Worksheetsਸ਼ਬਦ ਜੋੜਾਂ ਦੇ ਨੇਮ
Total questions: 16
Worksheet time: 11mins
ੳ ਦੇ ਨਾਲ ਸਿਹਾਰੀ, ਬਿਹਾਰੀ ਅਤੇ ਲਾਂਵ ਮਾਤਰਾਵਾਂ ਲਗਾਈਆਂ ਜਾਂਦੀਆਂ ਹਨ
ਸਹੀ
ਗਲਤ
ਸ਼ੁੱਧ ਸ਼ਬਦ ਚੁਣੋ
ਵੇਹੜਾ
ਬਹੇੜਾ
ਵਿਹੜਾ
ਬੇਹੜਾ
ਸ਼ੁੱਧ ਸ਼ਬਦ ਚੁਣੋ
ਸੋਹਣਾ
ਸੁਹਣਾ
ਸੌਹਣਾ
ਸਹੋਣਾ
ਬਿੰਦੀ, ਟਿੱਪੀ ਤੇ ਅੱਧਕ - ਲਗਾਂ ਜਾਂ ਲਗਾਖਰ ਹਨ ?
ਲਗਾਂ
ਲਗਾਖਰ
ਲਗਾਂ ਤੇ ਲਗਾਖਰ
Click on the meaning for "beautiful" below. Make sure to follow bindi tipping rule to see which word is correct
ਸੁਂਦਰ
ਸੁਨਦਰ
ਸੁੰਦਰ
ਹੋੜਾ ਦੀ
ਮਾਤਰਾ ਦਾ ਸ਼ਬਦ ਦੱਸੋ।
ਨਾਸ਼ਤਾ
ਅਨੋਖਾ
ਬਰਫੀਲਾ
ਇਮਲੀ
ਕਨੌੜਾ ਦੀ
ਮਾਤਰਾ ਦਾ ਸ਼ਬਦ ਦੱਸੋ।
ਰਸੋਈ
ਔਜ਼ਾਰ
ਕੁਲਫੀ
ਬੋਤਲ
ਸ਼ੁੱਧ ਸ਼ਬਦ ਚੁਣੋ
ਬੌਹਤ
ਬਹੁਤ
ਬੁਹਤ
ਬੋਹਤ
ਸ਼ੁੱਧ ਸ਼ਬਦ ਚੁਣੋ
ਸ਼ੈਹਦ
ਸ਼ਹੈਦ
ਸ਼ਹਿਦ
ਸ਼ੇਹਦ
ਟਿੱਪੀ ਦਾ ਪ੍ਰਯੋਗ ਕਿਹੜੀਆਂ ਮਾਤਰਵਾਂ ਨਾਲ ਹੁੰਦਾ ਹੈ
ਮੁਕਤਾ
ਦੁਲਾਵਾਂ
ਔਂਕੜ
ਦੁਲੈਂਕੜ
ਮੈਨੂੰ ਆਪਣੇ ਘਰ ਦਾ ______ ਦਿਉ।
ਪੱਤਾ
ਪਤਾ
ਪਤਾਅ
ਸ਼ੁੱਧ ਸ਼ਬਦ ਚੁਣੋ
ਸਂਤਾਲੀ
ਸੰਤਾਲੀ
ਸੰਨਤਾਲੀ
ਸਂਨਤਾਲੀ
Click on the meaning for "inside" below. Make sure to follow bindi tipping rule to see which word is correct
ਅੱਦਰ
ਅੰਦਰ
ਅਂਦਰ
ਵਾਕ ਸਹੀ ਕਰੋ
ਸ਼ਾਮ ਰਿਹਾ ਹੈ ਧੋ ਕੱਪੜੇ
ਸ਼ਾਮ ਧੋ ਰਹੀ ਕਪੜੇ ਹੈ
ਕੱਪੜੇ ਸਮ ਰਿਹਾ ਧੋ ਹੈ
ਸ਼ਾਮ ਕੱਪੜੇ ਧੋ ਰਿਹਾ ਹੈ
ਸਹੀ ਸ਼ਬਦ ਚੁਣ ਕੇ ਦਸੋ
ਵਆਹ,ਵਆਹਿ,ਵਿਆਹ
ਵਆਹਿ
ਵਿਆਹ
ਵਆਹ
ਸਯਾਣਾ ਲਈ ਸਹੀ ਸ਼ਬਦ ਦੀ ਚੋਜ਼ ਕਰੋ
ਸਿਆਣਾ
ਸਯਾਨਾ
ਸਾਯਾਣਾ
ਸਿਆਇਣਾ
