wayground logo

Free Printable Worksheets

Font size

S
M
L
XL
Worksheets

Punjabi Book indiv

Total questions: 11

Worksheet time: 6mins

Name
Class
Date
1.

ਲੇਖਾਰੀ ਦਾ ਕੀ ਅਰਥ ਹੈ?

a)

table of contents

b)

author/writer

c)

title/heading

d)

publisher/print

2.

ਪੰਗਤੀ ਕੀ ਹੈ ?

a)

ਗੁਰਬਾਣੀ ਦਾ ਭਾਗ

b)

ਗੁਰਬਾਣੀ ਦਾ ਵਾਕ

c)

ਗੁਰਬਾਣੀ ਦਾ ਅੱਖਰ

d)

ਗੁਰਬਾਣੀ ਦਾ ਪੈਰਾ

3.

Introduction ਕਿਵੇਂ ਕਹਿੰਦੇ ਹੋ ?

a)

ਸਿਰਲੇਖ

b)

ਅਧਿਆਇ

c)

ਤੱਤਕਰਾ

d)

ਭੂਮਿਕਾ

4.

ਸਮਰਪਣ ਕੀ ਹੈ ?

a)

Acknowledgement

b)

Lengthy

c)

Publisher

d)

Dedications

5.

chapter ਕਿਵੇਂ ਕਹਿੰਦੇ ਹੋ ?

a)

ਸਿਰਲੇਖ

b)

ਅਧਿਆਇ

c)

ਤੱਤਕਰਾ

d)

ਭੂਮਿਕਾ

6.

ਦੋ ਸ਼ਬਦ ਦਿਓ ਜਿਸਦਾ ਅਰਥ ਹੈ ਲਫਜ

a)

ਪਦ

b)

ਅੱਖਰ

c)

ਪੰਨਾ

d)

ਭਾਗ

7.

ਮਹਾਨ ਕੋਸ਼ ਕੀ ਹੈ?

a)

Thesaurus

b)

Textbook

c)

Encyclopedia

d)

Dictionary

8.

ਸੰਖੇਪ ਕੀ ਹੈ ?

a)

ਥੋੜਾ

b)

ਛੋਟਾ

c)

ਲੰਮਾ

d)

ਪੂਰਾ

9.

ਪ੍ਰਸ਼ਨ ਕੀ ਹੈ ?

a)

answer

b)

publisher

c)

question

d)

writer

10.

ਸਮਅਰਥ means...

a)

dedications

b)

same meaning

c)

same word

d)

wonderous

11.

ਮਹਾਨ ਕੋਸ਼ means...

a)

great treasure

b)

same meaning treasure

c)

dictionary

d)

thesaurus