wayground logo

Free Printable Worksheets

NEW

Font size

S
M
L
XL
Worksheets

Relationships in Punjabi

Total questions: 25

Worksheet time: 13mins

Name
Class
Date
1.

ਭੈਣ

a)

sister

b)

mum

c)

brother

d)

dad

2.

ਦਾਦਾ ਜੀ

a)

dad

b)

Father's father

c)

Father's mother

d)

uncle

3.

ਦਾਦੀ ਜੀ

a)

father's sister

b)

mum

c)

aunty

d)

Father's mother

4.

ਮਾਸੀ

a)

father's sister

b)

mother's sister

c)

sister

d)

Brother

5.

ਭੂਆ

a)

dad's sister

b)

mum's sister

c)

sister

d)

Brother's wife

6.

ਚਾਚਾ

a)

father's younger sister

b)

dad's younger brother

c)

dad's sister

d)

mother's sister

7.

ਤਾਇਆ

a)

mother's older brother

b)

father's older brother

c)

father

d)

grandfather

8.

ਨਾਨਾ ਜੀ

a)

father's dad

b)

mother's dad

c)

sister's dad

d)

brother's dad

9.

ਨਾਨੀ ਜੀ

a)

father's mum

b)

mother's mum

c)

sister's mum

d)

brother's mum

10.

ਨਾਨਕੇ

a)

mother's family

b)

father's family

c)

your family

d)

my family

11.

ਦਾਦਕੇ

a)

mother's family

b)

father's family

c)

your family

d)

my family

12.

ਮਾਮਾ

a)

mother's brother

b)

father's brother

c)

mother's sister

d)

father's brother

13.

ਭਰਾ

a)

sister

b)

brother

c)

uncle

d)

aunty

14.

ਪਤਨੀ

a)

sister

b)

brother in law

c)

Wife

d)

Aunty

15.

ਮਾਸੜ

a)

ਮੇਰੇ ਮਾਮੇ ਦੀ ਪਤਨੀ

b)

ਮੇਰੀ ਮਾਸੀ ਦਾ ਪਤੀ

c)

ਮੇਰੀ ਭੂਆ ਦਾ ਪਤੀ

d)

ਮੇਰੇ ਭਾਪਾ ਜੀ ਦਾ ਭਰਾ

16.

What is your relation with your sister's husband

a)

ਜੀਜਾ

b)

ਮਾਸੜ

c)

ਭੂਆ

d)

ਚਾਚਾ

17.

ਫੁੱਫੜ

a)

ਭਾਪਾ ਜੀ ਦਾ ਭਰਾ

b)

ਮਾਮੇ ਦੀ ਪਤਨੀ

c)

ਮੇਰੀ ਮਾਸੀ ਦਾ ਪਤੀ

d)

ਭੂਆ ਦਾ ਪਤੀ

18.

ਪਿਤਾ ਜੀ ਦੇ ਵੱਡੇ ਭਰਾ ਦੇ ਪਤਨੀ ਮੇਰੇ----------ਜੀ ਹਨ

a)

ਪਤੀ

b)

ਭੂਆ

c)

ਚਾਚੀ

d)

ਤਾਈ

19.

ਪਿਤਾ

a)

Mother

b)

father

c)

father's brother

d)

Mother's siter

20.

ਮਾਤਾ

a)

Mother

b)

Father

c)

Mother's sister

d)

Father's brother

21.

ਤੁਸੀ ਆਪਣੇ ਭੂਆ ਦੇ ਕੀ ਲਗਦੇ ਹੋ

a)

ਮਾਸੀ/ਮਾਸੜ

b)

ਭਾਣਜੀ/ਭਾਣਜਾ

c)

ਭਤੀਜਾ/ ਭਤੀਜੀ

d)

ਚਾਚਾ ਚਾਚੀ

22.

ਤੁਸੀ ਆਪਣੇ ਮਾਮੇ ਦੇ ਕੀ ਲਗਦੇ ਹੋ

a)

ਮਾਸੀ/ਮਾਸੜ

b)

ਭਾਣਜੀ/ਭਾਣਜਾ

c)

ਭਤੀਜਾ/ ਭਤੀਜੀ

d)

ਚਾਚਾ ਚਾਚੀ

23.

ਮੈਂ ਆਪਣੇ ਨਾਨੀ ਦਾ ---------ਲਗਦਾ ਹਾਂ

a)

ਭਤੀਜਾ/ ਭਤੀਜੀ

b)

ਭਾਣਜੀ/ਭਾਣਜਾ

c)

ਪੋਤਰਾ/ਪੋਤਰੀ (ਪੋਤਾ/ਪੋਤੀ)

d)

ਦੋਹਤਾ/ਦੋਹਤੀ ਦੋਤਰਾ/ਦੋਤਰੀ

24.

ਮੈਂ ਆਪਣੇ ਦਾਦਾ ਜੀ ਦਾ ---------ਲਗਦਾ ਹਾਂ

a)

ਦੋਹਤਾ/ਦੋਹਤੀ (ਦੋਤਰਾ/ਦੋਤਰੀ)

b)

(ਪੋਤਰਾ/ਪੋਤਰੀ) ਪੋਤਾ/ਪੋਤੀ

c)

ਭਾਣਜੀ/ਭਾਣਜਾ

d)

ਭਤੀਜਾ/ ਭਤੀਜੀ

25.

ਭਰਜਾਈ /ਭਾਬੀ

a)

Brother

b)

sister

c)

sister's husband

d)

Brother's wife