wayground logo

Free Printable Worksheets

Font size

S
M
L
XL
Worksheets

Sargun Nirgun Nirankaar

Total questions: 8

Worksheet time: 5mins

Name
Class
Date
1.

What are the 2 forms of Sach?

ਸੱਚ ਦੇ 2 ਰੂਪ ਕਿਹੜੇ ਹਨ?

a)

Sargun ਸਰਗੁਣ

b)

Nirankaar ਨਿਰੰਕਾਰ

c)

Har gun ਹਰਗੁਣ

d)

Nirgun ਨਿਰਗੁਣ

2.

What is Sargun? ਸਰਗੁਣ ਕੀ ਹੈ?

a)

God's invisible form - ਜੋ ਨਹੀ ਦਿਖਾਈ ਦਿਦਾਂ

b)

God's visible form - ਜੋ ਦਿਖਾਈ ਦਿਦਾਂ

c)

Maya - ਮਾਇਆ

d)

Thoughts - ਵਿਚਾਰ

3.

What is Nirgun? ਨਿਰਗੁਣ ਕੀ ਹੈ?

a)

God's invisible form - ਜੋ ਨਹੀ ਦਿਖਾਈ ਦਿਦਾਂ

b)

God's visible form - ਜੋ ਦਿਖਾਈ ਦਿਦਾਂ

c)

Maya - ਮਾਇਆ

d)

Thoughts - ਵਿਚਾਰ

4.

Did we create anything in our body?

ਕੀ ਅਸੀਂ ਆਪਣੇ ਸਰੀਰ ਵਿਚ ਕੁਝ ਤਿਆਰ ਕੀਤਾ ਹੈ?

a)

Yes - ਹਾਂ ਜੀ

b)

No - ਨਹੀਂ ਜੀ

5.

What are the benefits of seeing everyone as Sargun?

ਸਾਰਿਆਂ ਨੂੰ ਸਰਗੁਣ ਦੇਖਣ ਦਾ ਕੀ ਫਾਇਦਾ ਹੈ?

a)

Reunite with Sach - ਸੱਚ ਨਾਲ ਮਿਲਾਪ

b)

Our thoughts will decrease - ਸਾਡੇ ਆਪਣੇ ਵਿਚਾਰ ਘੱਟਣ ਗੇ

c)

No benefits - ਕੋਈ ਲਾਭ ਨਹੀਂ

d)

Mind will not go on Tamogun - ਮਨ ਤਮੋਗੁਣ ਤੇ ਨਹੀਂ ਜਾਵੇਗਾ

6.

What happens if we do dubida or nindya/chugli ?

ਜੇ ਅਸੀਂ ਦੁਬਿਧਾ ਜਾਂ ਨਿੰਦਿਆ ਚੁਗਲੀ ਕਰਦੇ ਹਾਂ ਤਾਂ ਕੀ ਹੁੰਦਾ ਹੈ?

a)

Nothing - ਕੁਝ ਨਹੀਂ

b)

We get an award - ਸਾਨੂੰ ਇਨਾਮ ਮਿਲਦਾ ਹੈ

c)

We will get punishment - ਸਾਨੂੰ ਸਜ਼ਾ ਮਿਲਦੀ ਹੈ

d)

Our breaths will go to waste - ਸਾਡੇ ਸਾਹਾਂ ਦਾ ਖਜਾਨਾ ਵਿਅਰਥ ਜਾਂਦਾ ਹੈ

7.

What happens when we do Nindya (Slandering others) ?

ਕੀ ਹੁੰਦਾ ਹੈ ਜਦੋਂ ਅਸੀਂ ਨਿੰਦਿਆ ਕਰਦੇ ਹਾਂ ?

a)

We get respect - ਸਾਨੂੰ ਸਤਿਕਾਰ ਮਿਲਦਾ ਹੈ

b)

We get chocolates - ਸਾਨੂੰ ਚੌਕਲੇਟ ਮਿਲਦੀਆਂ ਹਨ

c)

Our faces get blackened and we go to hell - ਸਾਡੇ ਚਿਹਰੇ ਕਾਲੇ ਹੋ ਜਾਂਦੇ ਹਨ ਅਤੇ ਅਸੀਂ ਨਰਕ ਵਿਚ ਜਾਂਦੇ ਹਾਂ

8.

Will you treat everyone as Sach's Sargun roop?

ਕੀ ਤੁਸੀਂ ਸਾਰਿਆਂ ਨੂੰ ਸੱਚ ਦੇ ਸਰਗੁਣ ਰੂਪ ਮੰਨੋਗੇ?

a)

Yes - ਹਾਂ ਜੀ

b)

No - ਨਹੀਂ ਜੀ