NEW
Font size
Worksheetsਵਿਸਾਖੀ ਦਾ ਮੇਲਾ ਕਵਿਤਾ
Total questions: 21
Worksheet time: 11mins
‘ਵਿਸਾਖੀ ਦਾ ਮੇਲਾ’ ਕਿਸ ਕਵੀ ਦੀ ਰਚਨਾ ਹੈ?
ਭਾਈ ਵੀਰ ਸਿੰਘ
ਨੰਦ ਲਾਲ ਨੂਰਪੁਰੀ
ਧਨੀ ਰਾਮ ਚਾਤ੍ਰਿਕ
ਵਿਧਾਤਾ ਸਿੰਘ ਤੀਰ
‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਵੀ ਨੇ ਕਿਹੜੇ ਮਹੀਨੇ ਦੀ ਗੱਲ ਕੀਤੀ ਹੈ?
ਚੇਤਰ ਦੀ
ਹਾੜ ਦੀ
ਫੱਗਣ ਦੀ
ਵਿਸਾਖ ਦੀ
‘ਕੱਠਾ ਹੋ ਕੇ ਆਇਆ ਰੌਲ਼ਾ ਸਾਰੇ ਜੱਗ ਦਾ’ ਇਹ ਕਾਵਿ ਸਤਰ ਕਿਸ ਕਵਿਤਾ ਵਿੱਚੋਂ ਹੈ?
ਮੈਂ ਪੰਜਾਬੀ
ਵਿਸਾਖੀ ਦਾ ਮੇਲਾ
ਨਵੀਂ ਪੁਰਾਣੀ ਤਹਿਜੀਬ
ਸਮਾਂ
ਛਿੰਝ ਵਿੱਚ ਕੌਣ ਗੱਜ ਰਹੇ ਹਨ?
ਦੌੜਾਕ
ਪਹਿਲਵਾਨ
ਖਿਡਾਰੀ
ਇਹ ਸਾਰੇ
‘ਵਿਸਾਖੀ ਦਾ ਮੇਲਾ’ ਕਵਿਤਾ ਅਨੁਸਾਰ ਤਮਾਸ਼ੇ ਕਿਨ੍ਹਾਂ ਨੇ ਲਾਏ ਹਨ?
ਜੋਗੀਆਂ ਨੇ
ਮਦਾਰੀਆਂ ਨੇ
ਪਹਿਲਵਾਨਾਂ ਨੇ
(ੳ) ਤੇ (ਅ) ਦੋਵਾਂ ਨੇ
ਕੁੰਜਾਂ, ਗਜਰੇ, ਝੂਠੇ ਗਹਿਣੇ, ਫ਼ੀਤੇ ਮੇਲੇ ਵਿੱਚ ਕੌਣ ਵੇਚ ਰਹੇ ਹਨ?
ਵਣਜਾਰੇ
ਵਪਾਰੀ
ਦੁਕਾਨਦਾਰ
ਕੋਈ ਨਹੀਂ
ਵਿਸਾਖੀ ਦਾ ਮੇਲਾ ਕਿੱਥੋਂ ਤੱਕ ਫੈਲਿਆ ਹੋਇਆ ਹੈ?
ਕਿੱਲੋਮੀਟਰਾਂ ਤੱਕ
ਮੀਲਾਂ ਤੱਕ
ਕੋਹਾਂ ਤੱਕ
ਸ਼ਾਹਿਰ ਤੱਕ
ਵਿਸਾਖੀ ਦੇ ਮੇਲੇ ਦੇ ਸਮੇਂ ਕਿਹੜਾ ਫੁੱਲ ਹੱਸਿਆ ਹੈ?
ਗੇਂਦਾ
ਚਮੇਲੀ
ਸਦਾਬਹਾਰ
ਗੁਲਾਬ
ਵਿਸਾਖੀ ਦੇ ਮੇਲੇ ਦੇ ਸਮੇਂ ਕਿਹੜਾ ਫੁੱਲ ਹੱਸਿਆ ਹੈ?
ਗੇਂਦਾ
ਚਮੇਲੀ
ਸਦਾਬਹਾਰ
ਗੁਲਾਬ
ਵਿਸਾਖੀ ਦੇ ਮੇਲੇ ਵਿੱਚ ਕੌਣ ਦੁਕਾਨਾਂ ਪਾਈ ਬੈਠੇ ਹਨ?
