wayground logo

Free Printable Worksheets

NEW

Font size

S
M
L
XL
Worksheets

Punjabi

Total questions: 10

Worksheet time: 5mins

Name
Class
Date
1.

ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ?

a)

ਹਾਕੀ

b)

ਕਬੱਡੀ

c)

ਫੁੱਟਬਾਲ

d)

ਕ੍ਰਿਕੇਟ

2.

'ਕਬੱਡੀ 'ਲੇਖ ਕਿਸ ਦਾ ਲਿਖਿਆ ਹੋਇਆ ਹੈ?

a)

ਬਚਿੰਤ ਕੌਰ ਦਾ

b)

ਹਰਸ਼ਿੰਦਰ ਕੌਰ

c)

ਸਵਰਨ ਸਿੰਘ

d)

ਪਿਆਰਾ ਸਿੰਘ ਦਾਤਾ

3.

ਕਬੱਡੀ ਸ਼ਬਦ 'ਕਬੱਡ' ਤੋਂ ਬਣਿਆ ਹੈ ਜਿਸਦਾ ਅਰਥ ਹੈ

a)

ਨੀਵਾਂ

b)

ਉੱਪਰ

c)

ਹਮਲਾ

d)

ਕੱਬਾ

4.

1974 ਵਿੱਚ ਪੰਜਾਬ ਦੀ ਕਬੱਡੀ ਟੀਮ ਨੇ ਕਿਸ ਦੇ ਵਿਰੁੱਧ ਮੈਚ ਖੇਡਿਆ?

a)

ਅਮਰੀਕਾ

b)

ਇੰਗਲੈਂਡ

c)

ਪਾਕਿਸਤਾਨ

d)

ਆਸਟ੍ਰੇਲੀਆ

5.

ਕਬੱਡੀ ਵਿੱਚ 'ਗੁੱਟ ਦਾ ਪੀਰ ਸਰਦਾਰ' ਕਿਸ ਨੂੰ ਕਿਹਾ ਜਾਂਦਾ ਹੈ?

a)

ਕਿਰਪਾਲ ਸਿੰਘ

b)

ਹਰਪਾਲ ਸਿੰਘ

c)

ਸਵਰਨ ਸਿੰਘ

d)

ਨਿਰਮਲ ਸਿੰਘ

6.

ਪੰਜਾਬੀ ਸਟਾਈਲ ਕਬੱਡੀ ਕਿੰਨੇ ਮੀਟਰ ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ?

a)

25

b)

56

c)

45

d)

22

7.

ਕਬੱਡੀ ਦੀ ਟੀਮ ਵਿਚ ਕਿੰਨੇ ਖਿਡਾਰੀ ਹੁੰਦੇ ਹਨ?

a)

24

b)

16

c)

14

d)

32

8.

ਕਬੱਡੀ ਦਾ ਗੂਰੁ ਕਿਸਨੂੰ ਮੰਨਿਆ ਜਾਂਦਾ ਸੀ?

a)

ਸਵਰਨ ਸਿੰਘ ਨੂੰ

b)

ਕਿਰਪਾਲ ਸਿੰਘ ਸਾਧ

c)

ਨਿਰਮਲ ਸਿੰਘ

d)

ਸਾਧੂ ਸਿੰਘ

9.

'ਚੁਸਤ' ਦਾ ਵਿਰੋਧੀ ਸ਼ਬਦ ਕੀ ਹੈ?

a)

ਘਟੀਆ

b)

ਸੁਸਤ

c)

ਜਾਣਾ

d)

ਤੇਜ

10.

'ਪੀਰ ਕੌਡੀ'ਕਬੱਡੀ ਦੀ ਕਿਸਮ ਕਿਹੜੇ ਇਲਾਕੇ ਵਿੱਚ ਖੇਡੀ ਜਾਂਦੀ ਹੈ?

a)

ਪੋਠੋਹਾਰ

b)

ਅੰਮ੍ਰਿਤਸਰ

c)

ਲਾਹੌਰ

d)

ਫਿਰੋਜ਼ਪੁਰ