wayground logo

Free Printable Worksheets

NEW

Font size

S
M
L
XL
Worksheets

ਸੋ ਦਰੁ ਰਹਿਰਾਸ 1

Total questions: 20

Worksheet time: 10mins

Name
Class
Date
1.

ਰਹਿਰਾਸ

a)

Leftover treasure

b)

Treasure that someone accumulates

c)

Provision for the way

d)

Direction for the destination

2.

ਬਲਿਹਾਰੀ

a)

Loosing to someone

b)

Winning over someone

c)

Wonder

d)

Awe

3.

ਲਖਿਆ

a)

Figure out

b)

Taking

c)

Bring

d)

100,000

4.

ਭਰਪੂਰਿ

a)

Finished

b)

Deprived off something

c)

Shortage

d)

Abundance

5.

ਅਕਲ ਕਲਾ ਭਰਪੂਰਿ ਰਹਿਆ ॥

a)

All skilled

b)

Deprived off something

c)

Shortage

d)

Abundance

6.

ਸਿਫਤਿ

a)

infamous

b)

Praises

c)

Unknown

d)

Hot or spicy

7.

ਸੁਆਲਿੑਉ

a)

ਸਦਾ-ਥਿਰ

b)

ਸੋਹਣੀਆਂ

c)

ਵਡਿਆਈਆਂ

d)

ਸੰਸਾਰ

8.

ਜਿਨਿ ਕੀਤੀ ਸੋ ਪਾਰਿ ਪਇਆ

a)

ਗੱਲ ਫਬਦੀ ਨਹੀਂ

b)

ਪਾਇਆ ਨਹੀਂ ਜਾ ਸਕਦਾ

c)

ਸੋਹਣੀਆਂ ਵਡਿਆਈਆਂ

d)

ਸੰਸਾਰ ਤੋਂ ਤਰ ਗਿਆ ਹੈ

9.

ਜੋ ਕਿਛੁ ਕਰਣਾ ਸੁ ਕਰਿ ਰਹਿਆ

a)

ਉਹ ਸੰਸਾਰ-ਸਮੰਦਰ ਤੋਂ ਤਰ ਗਿਆ ਹੈ

b)

ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ

c)

ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ

d)

ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ

10.

ਦੁਖੁ ਦਾਰੂ ਸੁਖੁ ਰੋਗੁ ਭਇਆ

a)

ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ

b)

ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ

c)

ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ

d)

ਬਿਪਤਾ ਇਲਾਜ ਬਣ ਜਾਂਦੀ, ਸੁਖ ਦੁੱਖ ਦਾ ਕਾਰਨ ਹੋ ਜਾਂਦਾ ਹੈ

11.

ਦਰੁ

a)

Path

b)

Door, threshold

c)

Pain, suffering

d)

Fear

12.

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ. What does the highlighted word mean

a)

How. Question

b)

How. Wondrous

c)

Where is your door

d)

Where is your house

13.

ਜਿਤੁ ਬਹਿ ਸਰਬ ਸਮਾਲੇ

a)

ਉਸ ਘਰ ਦਾ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ

b)

ਦਰ ਤੇ ਖਲੋ ਕੇ ਤੇਰੀ ਸਿਫ਼ਤਿ ਦੇ ਗੀਤ ਗਾ ਰਿਹਾ ਹੈ ।

c)

ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ ।

d)

ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ

14.

ਅਨੇਕ

a)

Few

b)

Many

c)

Good ਨੇਕ

d)

Bad ਅਨੇਕ

15.

ਅਸੰਖਾ

a)

Countable, finite

b)

Numbers

c)

Many, countless

d)

Doubt, fear

16.

ਵਾਵਣਹਾਰੇ

a)

ਅਣਗਿਣਤ ਵਾਜੇ

b)

ਗੀਤ ਗਾਨ ਵਾਲੇ

c)

ਵਜਾਣ ਵਾਲੇ

d)

ਬੇਅੰਤ ਜੀਵ

17.

ਗਾਵਣਹਾਰੇ

a)

ਲੇਖੇ ਲਿਖਣ ਵਾਲੇ

b)

ਗਾਣ ਵਾਲੇ

c)

ਵਜਾਣ ਵਾਲੇ

d)

ਬੇਅੰਤ ਰਾਗਾਂ ਦੇ ਨਾਮ

18.

ਬੈਸੰਤਰੁ

a)

Air

b)

Water

c)

Fire

d)

Earth

19.

ਪਵਣੁ

a)

Air

b)

Water

c)

Fire

d)

Earth

20.

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ

a)

ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ।

b)

ਗਾਣ ਵਾਲੇ ਹਨ

c)

ਤੇਰੀ ਸਿਫ਼ਤਿ-ਸਾਲਾਹ ਦੇ ਗੀਤ

d)

ਹੇ ਪ੍ਰਭੂ ! ਹਵਾ ਪਾਣੀ ਅੱਗ ਆਦਿਕ ਤੱਤ ਤੇਰੇ ਗੁਣ ਗਾ ਰਹੇ