wayground logo

Free Printable Worksheets

Font size

S
M
L
XL
Worksheets

ਅੱਖਰ, ਸ਼ਬਦ, ਵਾਕ, ਮਾਤਰਾ/ਲਗਾਂ, ਲਗਾਖਰ, ਮੁਹਾਰਨੀ (gurubolee@gmail.com)

Total questions: 20

Worksheet time: 11mins

Name
Class
Date
1.

ਕੀ ਅ, ਸ, ਹ ਅੱਖਰ ਹਨ ਜਾਂ ਸ਼ਬਦ ਹਨ ?

a)

ਅੱਖਰ

b)

ਸ਼ਬਦ

c)

ਦੋਵੇਂ

2.

ਅਦਰਕ, ਲਿਆ, ਜਾਣਾ - ਅੱਖਰ ਜਾਂ ਸ਼ਬਦ ਹਨ ?

a)

ਅੱਖਰ

b)

ਸ਼ਬਦ

c)

ਦੋਵੇਂ

3.

Meaning of

ਸ਼ਬਦ

(Check all that apply)

a)

word

b)

hymn

c)

letter

4.

Meaning of

ਅਰਥ/ਮਤਲਬ

a)

meaning

b)

create

c)

space

5.

ਪੰਜਾਬੀ ਵਿੱਚ ਕਿੰਨੀਆਂ ਮਾਤਰਾ ਹਨ ?

How many maatras in Punjabi ?

a)

10

b)

12

c)

8

6.

ਬਿੰਦੀ, ਟਿੱਪੀ ਤੇ ਅੱਧਕ - ਲਗਾਂ ਜਾਂ ਲਗਾਖਰ ਹਨ ?

a)

ਲਗਾਂ

b)

ਲਗਾਖਰ

c)

ਲਗਾਂ ਤੇ ਲਗਾਖਰ

7.

ਪੰਜਾਬੀ ਵਿੱਚ ਸ੍ਵਰ ਅੱਖਰ ਕਿਹੜੇ ਹਨ ?

a)

ੳ ਅ ੲ

b)

ਸ ਹ ਅ

c)

ਚ ਹ ਅ

8.

ਸ੍ਵਰ ਅੱਖਰਾਂ (ੳ ਅ ੲ) ਨਾਲ ਮਾਤਰਾ ਲੱਗ ਕੇ ਕੀ ਬਣਦਾ ਹੈ ?

a)

vowels

b)

consonants

c)

spaces

9.

ਸ ਤੇ ਹ ਕਿਹੜੇ ਅੱਖਰ ਹਨ ?

a)

ਸ੍ਵਰ ਅੱਖਰ

b)

ਵਿਅੰਜਨ ਅੱਖਰ

c)

ਦੁੱਤ ਅੱਖਰ

10.

ਸ਼ਬਦਾਂ ਦੇ ਜੋੜ ਨਾਲ ਜੋ ਬਣਦਾ ਹੈ ਜਿਸ ਦਾ ਕੋਈ ਮਤਲਬ ਵੀ ਹੁੰਦਾ ਹੈ ?

a)

ਅੱਖਰ

b)

ਸ਼ਬਦ

c)

ਵਾਕ

11.

ਮਾਤਰਾ ਜਾਂ ਲਗਾਂ ਲੱਭੋ:

(check all that apply)

a)

ਸਿਹਾਰੀ ਬਿਹਾਰੀ

b)

ਬਿੰਦੀ ਟਿੱਪੀ ਅੱਧਕ

c)

ਹੋੜਾ ਕਨੌੜਾ

12.

ਤਿਤਲੀ ਸ਼ਬਦ ਵਿੱਚ ਕਿਹੜੀ ਮਾਤਰਾ ਜਾਂ ਲਗਾਂ ਦੀ ਵਰਤੋਂ ਕੀਤੀ ਗਈ ਹੈ ?

a)

ਸਿਹਾਰੀ ਬਿਹਾਰੀ

b)

ਹੋੜਾ

c)

ਔਂਕੜ ਦੂਲੈਂਕੜ

13.

ਪੰਜਾਬੀ ਵਿੱਚ ਕਿਹੜੀਆਂ ਮਾਤਰਾ ਹਨ ?

a)

ਮੁਕਤਾ ਕੰਨਾ, ਸਿਹਾਰੀ ਬਿਹਾਰੀ, ਔਂਕੜ ਦੂਲੈਂਕੜ, ਲਾਵਾਂ ਦੁਲਾਵਾਂ, ਹੋੜਾ ਕਨੌੜਾ

b)

ਬਿੰਦੀ, ਟਿੱਪੀ, ਅੱਧਕ

c)

ਦੁੱਤ ਅੱਖਰ

14.

ਹੇਠਾਂ ਕਿਹੜੇ ਅੱਖਰ ਦੁੱਤ ਅੱਖਰ ਹਨ ?

(check all that apply)

a)

ਪ੍ਰ

b)

ਸ੍ਵ

c)

ਲ੍ਹ

d)

15.

ਸ ਮੁਹਾਰਨੀ

a)

ਸ ਸਾ ਸਿ ਸੀ ਸੁ ਸੂ ਸੇ ਸੈ ਸੋ ਸੌ

b)

ਸ ਸਾ ਸ੍ਵ ਸ੍ਰ ਸ੍ਵ

c)

ਸ੍ਵ ਸ੍ਰ ਸਤ

16.

ਜ ਮੁਹਾਰਨੀ

a)

ਜ ਜਾ ਜਿ ਜੀ ਜੁ ਜੂ ਜੇ ਜੈ ਜੋ ਜੌ

b)

ਜ੍ਵ ਜਰਵ ਜ੍ਰ

c)

ਜਗਤ

17.

Click on the meaning for "inside" below. Make sure to follow bindi tipping rule to see which word is correct

a)

ਅੱਦਰ

b)

ਅੰਦਰ

c)

ਅਂਦਰ

18.

Click on the meaning for "finger" below. Make sure to follow bindi tipping rule to see which word is correct

a)

ਉੰਗਲ

b)

ਉਨਗਲ

c)

ਉਨਪਲ

19.

Click on the meaning for "beautiful" below. Make sure to follow bindi tipping rule to see which word is correct

a)

ਸੁਂਦਰ

b)

ਸੁਨਦਰ

c)

ਸੁੰਦਰ

20.

Click on the meaning for "mother" below. Make sure to follow bindi tipping rule to see which word is correct

a)

ਮਾੰ

b)

ਮਾਨ

c)

ਮਾਂ