wayground logo

Free Printable Worksheets

NEW

Font size

S
M
L
XL
Worksheets

Punjabi quiz

Total questions: 10

Worksheet time: 5mins

Name
Class
Date
1.

ਮੀਨਾਕਸ਼ੀ ਨੂੰ ਕਿਸ ਚੀਜ਼ ਦਾ ਵਧੇਰੇ ਸੌ਼ਂਕ ਸੀ ?

a)

ਟੀ.ਵੀ

b)

ਸੈਰ

c)

ਮੋਬਾਇਲ

d)

ਈਅਰਫੋਨ

2.

ਮੀਨਾਕਸ਼ੀ ਦੀ ਮਾਂ ਉਸ ਨਾਲ ਕੀ ਖੇਡਣਾ ਚਾਹੁੰਦੀ ਸੀ?

a)

ਸੱਪ ਸੀੜੀ

b)

ਕੈਰਮ ਬੋਰਡ

c)

ਰੱਸੀ ਕੁਦਨਾ

d)

ਸ਼ਤਰੰਜ ਖੇਡ

3.

ਪਾਸ ਹੋਣ ਤੇ ਮੀਨਾਕਸ਼ੀ ਨੇ ਮੰਮੀ ਪਾਪਾ ਤੋਂ ਕਿਹੜੀ ਚੀਜ਼ ਮੰਗੀ?

a)

ਨਵੇਂ ਕੱਪੜੇ

b)

ਨਵੀਂ ਘੜੀ

c)

ਨਵਾ ਮੋਬਾਈਲ

d)

ਨਵਾਂ ਚਸ਼ਮਾ

4.

ਮੀਨਾਕਸ਼ੀ ਪੜ੍ਹਾਈ ਵਿੱਚ ਕਿਹੋ ਜਿਹੀ ਸੀ?

a)

ਨਲਾਇਕ

b)

ਠੀਕ ਠੀਕ

c)

ਹੁਸ਼ਿਆਰ

d)

ਪਤਾ ਨਹੀਂ

5.

ਹਾਦਸੇ ਵਿੱਚ ਮੀਨਾਕਸ਼ੀ ਦੇ ਸਰੀਰ ਦਾ ਕਿਹੜਾ ਹਿੱਸਾ ਟੁੱਟਿਆ?

a)

ਪੈਰ

b)

ਲੱਤ

c)

ਪਸਲੀਆਂ

d)

ਬਾਹਾਂ

6.

ਮੀਨਾਕਸ਼ੀ ਦੀ ਮਾਂ ਦਾ ਕੀ ਨਾਂ ਸੀ?

a)

ਨਿਸ਼ਾ

b)

ਸਪਨਾ

c)

ਪੂਨਮ

d)

ਦੀਪਾ

7.

ਮੀਨਾਕਸ਼ੀ ਕਿਹੜੀ ਜਮਾਤ ਵਿੱਚ ਪੜਦੀ ਸੀ?

a)

ਦਸਵੀਂ

b)

ਪੰਜਵੀਂ

c)

ਬਾਰਵੀਂ

d)

ਦੂਸਰੀ

8.

ਮੀਨਾਕਸ਼ੀ ਦੀ ਟੱਕਰ ਕਿੱਸ ਨਾਲ ਹੋਈ ਸੀ?

a)

ਕਾਰ

b)

ਮੋਟਰਸਾਈਕਲ

c)

ਸਕੂਟਰ

d)

ਸਾਇਕਲ

9.

ਨਿਸ਼ਾ ਦੀ ਸਹੇਲੀ ਦਾ ਕੀ ਨਾਮ ਸੀ?

a)

ਜੋਤੀ

b)

ਪੂਨਮ

c)

ਆਰਾਧਨਾ

d)

ਸੋਨੀਆਂ

10.

Have you enjoyed this quiz?

a)

Yes

b)

No