NEW
Font size
WorksheetsPoem 5
Total questions: 20
Worksheet time: 10mins
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਵਿਤਾ ਦੇ ਕਵੀ ਕੌਣ ਹਨ
ਅੰਮ੍ਰਿਤਾ ਪ੍ਰੀਤਮ
ਸੰਤ ਸਿੰਘ ਸੇਖੋਂ
ਧਨੀ ਰਾਮ ਚਾਤ੍ਰਿਕ
ਭਾਈ ਵੀਰ ਸਿੰਘ
ਅੰਮ੍ਰਿਤਾ ਪ੍ਰੀਤਮ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਮ ਦੱਸੋ
ਸੁਨੇਹੜੇ
ਕਾਗਜ਼ ਤੇ ਕੈਨਵਸ
ਕਸਤੂਰੀ
ਉਪਰੋਕਤ ਸਾਰੇ
ਅੰਮ੍ਰਿਤਾ ਪ੍ਰੀਤਮ ਨੂੰ ਕਿਹੜੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ
ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਅਤੇ ਗਿਆਨ ਪੀਠ ਪੁਰਸਕਾਰ
ਪਦਮ ਭੂਸ਼ਨ
ਪਦਮ ਵਿਭੂਸ਼ਨ
ਫਿਰਕੂ ਫਸਾਦਾਂ ਤੋਂ ਕੀ ਭਾਵ ਹੈ
ਧਰਮ ਦੇ ਨਾਂ ਤੇ ਲੜਾਈਆਂ
ਵਿਆਹ ਸ਼ਾਦੀ ਦੀ ਲੜਾਈ
ਜਾਇਦਾਦ ਦੀ ਵੰਡ ਦੀ ਲੜਾਈ
ਘਰੇਲੂ ਲੜਾਈ
ਕਵਿਤਾ ਵਿਚ ਕਿਸ ਸਮੇਂ ਦਾ ਜ਼ਿਕਰ ਹੈ
ਭਾਰਤ ਚੀਨ ਦੀ ਲੜਾਈ
ਬੰਗਲਾਦੇਸ਼ ਦੀ ਲੜਾਈ
ਭਾਰਤ-ਪਾਕ 1972 ਦੀ ਜੰਗ
ਭਾਰਤ-ਪਾਕ 1947 ਦੀ ਜੰਗ
ਗਲਿਓਂ ਟੁੱਟੇ ਗੀਤ ਦਾ ਕੀ ਅਰਥ ਹੈ
ਗਲੀ ਮੁਹੱਲਿਆਂ ਦੇ ਗੀਤ
ਤ੍ਰਿੰਜਣ ਦੀਆਂ ਕੁੜੀਆਂ ਦੇ ਗਲਿਆਂ ਦੇ ਗੀਤਾਂ ਦੀ ਆਵਾਜ਼ ਬੰਦ
ਕੋਈ ਵੀ ਨਹੀਂ
ਕਵਿਤਾ ਵਿੱਚ ਤ੍ਰਿੰਝਣਾਂ ਨਾਲ ਕੀ ਬੀਤੀ
ਤ੍ਰਿੰਜਣ ਟੁੱਟ ਗਏ
ਕੁੜੀਆਂ ਇਕੱਠੀਆਂ ਹੋਣੋਂ ਹਟ ਗਏ
ਚੱਰਖਿਆਂ ਦੀ ਘੂਕਰ ਬੰਦ ਹੋ ਗਈ
ਉਪਰੋਕਤ ਸਾਰੇ
ਪਿੱਪਲਾਂ ਨੇ ਕੀ ਕੀਤਾ
ਪਿੱਪਲਾਂ ਨੂੰ ਪੀਂਘਾਂ ਨੂੰ ਦਲੀਲਾਂ ਸਮੇਤ ਤੋੜ ਦਿੱਤਾ
ਕੁੜੀਆਂ ਪੀਂਘਾਂ ਝੂਟਣ ਤੌਂ ਹਟ ਗਈਆਂ
ਕੁੜੀਆਂ ਦਾ ਹੱਸਣ ਖੇਡਣ ਬੰਦ ਹੋ ਗਿਆ
ਉਪਰੋਕਤ ਸਾਰੇ
ਰਾਂਝੇ ਦੇ ਭਰਾ ਕਿੰਨਾ ਨੂੰ ਕਿਹਾ ਗਿਆ ਹੈ
ਪੰਜਾਬੀ ਨੌਜਵਾਨਾਂ ਨੂੰ
ਜੋ ਪਿਆਰ ਦੀ ਕਦਰ ਕਰਨਾ ਭੁੱਲ ਗਏ
ਜਿਨ੍ਹਾਂ ਦੀਆਂ ਇਸ਼ਕ ਮੁਹੱਬਤ ਦੀਆਂ ਗੱਲਾਂ ਫਿਰਕੂ ਫ਼ਸਾਦਾਂ ਵਿੱਚ ਬਦਲ ਗਈਆਂ
ਉਪਰੋਕਤ ਸਾਰੇ
ਕਵਿੱਤਰੀ ਵਾਰਸ ਸ਼ਾਹ ਨੂੰ ਕਬਰਾਂ ਵਿਚੋਂ ਬੋਲਣ ਲਈ ਕਿਉਂ ਕਹਿ ਰਹੀ ਹੈ ?
