wayground logo

Free Printable Worksheets

NEW

Font size

S
M
L
XL
Worksheets

Poem no 7 Rukh ( Question)

Total questions: 15

Worksheet time: 8mins

Name
Class
Date
1.

ਰੁੱਖ ਕਵਿਤਾ ਕਿਸ ਦੀ ਲਿਖੀ ਹੋਈ ਹੈ ?

a)

ਡਾ: ਜਗਤਾਰ

b)

ਨਾਨਕ ਸਿੰਘ

c)

ਤੇਜ਼ਾ ਸਿੰਘ

d)

ਸ਼ਿਵਕੁਮਾਰ ਬਟਾਲਵੀ

2.

ਕਵੀ ਰੁੱਖਾਂ ਨੂੰ ਕਿਹੜੇ ਮਨੁੱਖੀ ਸੰਬੰਧਾਂ ਨਾਲ ਜੋੜਦਾ ਹੈ?

a)

ਮਾਂ,ਬਾਪ ਨੂੰਹਾਂ , ਧੀਆਂ

b)

ਪੁੱਤ , ਭਰਾ , ਯਾਰਾਂ

c)

ਦਾਦੀ , ਬਾਬਾ, ਮਹਿਬੂਬਾ

d)

ਸਾਰੇ

3.

ਕਾਵਾਂ ਨੂੰ ਚੂਰੀ ਕੌਣ ਪਾਉਂਦਾ ਹੈ ?

a)

ਦਾਦੀ

b)

ਮਾਂ

c)

ਚਾਚੀ

d)

ਬਾਬਾ

4.

ਕਵੀ ਦਾ ਮਨ ਕੀ ਹੈ ?

a)

ਗੀਤ ਗਾਉਣ ਲਈ

b)

ਰੁੱਖਾਂ ਦੀ ਜੂਨ ਵਿੱਚ ਜਾਣ ਲਈ

c)

ਰੁੱਖ ਲਾਉਣ ਲਈ

d)

ਸਾਰੇ

5.

ਕਿਹੜੇ ਰੁੱਖ ਕਵੀ ਨੂੰ ਦੁੱਖ ਦੇਣ ਵਾਲੇ ਹਨ?

a)

ਯਾਰਾਂ ਵਰਗੇ

b)

ਮਹਿਬੂਬਾ ਵਰਗੇ

c)

ਪਤਨੀ ਵਰਗੇ

d)

ਸੋਨੇ ਵਰਗੇ

6.

ਕਿਹੜੇ ਰੁੱਖ ਕਵੀ ਦਾ ਮੋਢੇ ਚੁੱਕਣ ਨੂੰ ਦਿਲ ਕਰਦਾ ਹੈ ?

a)

ਬੱਚਿਆ ਵਰਗੇ

b)

ਮਿੱਤਰਾ ਵਰਗੇ

c)

ਕੋਈ ਵੀ ਨਹੀਂ

7.

ਯਾਰਾਂ ਵਰਗੇ ਰੁੱਖਾਂ ਨੂੰ ਕਵੀ ਕੀ ਕਰਨਾ ਚਾਹੁੰਦਾ ਹੈ ?

a)

ਚੁੰਮਣ ਤੇ ਗਲ ਲਾਉਣਾ

b)

ਵਾਰੇ ਵਾਰੇ ਜਾਣਾ

c)

ਝਗੜਾ ਕਰਨ ਲਈ

d)

ਸਾਰੇ

8.

ਕਵੀ ਗੀਤ ਕਿੱਥੇ ਗਾਉਂਦਾ ਹੈ ?

a)

ਰੁੱਖਾਂ ਵਿੱਚ ਰਹਿ ਕੇ

b)

ਜੰਗਲ਼ਾਂ ਵਿੱਚ ਰਹਿ ਕੇ

c)

ਘਰ ਵਿੱਚ ਰਹਿ ਕੇ

d)

ਸਾਰੇ

9.

ਅੰਤ ਵਿੱਚ ਕੀ ਕਾਮਨਾ ਕਰਦਾ ਹੈ ?

a)

ਰੁੱਖ ਹਮੇਸ਼ਾ ਕਾਇਮ ਰਹਿਣ

b)

ਮਾਂ ਦੀ ਗੋਦੀ ਵਰਗਾ ਸੁੱਖ ਮਿਲਦਾ ਰਵੇ

c)

ਮਾਂ ਦੇ ਪਿਆਰ ਵਰਗਾ ਨਿੱਘ ਮਿਲਦਾ ਰਵੇ

d)

ਸਾਰੇ

10.

