Worksheetsਕਿਰਿਆ ਕਾਲ
Total questions: 11
Worksheet time: 5mins
ਕਿਰਿਆ ਦੀਆ ਕਿੰਨੀਆ ਕਿਸਮਾ ਹੁੰਦੀਆ ਹਨ
2
4
5
3
ਅਕਰਮਕ ਕਿਰਿਆ ਕੀ ਹੁੰਦੀ ਹੈ
ਕਰਮ ਤੋਂ ਬਿਨਾਂ
ਕਰਮ ਸਾਹਿਤ
ਕਰਮ
ਕਿਰਿਆ
ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਕਾਰਨ ਵਾਪਰਨ ਬਾਰੇ ਪਤਾ ਲੱਗੇ ਕੀ ਹੁੰਦੇ ਹਨ
ਕਿਰਿਆ ਵਿਸ਼ੇਸ਼ਣ
ਪੜਨਾਂਵ
ਕਿਰਿਆ
ਨਾਂਵ
ਸਕਰਮਕ ਕਿਰਿਆ ਦੀ ਉਦਾਹਰਨ ਕਿਹੜੀ ਹੈ
ਬੱਚੇ ਖੇਡਦੇ ਹਨ
ਬੱਚੇ ਪੜ੍ਹਦੇ ਹਨ
ਬੱਚੇ ਲਿਖਦੇ ਹਨ
ਬੱਚੇ ਫੁਟਬਾਲ ਖੇਡਦੇ ਹਨ
ਸਕਰਮਕ ਕਿਰਿਆ ਕੀ ਹੁੰਦੀ ਹੈ
ਕਰਮ ਤੋਂ ਬਿਨਾਂ
ਕਰਤਾ ਅਤ ਕਰਮ
ਕਰਮ ਸਾਹਿਤ
ਕਿਰਿਆ
ਅਕਰਮਕ ਕਿਰਿਆ ਦੀ ਇਕ ਉਦਾਹਰਨ ਚੁਣੋ
ਮੈਂ ਫੁੱਟਬਾਲ ਖੇਡਦੀ ਹਾਂ
ਮਾਤਾ ਜੀ ਨੇ ਚਾਕੂ ਨਾਲ ਸਬਜ਼ੀ ਕੱਟੀ
ਕੁੜੀਆਂ ਪੰਜਾਬੀ ਪੜ੍ਹਦੀਆਂ ਹਨ
ਰਾਮ ਖਾਂਦਾ ਹੈ
ਕਾਲ ਤੋ ਕੀ ਭਾਵ ਹੈ
ਕਾਗ ਤੋਂ ਭਾਵ ਹੈ ਕਿਰਿਆ
ਕਾਲ ਤੋਂ ਭਾਵ ਹੈ ਸਮਾਂ
ਕਾਲ ਤੋਂ ਭਾਵ ਹੈ ਭੂਤਕਾਲ
ਕਾਲ ਤੋਂ ਭਾਵ ਹੈ ਭਵਿਖ ਕਾਲ
ਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ
3
2
4
5
ਭੂਤ ਕਾਲ ਤੋ ਕੀ ਭਾਵ ਹੈ
ਚਲ ਰਿਹਾ ਸਮਾਂ
ਆਉਣ ਵਾਲਾ ਸਮਾਂ
ਬੀਤ ਚੁੱਕਾ ਸਮਾਂ
ਭਵਿੱਖ ਕਾਲ ਕਿਹੜਾ ਹੁੰਦਾ ਹੈ
ਚਲ ਰਿਹਾ ਸਮਾਂ
ਬੀਤ ਚੁਕਾ ਸਮਾਂ
ਆਉਣ ਵਾਲਾ ਸਮਾਂ
ਵਰਤਮਾਨ ਸਮੇਂ ਤੋਂ ਕੀ ਭਾਵ ਹੈ
ਚਲ ਰਿਹਾ ਸਮਾਂ
ਆਉਣ ਵਾਲਾ ਸਮਾਂ
ਬੀਤ ਚੁੱਕਾ ਸਮਾਂ
