NEW
Font size
Worksheetsਮੁਹਾਵਰੇ
Total questions: 10
Worksheet time: 2mins
ਉੱਨ ਲਾਹੁਣੀ ਦਾ ਅਰਥ ਦੱਸੋ
ਖੱਲ ਲਾਹੁਣੀ
ਲੁੱਟਣਾ
ਵਾਲ ਲਾਹੁਣੇ
ਵਾਲ ਲਾਹੁਣੇ
ਅੱਗ ਲਾਉਣੀ ਦਾ ਅਰਥ ਦੱਸੋ
ਲੜਾਈ ਭੜਕਾਉਣਾ
ਸਾੜਨਾ
ਅੱਗ ਬਾਲਣੀ
ਫੂਖਣਾ
ਕਿਹੜਾ ਮੁਹਾਵਰਾ ਸਹੀ ਹੈ?
ਆਪਣੀ ਮੰਜੀ ਹੇਠ ਸੋਟਾ ਫੇਰਨਾ
ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ
ਆਪਣੀ ਕੁਰਸੀ ਹੇਠ ਸੋਟਾ ਫੇਰਨਾ
ਆਪਣੇ ਸੋਫੇ ਹੇਠ ਸੋਟਾ ਫੇਰਨਾ
ਕਿਹੜਾ ਮੁਹਾਵਰਾ ਸਹੀ ਹੈ
ਅੱਖਾਂ ਫੇਰ ਲੈਣਾ
ਅੱਖ ਫੇਰਨਾ
ਅੱਖੀਆਂ ਫੇਰਨੀਆਂ
ਅੱਖ ਨੂੰ ਫੇਰਨਾ
ਅੱਜ ਸਾਡੇ ਦੇਸ਼ ਦੀ ਹਾਲਤ ਬਹੁਤ ਮਾੜੀ ਹੈ ਚਾਰੇ ਪਾਸੇ -----ਪਾਈ ਹੋਈ ਹੈ-----ਖਾਲੀ ਥਾਂ ਵਿਚ ਸਹੀ ਮੁਹਾਵਰਾ ਭਰੋ
ਅੱਗ ਲਾਉਣੀ
ਅੱਤ ਚੁੱਕਣਾ
ਅੰਨੀ ਪੈ ਜਾਣਾ
ਆਈ ਚਲਾਈ ਕਰਨਾ
ਅਅੱਜ ਕੱਲ੍ਹ ਹਰ ਦੁਕਾਨਦਾਰ ਆਪਣੇ ਗਾਹਕਾਂ ਦੀ-----+ ਲਾਹੁੰਦਾ ਹੈ-------ਖਾਲੀ ਥਾਂ ਵਿਚ ਸਹੀ ਮੁਹਾਵਰਾ ਭਰੋ
ਉਂਗਲਾਂ ਤੇ ਨਚਾਉਣਾ
ਉੱਚਾ ਨੀਵਾਂ ਬੋਲਣਾ
ਉਸਤਾਦੀ ਕਰਨੀ
ਉੱਨ ਲਾਹੁਣਾ
ਅੱਖਾਂ ਖੁੱਲ੍ਹਣੀਆਂ ਦਾ ਅਰਥ ਦੱਸੋ
ਜਾਗ ਆਉਣੀ
ਹੋਸ਼ ਆਉਣੀ
ਅਕਲ ਆਉਣੀ
ਨੀਂਦ ਖੁੱਲਣੀ
ਉੱਨੀ ਇੱਕੀ ਦਾ ਫਰਕ -ਦਾ ਅਰਥ ਦੱਸੋ
ਬਹੁਤ ਜ਼ਿਆਦਾ ਫ਼ਰਕ
ਥੋੜਾ ਫਰਕ
ਬਹੁਤ ਥੋੜਾ ਫਰਕ
ਕੋਈ ਫ਼ਰਕ ਨਾ ਹੋਣਾ
ਉਠਣ ਬੈਠਣ ਹੋਣਾ -ਦਾ ਅਰਥ ਦੱਸੋ
ਸਜ਼ਾ ਮਿਲਣੀ
ਕਸਰਤ ਕਰਨੀ
ਸੰਗਤ ਹੋਣੀ
ਮਿੱਤਰਤਾ ਹੋਣੀ
ਅੱਖਾਂ ਅੱਗੇ ਸਰੋਂ ਫੁੱਲਣਾ -ਦਾ ਅਰਥ ਦੱਸੋ
ਬਹੁਤ ਖ਼ੁਸ਼ ਹੋਣਾ
ਬਹਾਰ ਆਉਣੀ
ਘਬਰਾ ਜਾਣਾ
ਅੰਨੇ ਹੋ ਜਾਣਾ