ਕਵੀ ਨੂੰ ਬਾਬੇ ਵਰਗੇ ਰੁੱਖ ਕਦੋਂ ਲੱਗਦੇ ਹਨ?

a)

ਜਦੋਂ ਰੁੱਖਾਂ ਉਤੇ ਟਾਵੇਂ ਟਾਵੇਂ ਪੱਤੇ ਦੇਖਦਾ ਹੈ

b)

ਜਦੋਂ ਰੁੱਖ ਘਣੇ ਹੁੰਦੇ ਹਨ

c)

ਜਦੋਂ ਹੌਲੀ ਹੌਲੀ ਝੂੰਮਦੇ ਹਨ

d)

ਸਾਰੇ

11.

ਕਵੀ ਨੂੰ ਮਾਂ ਵਰਗੇ ਕਦੋਂ ਲੱਗਦੇ ਹਨ?

a)

ਜਦੋਂ ਠੰਢੀ ਹਵਾ ਦਾ ਅਹਿਸਾਸ ਕਰਦਾ

b)

ਮਾਂ ਦੀ ਗੋਦੀ ਵਰਗਾ ਨਿੱਘ ਮਿਲਦਾ

c)

ਜਦੋਂ ਰੁੱਖਾ ਤੋਂ ਹਰ ਸੁੱਖ ਮਿਲਦਾ

d)

ਸਾਰੇ

12.

ਕਵੀ ਨੂੰ ਰੁੱਖ ਨੂੰਹਾ ਧੀਆ ਵਰਗੇ ਕਦੋਂ ਲੱਗਦੇ ਹਨ?

a)

ਜਦੋਂ ਘਰ ਵਿੱਚ ਰੌਣਕ ਲਾਉਂਦੀਆਂ ਹਨ

b)

ਜਦੋਂ ਸੰਸਕਾਰਾਂ ਨਾਲ ਭਰੀਆਂ ਘਰ ਵਿੱਚ ਘੁੰਮਦੀਆਂ ਹਨ

c)

ਜਦੋਂ ਘਰ ਵਿੱਚ ਸਭ ਦਾ ਆਦਰ ਮਾਣ ਤੇ ਪਿਆਰ ਕਰਦੀਆਂ ਹਨ ।

d)

ਸਾਰੇ

13.

ਕਵੀ ਰੁੱਖਾਂ ਦੀ ਤੁਲਨਾ ਭਰਾਵਾਂ ਨਾਲ ਕਿਉਂ ਕਰਦਾ ਹੈ ?

a)

ਜਦੋਂ ਦੁੱਖ -ਸੁੱਖ ਵਿੱਚ ਸਾਥੀ ਬਣਦੇ ਹਨ।

b)

ਜਦੋਂ ਪੱਤੇ ਝੜਦੇ ਹਨ।

c)

ਜਦੋਂ ਝੂੰਮਦੇ ਹਨ

d)

ਕੋਈ ਵੀ ਨਹੀਂ

14.

ਕਵੀ ਰੁੱਖਾਂ ਦੀ ਤੁਲਨਾ ਮਹਿਬੂਬਾ ਨਾਲ ਕਦੋ ਕਰਦਾ ਹੈ ?

a)

ਜਦੋਂ ਉਸਨੂੰ ਦੁੱਖ ਦਿੰਦੀ ਹੈ

b)

ਜਦੋਂ ਸੁੱਖ ਦਿੰਦੀ ਹੈ

c)

ਸਾਰੇ

15.

ਇਸ ਕਵਿਤਾ ਰਾਹੀਂ ਕੀ ਸਿੱਖਿਆ ਦਿੰਦਾ ਹੈ ?

a)

ਸਾਨੂੰ ਹਮੇਸ਼ਾ ਰੁੱਖਾ ਦੀ ਕਦਰ ਕਰਨੀ ਚਾਹੀਦੀ ਹੈ

b)

ਰੁੱਖ ਲਗਾਉਣੇ ਚਾਹੀਦੇ ਹਨ

c)

ਰੁੱਖ ਹੈ ਤਾਂ ਜੀਵਨ ਹੈ

d)

ਸਾਰੇ

Similar Resources on Wayground