wayground logo

Free Printable Worksheets

Font size

S
M
L
XL
Worksheets

Ch-6 ਸਿਆਣਾ ਕਬੂਤਰ

Total questions: 9

Worksheet time: 5mins

Name
Class
Date
1.

ਧਰਤੀ ਤੇ ਕੀ ਖਿਲਰੇ ਪਏ ਸੀ?

a)

ਭਾਂਡੇ

b)

ਕੱਪੜੇ

c)

ਦਾਣੇ

2.

ਬੁੱਢਾ ਕਬੂਤਰ ਕਿਹੋ ਜਿਹਾ ਸੀ?

a)

ਸਿਆਣਾ

b)

ਚਲਾਕ

c)

ਭੋਲਾ

3.

ਜਾਲ ਕਿਸ ਨੇ ਵਿਛਾਇਆ ਸੀ?

a)

ਲੋਕਾਂ ਨੇ

b)

ਸ਼ਿਕਾਰੀ ਨੇ

c)

ਜਾਨਵਰਾਂ ਨੇ

4.

ਕਬੂਤਰਾਂ ਦੇ ਦੋਸਤ ਕੋਣ ਸਨ ?

a)

ਚੂਹੇ

b)

ਖਰਗੋਸ਼

c)

ਕਾਂ

5.

ਚੂਹਿਆਂ ਨੇ ਮਿਲ ਕੇ ਕੀ ਕੱਟਿਆ?

a)

ਕੇਕ

b)

ਜਾਲ

c)

ਫਲ਼

6.

ਏਕਤਾ ਵਿੱਚ ਕੀ ਹੁੰਦਾ ਹੈ ?

a)

ਕਮੀ

b)

ਬਲ

c)

ਧੋਖਾ

7.

ਸਿਰ ਸੁੱਟ ਕੇ ਬਹਿਣਾ ਸ਼ਬਦ ਤੋਂ ਕੀ ਭਾਵ ਹੈ ?

a)

ਹੋਂਸਲਾ ਹਾਰ ਜਾਣਾ

b)

ਦੌੜ ਜਾਣਾ

c)

ਖੁਸ਼ ਹੋਣਾ

8.

ਕਬੂਤਰਾਂ ਨੇ ਮਿਲ ਕੇ ਕਿਸ ਦਾ ਧੰਨਵਾਦ ਕੀਤਾ ?

a)

ਸਿਕਾਰੀ ਦਾ

b)

ਚੂਹਿਆਂ ਦਾ

c)

ਲੋਕਾਂ ਦਾ

9.

ਸਾਰੇ ਕਬੂਤਰ................... ਲੈ ਕੇ ਉੱਡ ਗਏ।

a)

ਦਾਣੇ

b)

ਜਾਲ

c)

ਕੁਝ ਨਹੀਂ