wayground logo

Free Printable Worksheets

NEW

Font size

S
M
L
XL
Worksheets

Punjabi

Total questions: 15

Worksheet time: 8mins

Name
Class
Date
1.

'ਜੰਡ' ਕਿਸ ਦਾ ਨਾਂ ਹੈ?

a)

ਪੰਛੀ

b)

ਰੁੱਖ

c)

ਕਿਤਾਬ

d)

ਫੁੱਲ

2.

ਪਹਿਲਾਂ 'ਸਾਗ' ਕਿਸ ਭਾਂਡੇ ਵਿਚ ਬਣਾਇਆ ਜਾਂਦਾ ਸੀ?

a)

ਕੂਕਰ ਵਿਚ

b)

ਕੜਾਹੀ ਵਿੱਚ

c)

ਸਟੀਲ ਦੇ ਬਰਤਨ ਵਿੱਚ

d)

ਮਿੱਟੀ ਦੇ ਭਾਂਡੇ ਵਿਚ

3.

"ਸੱਗੀ" ਕੀ ਹੈ?

a)

ਗਾਣਾ ਹੈ।

b)

ਇੱਕ ਗਹਿਣਾ ਹੈ।

c)

ਇਕ ਵਸਤਰ ਹੈ।

d)

ਇੱਕ ਰੁੱਖ ਹੈ।

4.

'ਆਲ੍ਹਣ' ਕਿਸਨੂੰ ਕਹਿੰਦੇ ਹਨ?

a)

ਸਾਗ ਵਿਚ ਮਿਲਾਉਣ ਵਾਲੇ ਆਟੇ ਨੂੰ।

b)

ਸਾਗ ਨੂੰ।

c)

ਸਾਗ ਵਿਚ ਪਾਉਣ ਵਾਲੇ ਮਸਾਲੇ ਨੂੰ।

d)

ਸਾਗ ਬਣਾਉਣ ਦੇ ਤਰੀਕੇ ਨੂੰ।

5.

ਜੰਡ ਨੂੰ ਫੁੱਲ ਕਦੋ ਲਗਦੇ ਹਨ?

a)

ਜੂਨ ਵਿਚ।

b)

ਨਹੀਂ ਲੱਗਦੇ।

c)

ਅਪੈ੍ਲ-ਮਈ ਵਿੱਚ।

d)

ਪਤਾ ਨਹੀਂ।

6.

'ਸੱਗੀ' ਗਹਿਣਾ ਕਦੋਂ ਪਾਇਆ ਜਾਂਦਾ ਹੈ?

a)

ਵਿਆਹ ਸਮੇਂ।

b)

ਮਰਨ ਸਮੇਂ।

c)

ਬਾਹਰ ਜਾਣ ਸਮੇਂ।

d)

ਇਨ੍ਹਾਂ ਵਿਚੋਂ ਕੋਈ ਨਹੀਂ।

7.

ਪੰਜਾਬੀ 'ਵਿਰਸਾ' ਲੇਖ ਕਿਸ ਦਾ ਲਿਖਿਆ ਹੋਇਆ ਹੈ?

a)

ਕਰਤਾਰ ਸਿੰਘ ਦਾ

b)

ਪੂਰਨ ਸਿੰਘ ਦਾ

c)

ਹਰਕੇਸ਼ ਸਿੰਘ ਕਹਿਲ ਦਾ

d)

ਬਲਵੰਤ ਗਾਰਗੀ ਦਾ

8.

ਸਰੋਂ ਦਾ ਸਾਗ ਪੱਤਿਆਂ ਅਤੇ ਗੰਦਲਾਂ ਦਾ ਬਣਦਾ ਹੈ?

a)

ਸਹੀ

b)

ਗਲਤ

c)

ਪਤਾ ਨਹੀਂ

9.

'ਜੰਡ ਸਰ' ਗੁਰੂਦੁਆਰਾ ਕਿਹੜੇ ਗੁਰੂ ਨਾਲ ਸੰਬੰਧਿਤ ਹੈ?

a)

ਗੁਰੂ ਨਾਨਕ ਦੇਵ ਜੀ

b)

ਗੁਰੂ ਗੋਬਿੰਦ ਸਿੰਘ ਜੀ

c)

ਗੁਰੂ ਅਰਜਨ ਦੇਵ ਜੀ

d)

ਗੁਰੂ ਤੇਗ ਬਹਾਦਰ ਸਾਹਿਬ ਜੀ

10.

'ਸੱਗੀ' ਗਹਿਣਾ ਕਿਸ ਚੀਜ਼ ਦਾ ਬਣਿਆ ਹੁੰਦਾ ਹੈ?

a)

ਚਾਂਦੀ ਦਾ

b)

ਪਿੱਤਲ ਦਾ

c)

ਹੀਰੇ ਦਾ

d)

ਸੋਨੇ ਦਾ

11.

ਅੱਜ ਸਾਨੂੰ 'ਜੰਡ ਦਾ ਰੁੱਖ' ਕਿੱਥੇ ਵੇਖਣ ਨੂੰ ਮਿਲਦਾ ਹੈ?

a)

ਸਕੂਲਾਂ ਵਿੱਚ।

b)

ਸੜਕ ਦੇ ਕਿਨਾਰੇ।

c)

ਸਰਕਾਰੀ ਜੰਗਲ ਵਿਚ।

d)

ਚਿੜਿਆਘਰ ਵਿਚ।

12.

ਕਿਸ ਦੀ ਪ੍ਰੇਮ ਕਹਾਣੀ ਦਾ ਅੰਤ ਜੰਡ ਦੇ ਰੁੱਖ ਥੱਲੇ ਹੋਇਆ ਸੀ?

a)

ਹੀਰ-ਰਾਂਝੇ ਦਾ

b)

ਮਿਰਜ਼ਾ - ਸਾਹਿਬਾ ਦਾ

c)

ਸੱਸੀ - ਪੁੰਨੂ ਦਾ

d)

ਲੈਲਾ - ਮਜਨੂੰ

13.

ਜੰਡੀ ਦੀ ਲਕੜੀ ਨਾਲ ਕੀ ਬਣਾਇਆ ਜਾਂਦਾ ਹੈ?

a)

ਸੰਦ

b)

ਫਰਨੀਚਰ

c)

ਬੋਰਡ

d)

ਬੈਟ

14.

ਸਾਗ ਨੂੰ ਘੋਟਣ ਲਈ ਇਸ ਵਿੱਚ ਕੀ ਪਾਇਆ ਜਾਂਦਾ ਹੈ?

a)

ਕਣਕ ਦਾ ਆਟਾ।

b)

ਮੱਕੀ ਦਾ ਆਟਾ।

c)

ਛੋਲਿਆਂ ਦਾ ਆਟਾ।

d)

ਦਾਲ ਦਾ ਆਟਾ।

15.

ਜੰਡ ਦਾ ਰੁੱਖ ਕਿਹੜੀ ਮਿੱਟੀ ਵਿੱਚ ਹੁੰਦਾ ਹੈ?

a)

ਰੇਤਲੀ ਮਿੱਟੀ।

b)

ਕਾਲੀ ਮਿੱਟੀ।

c)

ਲਾਲ ਮਿੱਟੀ।

d)

ਇਨ੍ਹਾਂ ਵਿਚੋਂ ਕੋਈ ਨਹੀਂ।