wayground logo

Free Printable Worksheets

NEW

Font size

S
M
L
XL
Worksheets

ਅਰਜਨ

Total questions: 10

Worksheet time: 5mins

Name
Class
Date
1.

ਅਰਜਨ ਦੇ ਪਿਤਾ ਦਾ ਕੀ ਨਾਮ ਸੀ?

a)

ਮਾਹਾਰਾਜਾ ਕੋਰਵ

b)

ਮਹਾਰਾਜਾ ਪਾਂਡਵ

c)

ਸ੍ਰੀ ਕ੍ਰਿਸ਼ਨਾ

d)

ਕੋਈ ਨਹੀਂ

2.

ਅਰਜਨ ਦੀ ਮਾਤਾ ਦਾ ਕੀ ਨਾਮ ਸੀ?

a)

ਮਾਤਾ ਸੀਤਾ

b)

ਕੁੰਤੀ

c)

ਗੀਤਾ

d)

ਕੋਈ ਨਹੀਂ

3.

ਅਰਜਨ ਕਿਸ ਵਿੱਦਿਆ ਵਿੱਚ ਮਾਹਰ ਸੀ?

a)

ਬੰਦੂਕ ਚਲਾਉਣ ਦੀ

b)

ਘੋੜਾ ਦੌੜਾਉਣ ਦੀ

c)

ਧਨੁੱਖ ਚਲਾਉਣ ਦੀ

d)

ਕੋਈ ਨਹੀਂ

4.

ਗੁਰੂ ਦਰੋਣਾਚਾਰੀਆ ਨੇ ਲੱਕੜ ਦੀ ਕੀ ਬਣਾਈ?

a)

ਚਿੜੀ

b)

ਕਾਂ

c)

ਬਿੱਲੀ

d)

ਬਾਂਦਰ

5.

ਕਿਸ ਰਾਜੇ ਨੇ ਆਪਣੀ ਪੁੱਤਰੀ ਦਾ ਸਵੰਬਰ ਰਚਾਇਆ?

a)

ਪਾਂਡਵ ਨੇ

b)

ਕੌਰਵ‌ ਨੇ

c)

ਦ੍ਰੋਪਦ ਨੇ

d)

ਰਾਜੇ ਨੇ

6.

ਅਰਜਨ ਸਵੰਬਰ ਵਿਚ ਕਿਸ ਭੇਸ ਵਿੱਚ ਮੌਜੂਦ ਸੀ?

a)

ਰਾਜੇ ਦੇ

b)

ਭਿਖਾਰੀ ਦੇ

c)

ਸਾਧੂ ਦੇ

d)

ਕੋਈ ਨਹੀਂ

7.

ਅਰਜੁਨ ਨੇ ਸਵੰਬਰ ਵਿਚ ਕਿਸ ਤੇ ਨਿਸ਼ਾਨਾ ਲਗਾਇਆ?

a)

ਰਾਜੇ ਤੇ

b)

ਚਿੜੀ ਤੇ

c)

ਮੱਛੀ ਤੇ

d)

ਕਿਸੇ ਤੇ ਨਹੀਂ

8.

ਧਨੁੱਖ ਸ਼ਬਦ ਦਾ ਅਰਥ ਦੱਸੋ

a)

ਬੰਦੂਕ

b)

ਤੀਰ ਕਮਾਨ

c)

ਤਲਵਾਰ

d)

ਕੋਈ ਨਹੀਂ

9.

ਅਰਜੁਨ ਇੱਕ ਮਹਾਨ ________ ਸੀ।

a)

ਤਲਵਾਰਬਾਜ

b)

ਬੰਦੂਕ ਚਲਾਉਣ ਵਾਲਾ

c)

ਧਨੁੱਖਧਾਰੀ

d)

ਸਾਧੂ

10.

ਮਨ ਨੂੰ________ ਕਰਕੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ?

a)

ਇਕਾਗਰ ਕਰਕੇ

b)

ਖੁੱਲ੍ਹਾ ਛੱਡ ਕੇ

c)

ਕੋਈ ਧਿਆਨ ਨਾ ਦੇ ਕੇ

d)

ਪਤਾ ਨਹੀਂ