ਕਿਉਂਕਿ ਉਹ ਇਕ ਪੁਰਾਣਾ ਕਵੀ ਸੀ
ਉਹ ਸੋਹਣੀਆਂ ਕਵਿਤਾਵਾਂ ਲਿਖਦਾ ਸੀ
ਉਸ ਨੇ ਪਹਿਲਾਂ ਹੀਰ ਦੇ ਦਰਦ ਨੂੰ ਕਵਿਤਾ ਰੂਪ ਵਿੱਚ ਬਿਆਨ ਕੀਤਾ ਸੀ
ਅਗਲੇ ਵਰਕੇ ਫਰੋਲਣ ਤੋਂ ਕੀ ਭਾਵ ਹੈ ?
ਉਸ ਦੀ ਅਗਲੀ ਕਵਿਤਾ
ਹੀਰ ਤੋਂ ਬਾਅਦ ਅੱਜ ਦੀਆਂ ਔਰਤਾਂ ਦਾ ਵਿਰਲਾਪ ਲਿਖਣ ਲਈ ਕਵਿਤਰੀ ਕਹਿ ਰਹੀ ਹੈਂ
ਕਿਤਾਬ ਦਾ ਅਗਲਾ ਵਰਕਾ
"ਇਕ ਰੋਈ ਸੀ ਧੀ ਪੰਜਾਬ ਦੀ"
ਕਿਸ ਧੀ ਦੀ ਗੱਲ ਹੋ ਰਹੀ ਹੈ ?
ਕਵਿਤਰੀ ਦੀ ਧੀ ਦੀ
ਵਾਰਸ ਸ਼ਾਹ ਦੀ ਧੀਰ
ਹੀਰ ਦੀ
ਪੰਜਾਬ ਦੀਆਂ ਸਾਰੀਆਂ ਧੀਆਂ ਦੀ
ਦਰਦ ਮੰਦਾਂ ਦਾ ਦਰਦੀ ਕਿਸ ਨੂੰ ਕਿਹਾ ਗਿਆ ਹੈ
ਵਾਰਸ ਸ਼ਾਹ ਨੂੰ
ਅੰਮ੍ਰਿਤਾ ਪ੍ਰੀਤਮ ਨੂੰ
ਪੰਜਾਬੀਆਂ ਨੂੰ
ਪੜ੍ਹਨ ਵਾਲੇ ਬੱਚਿਆਂ ਨੂੰ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਦਾ ਕੀ ਅਰਥ ਹੈ ?
ਸਾਰੇ ਪੰਜਾਬੀਆਂ ਦੇ ਮਨਾਂ ਵਿੱਚ ਫ਼ਿਰਕਾਪ੍ਰਸਤੀ ਭਰ ਦਿੱਤੀ
ਪੰਜ ਦਰਿਆਵਾਂ ਵਿਚ ਜ਼ਹਿਰ ਘੋਲ ਦਿੱਤੀ
ਇਨਸਾਨੀਅਤ ਦਾ ਕਤਲ ਹੋ ਗਿਆ
"ਵਿਹੁ ਵਲਿੱਸੀ ਵਾ" ਤੋਂ ਕੀ ਭਾਵ ਹੈ?
ਜ਼ਹਿਰੀਲੀ ਹਵਾ
ਪਾਣੀ ਨਾਲ ਭਰੀ ਹਵਾ
ਲਿੱਸੀ ਹਵਾ
ਪੰਜਾਂ ਪਾਣੀਆਂ ਤੋਂ ਕੀ ਭਾਵ ਹੈ
ਪੰਜਾਬ ਵਿੱਚ ਵਗਣ ਵਾਲੇ ਪੰਜ ਦਰਿਆਵਾਂ ਦਾ ਪਾਣੀ
ਪੰਜ ਤਰ੍ਹਾਂ ਦਾ ਪਾਣੀ
ਪੰਜੇ ਵਾਲਾ ਪਾਣੀ
ਫਿਰਕੂਪੁਣੇ ਦੇ ਜ਼ਹਿਰ ਦਾ ਪਹਿਲਾ ਡੰਗ ਕਿੰਨ੍ਹਾਂ ਨੂੰ ਲੱਗਾ ?
ਪੰਜਾਬੀਆਂ ਨੂੰ
ਸਾਰੀਆਂ ਧੀਆਂ ਨੂੰ
ਰਾਜਸੀ ਧਾਰਮਿਕ ਲੀਡਰਾਂ ਨੂੰ
ਕਵਿਤਾ ਵਿਚ ਮਦਾਰੀ ਕੌਣ ਹਨ
ਰਾਜਸੀ ਧਾਰਮਿਕ ਫਿਰਕਾਪ੍ਰਸਤ ਲੀਡਰ
ਨੌਜਵਾਨ
ਪੰਜਾਬ ਦੀਆਂ ਧੀਆਂ
ਕਵੀ ਵਾਰਿਸ ਸ਼ਾਹ
ਪੰਜਾਬ ਦਾ ਮਾਹੌਲ ਕਿੰਝ ਦਾ ਹੋ ਗਿਆ
ਪੰਜਾਬ ਦਾ ਹਰ ਰੰਗ ਨੀਲਾ ਪੈ ਗਿਆ
ਸਭ ਪਾਸੇ ਨਫਰਤ ਫੈਲਾ ਗਈ
ਇਨਸਾਨੀਅਤ ਦਾ ਕਤਲ ਹੋ ਗਿਆ
ਉਪਰੋਕਤ ਸਾਰੇ
ਪ੍ਰੀਤ ਦੀਆਂ ਸ਼ਹਿਜਾਦਿਆਂ ਕਿੰਨਾ ਨੂੰ ਕਿਹਾ ਗਿਆ ਹੈ
ਸੱਸੀ
ਹੀਰ
ਸਾਹਿਬਾ
ਉਪਰੋਕਤ ਸਾਰੇ
