wayground logo

Free Printable Worksheets

NEW

Font size

S
M
L
XL
Worksheets

Punjabi

Total questions: 15

Worksheet time: 8mins

Name
Class
Date
1.

ਕੌਣ ਜਨਮ - ਮਰਨ ਦੇ ਗੇੜ ਵਿੱਚ ਭਟਕਦਾ ਰਹਿੰਦਾ ਹੈ?

a)

ਹੰਕਾਰੀ ਮਨੁੱਖ

b)

ਗੁਰਮੁਖਿ

c)

ਸਨਮੁੱਖ

d)

ਹਰਮੁੱਖ

2.

ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿਨਵੇਂ ਗੁਰੂ ਹਨ?

a)

ਪੰਜਵੇਂ

b)

ਅੱਠਵੇਂ

c)

ਤੀਜੇ

d)

ਪਹਿਲੇ

3.

ਹਰੀ ਦੀ ਬਖ਼ਸ਼ਿਸ਼ ਨਾਲ ਕੀ ਮਿਲਦਾ ਹੈ?

a)

ਪੈਸੇ

b)

ਪਰਮਾਤਮਾ

c)

ਪਾਣੀ

d)

ਜੱਗ

4.

ਅਗਿਆਨੀ ਦਾ ਵਿਰੋਧੀ ਸ਼ਬਦ ਹੈ।

a)

ਚਾਲਾਕ

b)

ਮੁਰਖ

c)

ਸਿਆਣਾ

d)

ਗਿਆਨੀ

5.

ਬੰਧਪੁ ਤੋਂ ਕੀ ਭਾਵ ਹੈ?

a)

ਸਹੇਲੀ

b)

ਮਿਤੱਰ

c)

ਰਿਸ਼ਤੇਦਾਰ

d)

ਨਫਰਤ

6.

ਚੱਕੀ ਕਿਸ ਕੰਮ ਆਉਂਦੀ ਹੈ?

a)

ਚਲਣ ਲਈ

b)

ਆਟਾ ਪੀਸਣ ਲਈ

c)

ਤੇਲ ਕੱਢਣ ਲੲਈ

d)

ਪਾਣੀ ਕੱਢਣ ਲੲਈ

7.

ਦੋਰੀ ਡੰਡੇ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ?

a)

ਮਸਾਲੇ ਕੁੱਟਣ ਲਈ

b)

ਮਾਰਣ ਲਈ

c)

ਡਰਾਉਣ ਲਈ

d)

ਪੱਛਮ ਲੲਈ

8.

ਸੁਆਣੀਆਂ ਉਪਰ ਕਿਸ ਦਾ ਅਸਰ ਹੋ ਗਿਆ ਹੈ?

a)

ਜਾਦੂ ਦਾ

b)

ਫ਼ਿਲਮਾਂ ਦਾ

c)

ਬਰਗਰ ਦਾ

d)

ਖੇਡੱਣ ਦਾ

9.

ਸਖ਼ਤ ਗਰਮੀ ਵਿਚ ਕੰਮ ਕਰਣ ਵਾਲੇ ਕਿਸ ਦੇ ਮੁਥਾਜ ਹੋ ਗਏ ਹਨ?

a)

ਠੰਡੇ ਪਾਣੀ ਦੇ

b)

ਪਸੀਨੇ ਦੇ

c)

ਗਰਮੀ ਦੇ

d)

ਕੂਲਰ ਤੇ ਏ.ਸੀ. ਦੇ

10.

ਹੁਣ ਸਾਨੂੰ ਕਿਹੜੀ ਭਾਸ਼ਾ ਸਮਝ ਆਉਂਦੀ ਹੈ?

a)

ਨਵੀਂ

b)

ਅੰਗਰੇਜ਼ੀ

c)

ਬੰਗਾਲੀ

d)

ਪਹਾੜੀ

11.

ਅਲਾਣੀ ਮੰਜੀ ਤੋਂ ਕੀ ਭਾਵ ਹੈ?

a)

ਬਿਸਤਰੇ ਵਾਲੀ

b)

ਬਿਨਾਂ ਬਿਸਤਰੇ ਵਾਲੀ

c)

ਗੱਦੇ ਵਾਲੀ

d)

ਚਾਦਰ ਵਾਲੀ

12.

ਖਾਣ-ਪੀਣ ਤੋਂ ਬਿਨਾਂ ਸਾਡਾ ਹੋਰ ਕੀ ਗੁਆਚਿਆ ਹੈ?

a)

ਘੱਰ

b)

ਰਾਹ

c)

ਪਹਿਰਾਵਾ

d)

ਰਸਤਾ

13.

ਕਰਤੇ ਤੋਂ ਕੀ ਭਾਵ ਹੈ?

a)

ਗੁਰੂ

b)

ਗਿਆਨੀ

c)

ਆਤਮਾ

d)

ਪਰਮਾਤਮਾ

14.

ਗੁਰੂ ਸਾਹਿਬ ਆਪਣੇ ਆਪ ਨੂੰ ਕੀ ਆਖ ਰਹੇ ਹਨ?

a)

ਵੱਡਾ

b)

ਛੋਟਾ ਤੁੱਛ ਕੀੜਾ

c)

ਮਹਾਨ

d)

ਗਿਆਨੀ

15.

ਇਹ ਪ੍ਰਤੀਯੋਗਿਤਾ ਤੁਹਾਨੂੰ ਕਿਵੇਂ ਲੱਗੀ?

a)

ਫਾਲਤੂ

b)

ਠੀਕ

c)

ਬਹੁਤ ਵਧੀਆ