wayground logo

Free Printable Worksheets

Font size

S
M
L
XL
Worksheets

A Review

Total questions: 8

Worksheet time: 5mins

Name
Class
Date
1.

Who are we in this game?

ਅਸੀਂ ਇਸ ਖੇਡ ਵਿਚ ਕੌਣ ਹਾਂ?

a)

Maya - ਮਾਇਆ

b)

Maan - ਮਨ

c)

Sargun - ਸਰਗੁਣ

d)

Sach - ਸੱਚ

2.

What is the time in this game?

ਇਸ ਖੇਡ ਵਿਚ ਸਮਾਂ ਕੀ ਹੈ?

a)

Dollars - ਡਾਲਰ

b)

Maya - ਮਾਇਆ

c)

Money - ਪੈਸਾ

d)

Breaths - ਸੁਆਸ

3.

When we do dubida with any person, we are doing it with God

ਜਦੋਂ ਅਸੀਂ ਕਿਸੇ ਵੀ ਵਿਅਕਤੀ ਨਾਲ ਦੁਬਿਦਾ ਕਰਦੇ ਹਾਂ, ਤਾਂ ਅਸੀਂ ਪ੍ਰਮਾਤਮਾ ਨਾਲ ਕਰ ਰਹੇ ਹਾਂ

a)

True - ਸੱਚ ਹੈ

b)

False - ਗਲਤ ਹੈ

4.

Forms (Aakaars) are God’s which roop?

ਅਕਾਰ ਰੱਬ ਦਾ ਕਿਹੜਾ ਰੂਪ ਹੈ?

a)

Sargun - ਸਰਗੁਣ

b)

Nirgun - ਨਿਰਗੁਣ

5.

What is Naam?

ਨਾਮ ਕੀ ਹੈ?

a)

Nirgun - ਨਿਰਗੁਣ

b)

Mind's voice - ਮਨ ਦੀ ਆਵਾਜ਼

c)

Voice of Sach - ਸੱਚ ਦੀ ਆਵਾਜ਼

d)

Maya - ਮਾਇਆ

6.

What is our mind’s food?

ਸਾਡੇ ਮਨ ਦਾ ਭੋਜਨ ਕੀ ਹੈ?

a)

Amrit Ras - ਅਮ੍ਰਿਤ ਰਸ

b)

Har Ras - ਹਰ ਰਸ

c)

Naam Ras - ਨਾਮ ਰਸ

d)

Brahm Ras - ਬ੍ਰਹਮ ਰਸ

7.

In order to reach Naam, we must do what?

ਨਾਮ ਤੱਕ ਪਹੁੰਚਣ ਲਈ, ਸਾਨੂੰ ਕੀ ਕਰਨਾ ਚਾਹੀਦਾ ਹੈ?

a)

Sat sangat - ਸਤਿ ਸੰਗਤ

b)

Hate - ਨਿੰਦਿਆ

c)

Worldly Talk - ਦੁਨਿਆਵੀ ਗੱਲਬਾਤ

d)

Simran - ਸਿਮਰਨ

8.

To learn about this game, we must go where?

ਇਸ ਖੇਡ ਬਾਰੇ ਸਿੱਖਣ ਲਈ, ਸਾਨੂੰ ਕਿੱਥੇ ਜਾਣਾ ਚਾਹੀਦਾ ਹੈ?

a)

To Sat Sangat - ਸਤਿ ਸੰਗਤ ਵਿਚ

b)

To the Manmukhs - ਮਨਮੁਖਾ ਕੋਲ

c)

To the Guru - ਗੁਰੂ ਕੋਲ

d)

To the Gurmukhs - ਗੁਰਮੁਖਾਂ ਕੋਲ