NEW
Font size
S
M
L
XL
Worksheetsਪੰਜਾਬੀ ਵਰਕਸ਼ੀਟ
Total questions: 10
Worksheet time: 5mins
Name
Class
Date
1.
ਗ+ਰ+ਦ +ਨ ਦਾ ਸ਼ਬਦ ਜੋੜ ਦੱਸੋ |
a)
ਗਦਰਨ
b)
ਗਦਨਰ
c)
ਗਰਨਦ
d)
ਗਰਦਨ
2.
ਫ਼ +ਸ+ਲ ਦਾ ਸਹੀ ਸ਼ਬਦ ਜੋੜ ਕਿਹੜਾ ਹੈ ?
a)
ਫਲਸ
b)
ਫ਼ਸਲ
c)
ਸਫਲ
d)
ਲਫ਼ਸ
3.
ਅ+ਚ+ਕ+ਨ ਨੂੰ ਜੋੜ ਕੇ ਸਹੀ ਸ਼ਬਦ ਜੋੜ ਦੱਸੋ |
a)
ਅਚਕਨ
b)
ਅਨਕਚ
c)
ਅਕਨਚ
d)
ਅਚਨਕ
4.
ਬ+ਲ+ਦ ਦੇ ਸ਼ਬਦ ਜੋੜ ਨੂੰ ਜੋੜ ਕੇ ਕਿਹੜਾ ਸ਼ਬਦ ਬਣਦਾ ਹੈ ?
a)
ਬਦਲ
b)
ਲਬਦ
c)
ਬਲਦ
d)
ਦਲਬ
5.
ਸ+ਰ+ਪ+ਟ ਨੂੰ ਜੋੜ ਕੇ ਸਹੀ ਸ਼ਬਦ ਜੋੜ ਤੇ ਨਿਸ਼ਾਨ ਲਗਾਓ |
a)
ਸਟਰਪ
b)
ਸਪਰਟ
c)
ਸਰਟਪ
d)
ਸਰਪਟ
6.
ਕ+ਲ+ਮ ਦਾ ਸਹੀ ਸ਼ਬਦ ਜੋੜ ਦੱਸੋ |
a)
ਕਮਲ
b)
ਲਮਕ
c)
ਕਲਮ
d)
ਮਲਕ
7.
ਸ+ੜ +ਕ ਦਾ ਸਹੀ ਸ਼ਬਦ ਜੋੜ ਕਿਹੜਾ ਹੈ ?
a)
ਸਕੜ
b)
ਸੜਕ
c)
ੜਸਕ
d)
ਕਸੜ
8.
ਕ+ਲ+ਕ+ਲ ਦਾ ਸਹੀ ਸ਼ਬਦ ਜੋੜ ਦੱਸੋ |
a)
ਕਲਲਕ
b)
ਕਕਲਲ
c)
ਲਕਕਲ
d)
ਕਲਕਲ
9.
ਟ+ਪ+ਟ+ਪ ਦਾ ਸਹੀ ਸ਼ਬਦ ਜੋੜ ਦੱਸੋ |
a)
ਪਟਪਟ
b)
ਟਪਪਟ
c)
ਪਪਟਟ
d)
ਟਪਟਪ
10.
ਚ+ਮ+ਕ ਦਾ ਸਹੀ ਸ਼ਬਦ ਜੋੜ ਦੱਸੋ |
a)
ਕਮਚ
b)
ਮਕਚ
c)
ਕਚਮ
d)
ਚਮਕ
Reset
