Worksheetsopposite words
Total questions: 15
Worksheet time: 8mins
Name
Class
Date
1.
ਇੱਕ ਦੂਜੇ ਦੇ ਉਲਟ ਅਰਥ ਰੱਖਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ I
a)
ਵਚਨ ਬਦਲੋ
b)
ਸਮਾਨ ਸ਼ਬਦ
c)
ਵਿਰੋਧੀ ਸ਼ਬਦ
d)
ਲਿੰਗ ਬਦਲੋ
2.
ਮਿੱਠਾ ਦਾ ਵਿਰੋਧੀ ਸ਼ਬਦ ਲਿਖੋ
a)
ਖੱਟਾ
b)
ਗੰਦਾ
c)
ਕੜਵਾ
d)
ਕੌੜਾ
3.
ਤੱਤਾਂ ਦਾ ਵਿਰੋਧੀ ਸ਼ਬਦ ਲਿਖੋ
a)
ਗਿਲਾ
b)
ਠੰਡਾ
c)
ਪੁਰਾਣਾ
d)
ਚਿੱਟੀ
4.
ਪਿਆਰ ਦਾ ਵਿਰੋਧੀ ਸ਼ਬਦ ਲਿਖੋ
a)
ਨਫਰਤ
b)
ਪੁਰਾਣਾ
c)
ਗੁੱਸਾ
d)
ਮਾਰ
5.
ਨਿਕਾ ਦਾ ਵਿਰੋਧੀ ਸ਼ਬਦ ਲਿਖੋ
a)
ਨਰਕ
b)
ਤੇਜ
c)
ਵਡਾ
d)
ਮੋਟਾ
6.
ਗੁਰੂ ਦਾ ਵਿਰੋਧੀ ਸ਼ਬਦ ਲਿਖੋ
a)
ਮਿੱਤਰ
b)
ਗੋਰਾ
c)
ਗਵਾਉ
d)
ਚੇਲਾ
7.
ਮੌਖਿਕ ਦਾ ਵਿਰੋਧੀ ਸ਼ਬਦ ਲਿਖੋ
a)
ਲਿਖਤੀ
b)
ਮਖੌਲ
c)
ਨਾਸਤਕ
d)
ਸੁਜਾਖਾ
8.
ਘਟੀਆ ਦਾ ਵਿਰੋਧੀ ਸ਼ਬਦ ਲਿਖੋ
a)
ਵਿਆਹਿਆ
b)
ਵਧੀਆ
c)
ਗਵਾਉ
d)
ਉਦਮੀ
9.
ਆਮ ਦਾ ਵਿਰੋਧੀ ਸ਼ਬਦ ਲਿਖੋ
a)
ਕਾਲਾ
b)
ਬਾਮ
c)
ਖਾਲੀ
d)
ਖਾਸ
10.
ਆਦਰ ਦਾ ਵਿਰੋਧੀ ਸ਼ਬਦ
a)
ਨਾਸਤਕ
b)
ਨਿਰਾਦਰ
c)
ਨਫਰਤ
d)
ਨਾਦਰ
11.
ਗਰਮੀ ਦਾ ਵਿਰੋਧੀ ਸ਼ਬਦ ਲਿਖੋ
a)
ਠੰਡਾ
b)
ਸਰਦੀ
c)
ਬਾਰਿਸ਼
d)
ਠੰਡੀ
12.
ਸੁੱਕਾ ਦਾ ਵਿਰੋਧੀ ਸ਼ਬਦ ਲਿਖੋ
a)
ਗੀਲਾ
b)
ਠੰਡਾ
c)
ਗਿੱਲਾ
d)
ਠੰਡੀ
13.
ਵੈਰੀ ਦਾ ਵਿਰੋਧੀ ਸ਼ਬਦ ਲਿਖੋ
a)
ਸਹੇਲੀ
b)
ਦੋਸਤ
c)
ਵੱਧ
d)
ਮਿੱਤਰ
14.
ਉਤੇ ਦਾ ਵਿਰੋਧੀ ਸ਼ਬਦ ਲਿਖੋ
a)
ਨੇੜੇ
b)
ਵਡਾ
c)
ਥੱਲੇ
d)
ਪਾਸ
15.
ਕਾਲੀ ਦਾ ਵਿਰੋਧੀ ਸ਼ਬਦ ਲਿਖੋ
a)
ਚਿੱਟੀ
b)
ਸਫੇਦ
c)
ਗੰਦਾ
d)
ਮੈਲੀ
100 %