ਹਲਵਾਈ
ਵਣਜਾਰੇ
ਬਾਣੀਏ
(ੳ) ਤੇ (ਅ) ਦੋਵੇਂ।
ਵਿਸਾਖੀ ਦੇ ਮੇਲੇ ਦੇ ਸਮੇਂ ਬੁਰ ਕਿਸ ਨੂੰ ਪਿਆ ਹੈ?
ਜਾਮਣਾਂ ਨੂੰ
ਲੁਕਾਠਾਂ ਨੂੰ
ਅੰਬਾਂ ਨੂੰ
ਅੰਗੂਰਾਂ ਨੂੰ
ਵਿਸਾਖੀ ਦੇ ਮੇਲੇ ’ਤੇ ਕਿਹੜੀ ਫਸਲ ਪੱਕ ਕੇ ਤਿਆਰ ਹੋ ਗਈ ਹੈ?
ਮੱਕੀ ਦੀ
ਕਣਕ ਦੀ
ਝੋਨੇ ਦੀ
ਕਮਾਦ ਦੀ
ਟਾਹਣੀਆਂ ਕਿਸ ਦੇ ਭਾਰ ਨਾਲ ਝੁੱਕ ਗਈਆਂ ਹਨ?
ਬੱਚਿਆਂ ਦੇ
ਪੱਤਿਆਂ ਦੇ
ਫਲਾਂ ਦੇ
ਫੁੱਲਾਂ ਦੇ
ਵੇਲਾਂ ਕਿਸ ‘ਤੇ ਚੜ੍ਹ ਗਈਆਂ ਹਨ?
ਛੱਤਾਂ ‘ਤੇ
ਰੁੱਖਾਂ ‘ਤੇ
ਕੰਧਾਂ ‘ਤੇ
ਪਹਾੜਾਂ ‘ਤੇ
ਪਰਮਾਤਮਾ ਦੀ ਨਜ਼ਰ ਕਿਸ ‘ਤੇ ਸਵੱਲੀ ਹੈ?
ਮੇਲੀਆਂ ‘ਤੇ
ਕਿਸਾਨਾਂ ‘ਤੇ
ਲੋਕਾਂ ‘ਤੇ
ਜੱਗ ਤੇ
ਮੇਲੇ ਵਿੱਚ ਕਾਹਦੀ ਮੰਡੀ ਲੱਗੀ ਹੋਈ ਹੈ?
ਨਕਲੀ ਗਹਿਣਿਆਂ ਦੀ
ਗੁੜ ਦੀ
ਡੰਗਰਾਂ ਦੀ
ਫੁੱਲਾਂ ਦੀ
ਦੁਕਾਨਾਂ ਤੇ ਕਿਸ ਦੀ ਭੀੜ ਹੈ?
ਪਹਿਲਵਾਨਾਂ ਦੀ
ਕੁੜੀਆਂ ਦੀ
ਸ਼ੁਕੀਨਾਂ ਦੀ
ਮੁੰਡਿਆਂ ਦੀ
ਮੇਲੇ ਵਿੱਚ ਕਿਹੜੇ-ਕਿਹੜੇ ਸਾਜ਼ ਵੱਜ ਰਹੇ ਹਨ?
ਵੰਝਲੀ
ਅਲਗੋਜਾ
ਤੂੰਬੀ
ਉਪਰੋਕਤ ਸਾਰੇ
ਕਿਸ ਰੁੱਖ ਦੀਆਂ ਟਹਿਣੀਆਂ ਫਲ਼ਾਂ ਦੇ ਭਾਰ ਨਾਲ ਝੁੱਕ ਗਈਆਂ ਹਨ?
ਅਮਰੂਦ
ਸੇਬ
ਬੇਰੀ
ਕੇਲੇ
ਕਵਿਤਾ ਵਿੱਚ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕਿਸ ਮੇਲੇ ‘ਤੇ ਚੱਲਣ ਲਈ ਕਹਿੰਦਾ ਹੈ?
ਰੋਸ਼ਨੀ ਦੇ
ਜਰਗ ਦੇ
ਸੋਢਲ ਦੇ
ਵਿਸਾਖੀ ਦੇ
ਮੇਲੇ ਵਿੱਚ ਤਮਾਸ਼ੇ ਕੌਣ ਵਿਖਾਉਂਦਾ ਹੈ?
ਮਦਾਰੀ ਅਤੇ ਜੋਗੀ
ਵਣਜਾਰੇ
ਪਹਿਲਵਾਨ
ਕਿਸਾਨ
