ਹੈ ?

a)

HDFC ਬੈਂਕ 10% ਕੈਸ਼ਬੇਕ

b)

ਮਾਲਵਾ ਗ੍ਰਾਮੀਣ ਬੈਂਕ 30% ਕੈਸ਼ਬੇਕ

c)

Axis ਬੈਂਕ 7.5% ਕੈਸ਼ਬੇਕ

d)

HDFC ਬੈਂਕ 7.5% ਕੈਸ਼ਬੇਕ

7.

Samsung A70s ਤੇ ਕਿੰਨਾ instant ਕੈਸ਼ਬੇਕ ਐ ?

a)

₹ 1942

b)

₹ 2500

c)

₹3000

d)

ਕੋਈ ਵੀ ਨਹੀਂ

8.

Galaxy S10e ₹56900 ਦਾ ਹੈ ₹8000 instant ਕੈਸ਼ਬੇਕ ਤੇ HDFC ਬੈਂਕ ਦਾ ₹6000 ਕੈਸ਼ਬੇਕ ਮਿਲਣ ਤੇ Customer ਨੂੰ ਕਿੰਨੇ ਦਾ Cost ਕਰਦਾ ਹੈ

a)

₹51900

b)

₹47900

c)

₹54900

d)

₹41900

9.

Galaxy S10 512GB ਤੇ ₹20,000

instant ਕੈਸ਼ਬੇਕ ਹੈ ?

a)

ਹਾਂ ਜੀ Axis ਬੈਂਕ ਦਾ ₹20,000 ਦਾ instant ਕੈਸ਼ਬੇਕ ਹੈ

b)

ਨਹੀਂ HDFC ਬੈਂਕ ਦਾ ₹6000 ਕੈਸ਼ਬੇਕ ਹੈ

c)

ਕੋਈ instant ਕੈਸ਼ਬੇਕ ਨਹੀਂ ਹੈ

d)

ਹਾਂ ਜੀ ₹20,000 instant ਕੈਸ਼ਬੇਕ ਹੈ

10.

ਕੀ Samsung ਦਾ ਨਵਾਂ Galaxy A30s 128GB Memory ਵਾਲਾ ਹੈ ?

a)

ਨਹੀਂ

b)

ਹਾਂ ਜੀ ਨਵਾਂ Galaxy A30s 128GB Memory ਵਾਲਾ ਹੈ

c)

ਇਸ ਦੀ ਕ਼ੀਮਤ ਸਿਰਫ਼ ₹15999 ਹੈ